So Far Sharry Maan Mp3 Song Download
Get This Song
Play Online
Share This Song
So Far Song Lyrics
ਬਾਈ ਜੀ ਸਾਲ ਲੰਘੇ ਢਾਈ ਜੀ
ਸ਼ਿਫ਼ਟਾਂ ਚ ਜ਼ਿੰਦਗੀ ਲੰਘਾਈ ਜੀ
ਖਿੱਚ ਕੇ ਵੀ ਕੀਤੀ ਆ ਕਮਾਈ ਜੀ
ਰੋਲਿਆ ਜੇ ਯਾਦ ਮਾਂ ਦੀ ਆਈ ਜੀ
ਹੋ ਜੋੜਨੇ ਆ ਪਿੰਡ ਵਾਲੀ ਕੋਠੀ ਲਈ ਪੈਸੇ
ਨਾਲ ਸਾੜਨੇ ਖਾਂਦੇ ਜਿਹੜੇ ਗਾਹ
ਸੱਚ ਦੱਸੋ ਸੋ ਵਾਰ ਜੁੜੀ ਇਕ ਕਾਰ
ਕੈਸ਼ ਉੱਤੇ ਕੰਮ ਪੰਜ ਡਾਲੇ ਪਰ ਯਾਰ
ਇੱਕੋ ਸੀਰਾ ਗੱਲ ਯਾਰ ਮਿਲੇ ਦਿਲਦਾਰ
ਆਏ ਆ ਸਟੂਡੈਂਟ ਤੇ ਹੋਣਾ Pr
ਮੰਗਵੀ ਚੈਲੈਂਜਰ ਤੇ ਪੈਸੇ ਫਰਦਾਤਾਰ
ਸਹੇਲੀ ਨਾਲ ਜਾਂਦਾ ਡੇਟ ਹੋ ਗਿਆ ਪਿਆਰ
ਢਾਬੇ ਉੱਤੇ ਖਾਂਦਾ ਪਰੋਠਿਆਂ ਨਾ ਅਚਾਰ
ਤੇਰੇ ਪੰਜ ਸਾਲ ਸਾਡੀ ਪਹੋੰਚ ਤੋਂ ਆ ਬਾਹਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਕਿਸੇ ਨੇ ਕਿਤਾਬ ਵਿਚ ਬੰਦ ਕਰ ਲਿਆ
ਪੀਆ ਪਹਿਲੀ ਸਹੇਲੀ ਦਾ ਗਿਲਾ ਵੱਜਾ
ਹੋਵੇ ਤਾਂ ਪਸੰਦ ਗਾਣੇ ਚੱਕਵੇ ਬਣੇ
ਪਰ ਪਾਤਰ ਦੀ ਪੜਦਾ ਕਿਤਾਬ ਅਜੇ ਨੀਂ
ਕੰਮੀਆਂ ਦੀ ਯਾਰੀਆਂ ਦਾ ਮੁੱਲ ਪਾਉਣ ਨੂੰ
ਪੈਸਿਆਂ ਦਾ ਆਇਆ ਨੀਂ ਹਿਸਾਬ ਅਜੇ ਨੀਂ
ਬੇਬੇ ਦੀਆਂ ਭੇਜੀਆਂ ਬਣਾ ਕੇ ਪਿਨੀਆਂ
ਮੁੱਠੀ ਵਿੱਚ ਮਹਿਕਦਾ ਪੰਜਾਬ ਅਜੇ ਨੀਂ
ਮੁੱਠੀ ਵਿੱਚ ਮਹਿਕਦਾ ਪੰਜਾਬ ਅਜੇ ਨੀਂ
ਜੇ ਚੜ ਜੇ ਬੁਖਾਰ ਲਾਇਦਾ ਉਤਾਰ
ਜੋਬ ਉੱਤੇ ਜਾਈਏ ਖਾ ਕੇ ਆਦ ਮਿਲਜਾ
ਓ ਮਿੱਤਰਾਂ ਦੇ ਸਿਰਾਂ ਤੇ ਕੈਨੇਡਾ ਦਾ ਭਾਰ
ਇੱਕ ਲਈ ਸ਼ਿਫ਼ਟ ਤੇ ਦੂਜੀਆ ਤਿਆਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਪਹਲੀ ਵਾਰੀ ਆਏ ਆਪਾ ਵੀਣੀ ਪੈਗ ਸੀ
ਫੇਰ ਨੀਂ ਬ੍ਰਾਊਨ ਟਾਊਨ ਆ ਗਏ ਜੱਟ
ਗ੍ਰੋਸਰੀ ਸਟੋਰ ਕਦੇ ਗਾਰ ਵੱਜਦੇ
ਮੇਹਨਤਾਂ ਦਾ ਸੋਹਣੀਏ ਸਵਾਦ ਵੱਖ ਨੀਂ
ਓ ਖੜੇ ਅਸਮਾਨਾਂ ਨੂੰ ਹਰੋਲੇ ਵਾਂਗਿਆ
ਬਾਟਾ ਚੱਪਲਾਂ ਤੋਂ ਸਿੱਧਾ ਗੁੱਚੀ ਤੱਕ ਨੀਂ
ਬੱਸ ਜਦੋਂ ਲੱਗ ਗਏ ਨੀਂ ਪੈਰ ਰਾਜ ਦੇ
ਲੈਣੀ ਆ ਚੈਲੈਂਜਰ ਵੀ ਕੈਸ਼ ਚੱਕ ਨੀਂ
ਲੈਣੀ ਆ ਚੈਲੈਂਜਰ ਵੀ ਕੈਸ਼ ਚੱਕ ਨੀਂ
ਛੱਡ ਗਈ ਜੇ ਨਾਰ ਤੇ ਕਾਹਦੀ ਗੱਲ ਯਾਰ
ਮਿਡਨਾਈਟ ਤੱਕ ਇੱਥੇ ਖੁਲਦੇ ਆ Bar
ਲੰਡੂ ਜਿਹੇ ਪੈਗ ਚਾਰ ਲੈਣੇ ਅਸੀਂ ਵਾਰ
ਗਾਵਾਂਗੇ ਕਲੇਰ ਕੰਠ ਤੱਕ ਕੇ ਗਿਟਾਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਸੱਚ ਦੱਸਾਂ ਸੋ ਫਾਰ
ਦੱਸਾਂ ਸੋ ਫਾਰ
ਦੱਸਾਂ ਸੋ ਫਾਰ
You May Also Like
» Digree [Sharry Maan] » Jatt Nazaare Lenda [Sharry Maan] » Dildariyaan [Sharry Maan] » Tracker [Sharry Maan] » Daga Te Pyaar [Sharry Maan]FAQs for So Far
Who is singer of So Far song ?
Singer of Sharry Maan.
Who is writer of So Far song ?
Raj Ranjodh wrote this Song.
Who is the music director of So Far song ?
So Far is Tuned by Nick Dhammu.
Which label release So Far song ?
So Far is released under the label of The Maple Music.
Whats the playtime (duration) of So Far song ?
Playtime of song So Far is 02:33 minute.
How can I download So Far song ?
You can download So Far song via click above download links.