Digree Sharry Maan Mp3 Song Download
Get This Song
Play Online
Share This Song
Digree Song Lyrics
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਪਤਾ ਨਹੀਂ ਸੀ ਸ਼ਹਿਰ ਤੇਰੇ ਦੇ ਅੰਦਰ
ਮਾਡੇ ਜਲਸੇ ਵਾਂਗੂੰ ਡਸ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਓ ਤੇਰਾ ਯਾਰ ਸ਼ੌਂਕੀ ਖੇਤੀ ਦਾ
ਫੁੱਲਾਂ ਦੇ ਬਾਗ ਵੀ ਲਾ ਦੂੰਗਾ
ਪੁੱਤ ਜੱਟ ਦਾ ਭੁੱਖਾ ਮਰਦਾ ਨਾ
ਤੇਰੇ ਸਾਰੇ ਸ਼ੌਂਕ ਪੁਗਾ ਦੂੰਗਾ
ਹਾਏ ਨੀ ਅਸੀਂ ਰੂਹ ਦੇ ਹਾਣੀ ਹਾਣ ਦੀਏ
ਸੋਚੀ ਨਾ ਪਾਸਾ ਵੱਟ ਜਾਂਗੇ , ਵੱਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਪਿੰਡੋ ਚਾਹਾਂ ਪੀਂਦੇ ਆਏ ਸੀ
ਤੇਰੇ ਨਾਲ ਕਾਫ਼ੀਆਂ ਪੀਣ ਲੱਗੇ
ਮਰਦੇ ਤੇਰੇ ਤੇ ਬਹੁਤ ਹੋਣੇ
ਅਸੀਂ ਇਸ਼ਕ ਤੇਰੇ ਨਾਲ ਜੀਣ ਲੱਗੇ
(ਅਸੀਂ ਇਸ਼ਕ ਤੇਰੇ ਨਾਲ ਜੀਣ ਲੱਗੇ)
ਤੇਰੇ ਲਈ ਤਾਂ ਪਾਵੇਂ ਅਸੀਂ ਪਿੰਡਾਂ ਆਲੇ
ਕਿਵੇਂ ਇਸ਼ਕ ਕਰੀਦਾ
ਦੱਸ ਜਾਂਗੇ , ਦੱਸ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
ਹਾਏ ਨੀ ਜਦ ਤੇਰੀ ਹੋਗੀ
ਹਟ ਜਾਂਗੇ , ਹਟ ਜਾਂਗੇ
ਸਾਡੀ ਤਾਂ ਡਿਗਰੀ ਰੁਲ ਚੱਲੀ
You May Also Like
» So Far [Sharry Maan] » Jatt Nazaare Lenda [Sharry Maan] » Daga Te Pyaar [Sharry Maan] » Dildariyaan [Sharry Maan] » Tracker [Sharry Maan]FAQs for Digree
Who is singer of Digree song ?
Singer of Sharry Maan.
Who is writer of Digree song ?
Simma Gill wrote this Song.
Who is the music director of Digree song ?
Digree is Tuned by Nick Dhammu.
Which label release Digree song ?
Digree is released under the label of The Maple Music.
Whats the playtime (duration) of Digree song ?
Playtime of song Digree is 03:42 minute.
How can I download Digree song ?
You can download Digree song via click above download links.