Tracker Sharry Maan Mp3 Song Download
Get This Song
Play Online
Share This Song
Tracker Song Lyrics
ਓ ਕਰੇ ਯਾਰ ਨਾ ਫਿਕਰ
ਕਿਸ ਲੰਡੀ ਪੁੱਛੀ ਦੀ
ਦੂਜੀ ਵਾਲੀ ਨੀ ਰਿਪੀਟ ਹੁੰਦੀ ਸ਼ਰਟ ਗੁੱਚੀ ਦੀ
ਚਲੇ ਹੌਲੀ ਹੌਲੀ ਦੋਸਤ ਚਢਾਈ ਜੱਟ ਦੀ
ਵੇਪ ਚਲਦੀਆ ਮਾਣਕ ਦੀ ਉੱਚੀ ਉੱਚੀ ਨੀ
ਹਾਏ ਉੱਚੀ ਉੱਚੀ ਨੀ
ਕੇਸ ਖੁੱਲ੍ਹੇ ਤੇ, ਖੁੱਲ੍ਹੇ ਤੇ
ਜੱਟ ਬੁੱਲੇ ਤੇ, ਬੁੱਲੇ ਤੇ
ਚਾਰ ਸਿਲੀ ਦੀ ਫਿਕਰ
ਜੱਟ ਚੁੱਲੇ ਦੇ ਚੁੱਲੇ ਦੇ
ਲਾਇਆ ਟ੍ਰੈਕਰ ਪੈਰਾਂ ਤੇ
ਚੱਲੇ ਜੱਟ ਨੀ ਸੈਰਾਂ ਤੇ
ਤੇਰੇ ਚੱਕਣੇ ਆ ਪਹਿਲਾਂ
ਬੋਲੀ ਲੱਗਦੀ ਵੈਰਾਂ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
ਓ ਤੇਰੇ B'day ਤੇ ਸੋਹਣੀਏ ਤਰੀਕ ਜੱਟ ਦੀ
ਨੱਡੀ ਪਾਰਟੀ ਤੇ ਕਰਦੀ ਉਡੀਕ ਜੱਟ ਦੀ
ਜੱਜ ਆਪਣਾ ਏ, ਟੈਂਸ਼ਨ ਦੀ ਕੋਈ ਗੱਲ ਨੀ
ਚੋਗਾ ਦੋ ਸੌ ਤੇ ਛਡਿਆ Toronto ਵਲ ਨੀ
ਰੱਜ ਸੋਹਣੀਏ ਤੂੰ ਜਾਣੇ
ਜੱਟ ਤੇਰੇ ਆ ਦਿਵਾਨੇ
ਲੱਗੇ ਅੱਗ ਨੀ ਰਕਾਨੇ
ਤੇਰੇ ਹੁਸਨ ਡੁੱਲੇ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
ਓ Us ਤੋਂ ਬਲੈਕ ਬਿਲ ਕਰਕੇ
ਲੇ ਕੇ ਆਇਆ ਨੀ ਬੁਗਾਟੀ ਜੱਟ ਅੜਕੇ
ਅੱਜ ਹੋਣਗੀਆਂ ਬੋਤਲ ਵੀ ਖਾਲੀ ਨੀ
ਲਲਕਾਰੇ ਬੱਚੇ Hood ਉੱਪਰ ਚੜ੍ਹ ਕੇ
ਬੈਕ ਐਲੀ ਵਿੱਚ ਬਾਕਾ ਕੀਤਾ
ਰਾਤ ਨੇ ਖੜਾਕਾ
ਸੁਬਹ ਲੱਗ ਗਿਆ ਨਾਕਾ
ਮਾਰੀ ਘੇੜੀ ਨਾ ਭੁੱਲੇ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
ਕੇਸ ਖੁੱਲੇ ਤੇ ਖੁੱਲੇ ਤੇ
ਜੱਟ ਬੁੱਲੇ ਤੇ ਬੁੱਲੇ ਤੇ
You May Also Like
» Digree [Sharry Maan] » So Far [Sharry Maan] » Jatt Nazaare Lenda [Sharry Maan] » Dildariyaan [Sharry Maan] » Daga Te Pyaar [Sharry Maan]FAQs for Tracker
Who is singer of Tracker song ?
Singer of Sharry Maan.
Who is writer of Tracker song ?
Raj Ranjodh wrote this Song.
Who is the music director of Tracker song ?
Tracker is Tuned by Raj Ranjodh.
Which label release Tracker song ?
Tracker is released under the label of The Maple Music.
Whats the playtime (duration) of Tracker song ?
Playtime of song Tracker is 02:12 minute.
How can I download Tracker song ?
You can download Tracker song via click above download links.