DjPunjab.Com.Se

Daga Te Pyaar Sharry Maan Mp3 Song Download

Daga Te Pyaar
Daga Te Pyaar Mp3 Download Sharry Maan
Title : Daga Te Pyaar
Singer : Sharry Maan ,
Lyric : Harlal Batth
Music : Randy J
Label : The Maple Music
Duration : 02:50
Released : 20, Mar 2026
Description: Daga Te Pyaar Sharry Maan Mp3 Song Download from Daga Te Pyaar Album, Daga Te Pyaar Song Sung by Sharry Maan, This Latest Song Music composed By Randy J and Lyrics written by Harlal Batth, Daga Te Pyaar Song Ringtone Download. Download Daga Te Pyaar Sharry Maan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.69 mb]

Play Online

Cover
Daga Te Pyaar Sharry Maan
0:00
0:00

Share This Song

Daga Te Pyaar Song Lyrics

ਗਹਿਰੇ ਗਹਿਰੇ ਲੱਗਦੇ ਪਿਆਰ ਵੈਰ ਨੇ
ਟੁੱਟਦੇ ਜਦੋਂ ਤਾ ਬਣ ਖਾਕ ਜਾਂਦੇ ਨੇ
ਡੁੱਲ ਦੇ ਅੱਖਾਂ ਚੋਂ ਹੰਜੂ ਪੀੜ ਬਣ ਕੇ
ਦੁਨੀਆਂ ਲਈ ਬਣਿਓ ਮਜ਼ਾਕ ਜਾਂਦੇ ਨੇ
ਰਹਿਣਾ ਤੂੰ ਜੇ ਆਉਂਦਾ ਚਾਰ ਦਿਨ ਐਸ਼ ਦੇ ਜੇ ਗੱਲ
ਜਿਹੜੀ ਤੈਨੂੰ ਦੱਸਾਂ ਏਤੋ ਬਾਹਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ
ਮਿਲਦੇ ਨਹੀਂ ਸਾਥ ਹੁੰਦੇ ਮੁੱਲ ਕਿਸੇ ਦੇ
ਭੁੱਲ ਕੇ ਕਦੇ ਵੀ ਯਾਰ ਮਾਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ

ਜਾਨ ਨੂੰ ਤਲੀ ਦੇ ਉੱਤੇ ਧਰ ਕਰੀਆ
ਕਰੀਆ ਮੈਂ ਇੱਦਾਂ ਦਿਲਾਂ ਦੇ ਵਪਾਰ ਨੂੰ
ਰੱਮ ਲਈ ਕੇ ਮੁੱਲ ਨਹੀਂ ਮੈਂ ਹਾਸੇ ਬਦਲੇ
ਝੋਲੀ ਵਿਚ ਪਾਇਆ ਇਸ਼ਕੇ ਦੀ ਨਾਰ ਨੂੰ
ਬੋਲਣਾ ਬੁਰਾ ਜੇ ਮੁਹੋਂ ਲੱਖ ਬੋਲਦੀ ਨੀ ਐਵੇਂ
ਦਿਲ ਚ ਪੈਦਾ ਤੂੰ ਕਦੇ ਖਾਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ
ਮਿਲਦੇ ਨਹੀਂ ਸਾਥ ਹੁੰਦੇ ਮੁੱਲ ਕਿਸੇ ਦੇ
ਭੁੱਲ ਕੇ ਕਦੇ ਵੀ ਯਾਰ ਮਾਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ

ਨਜ਼ਰਾਂ ਦੇ ਨਾਲ ਗੀਤਾਂ ਵਿੱਚ ਲਿਖਤੇ
ਤੇਰੇ ਕੋਲੋਂ ਜਿਹੜੇ ਨਜ਼ਰਾਣੇ ਮਿਲ ਗਏ
ਮਿਲੇ ਨਜ਼ਰਾਣੇ ਕਾਹਦੇ ਜੀਣ ਜੋਗਿਏ
ਯਾਰਾਂ ਨੂੰ ਤਾਂ ਜੀਣ ਦੇ ਬਹਾਨੇ ਮਿਲ ਗਏ
ਮੁੜ ਕੇ ਆਉਣਾ ਜੇ ਆਜੀ ਪਹਿਲਾਂ ਸ਼ਾਮ ਤੋਂ ਨੀ ਐਵੇਂ
ਰਾਹਾਂ ਵਿੱਚ ਖੱਜਲ ਖ਼ੁਆਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ
ਮਿਲਦੇ ਨਹੀਂ ਸਾਥ ਹੁੰਦੇ ਮੁੱਲ ਕਿਸੇ ਦੇ
ਭੁੱਲ ਕੇ ਕਦੇ ਵੀ ਯਾਰ ਮਾਰ ਨਾ ਕਰੀ
ਕਰਦਾ ਜੋ ਦਿਲ ਕਰੀ ਦਿਲ ਖੋਲ ਕੇ ਨੀ ਇਕ
ਦਗਾ ਨਾ ਕਰੀ ਤੇ ਦੂਜਾ ਪਿਆਰ ਨਾ ਕਰੀ

ਕਦੇ ਤੂੰ ਵੀ ਫਿਕਰਾਂ ਛੱਡ ਕੇ
ਜੇ ਪੁੱਛੇ ਖੈਰ ਖ਼ਵਾ
ਸਾਡੇ ਹਾਸੇ ਚੜ ਗਏ ਸੂਲੀਆਂ
ਤੇ ਸਾਨੂੰ ਗਈ ਮੁਹੱਬਤ ਖਾ

You May Also Like

» So Far [Sharry Maan] » Jatt Nazaare Lenda [Sharry Maan] » Digree [Sharry Maan] » Dildariyaan [Sharry Maan] » Tracker [Sharry Maan]

FAQs for Daga Te Pyaar

Who is singer of Daga Te Pyaar song ?

Singer of Sharry Maan.

Who is writer of Daga Te Pyaar song ?

Harlal Batth wrote this Song.

Who is the music director of Daga Te Pyaar song ?

Daga Te Pyaar is Tuned by Randy J.

Which label release Daga Te Pyaar song ?

Daga Te Pyaar is released under the label of The Maple Music.

Whats the playtime (duration) of Daga Te Pyaar song ?

Playtime of song Daga Te Pyaar is 02:50 minute.

How can I download Daga Te Pyaar song ?

You can download Daga Te Pyaar song via click above download links.

Google Tags :

Daga Te Pyaar mp3 song , Daga Te Pyaar mp3 song download , Daga Te Pyaar song download , Daga Te Pyaar Sharry Maan mp3 song , Daga Te Pyaar Prem Dhillon mp3 song download , Daga Te Pyaar Sharry Maan song download, Daga Te Pyaar Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer