Jatt Nazaare Lenda Sharry Maan Mp3 Song Download
Get This Song
Play Online
Share This Song
Jatt Nazaare Lenda Song Lyrics
ਹੋ ਲੀੜਾ ਲੱਤਾ ਪਾਈ ਰਖ ਤੁੰ ਜੱਟ ਦਾ
ਦੇਖ ਦੇਖ ਸਾਰਾ ਪਿੰਡ ਸੁੰਨ ਜੱਟ ਦਾ
ਹੋ ਲੀੜਾ ਲੱਤਾ ਪਾਈ ਰਖ ਤੁੰ ਜੱਟ ਦਾ
ਦੇਖ ਦੇਖ ਸਾਰਾ ਪਿੰਡ ਸੁੰਨ ਜੱਟ ਦਾ
ਇੱਕ ਥਾਰ ਦੂਜਾ ਯਾਰ ਨੇ ਪੁਕਾਰੇ ਮਾਰਦੇ
ਰੋਣੇ ਗੌਲ ਦੇ ਨੀ ਕੋਈ ਟੋਕੇਣ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਟੈਂਸ਼ਨ ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ
ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
Range ਵਿਚ ਯਾਰ Range ਕਈਆਂ ਦੀ ਤੋਂ ਬਾਹਰ
ਤੂੰ ਮਾਰ ਬੱਸ ਰਿੰਗ ਰਿੰਗ ਜੱਟ ਦਾ ਜਿਕਰ ਕਰਦੇ
ਤਗੜੇ ਆ ਮੱਟਦੇ ਆ ਸੜਦੇ ਆ ਬਲਦੇ ਆ
ਤੈਨੂੰ ਲੱਗੇ ਜੱਟ ਦਾ ਫਿਕਰ ਕਰਦੇ
ਸਿੱਧਾ ਕਰਦੇ ਪੱਲੇ ਕਿੱਥੇ ਦਿੰਦੇ ਨੀ Delay
ਸਾਡੇ ਚੱਲ ਦੇ ਸਫ਼ਰ ’ਤੇ ਸਿਖਰ ਕਰਦੇ
ਗੱਬਰੂ ਤੇ ਗੱਡੀ ਵਿਚ ਫਿਊਲ ਫੁੱਲ ਨੀ
ਸਾਲੇ ਉਡੀ ਫਿਰਦੇ ਆ ਐਵੇਂ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਟੈਂਸ਼ਨ ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ
ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਪੈਸੇ ਕਿੱਥੋਂ ਆਉਂਦੇ ਕਿਵੇਂ ਗੱਬਰੂ ਕਮਾਉਂਦਾ
ਵਾਂਗ ਰਾਜੀਆਂ ਆਉਂਦਾ ਲਾਈਫ਼ ਜੱਟ ਗੋਰੀਏ
ਮੌਰਨਿੰਗ ਖੋਲ੍ਹਦੇ ਆਂ ਤਾਕੀ ਕਾਰ ਦੀ ਨੀ
ਆਪਣੇ ਜੇ ਖੁੱਲ ਜਾਂਦੇ ਆ ਨੀ ਡਟ ਗੋਰੀਏ
ਮੂਡ ਸੈੱਟ ਆ ਨੀ ਉਥੋਂ ਕੰਮ ਸੈੱਟ ਆ ਨੀ
ਬਸ ਪੁੱਛਣਾ ਸਵਾਦ Too Much ਗੋਰੀਏ
ਸਚੀਆਂ ਤੋਂ ਲਾਈਫ਼ ਕਨਵਰਟ ਕਰੀਆ
ਹੁਣ ਡਾਲਰ ਗਿਣਦੇ ਆ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਟੈਂਸ਼ਨ ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ, ਲੋਕਾਂ ਨੂੰ
ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਤੂੰ ਅੱਖ ਪੂਰੀ ਵੱਟ ਵਿਚ ਲੇਖ ਪੂਰੇ ਹੱਥ ਵਿਚ
ਗੱਲ ਹੁੰਦੀ ਸਥ ਵਿਚ ਯਾਰ ਦੀ ਕੁੜੇ
ਘੁੰਮਟੀ ਆਲਾ ਦੀ ਹੁੱਕ ਸਾੜਦੀ ਆ ਹਿੱਕ
ਨਿੱਤ ਨਿੱਤ ਵੈਰੀਆਂ ਦੇ ਲੀੜੇ ਪਾਰਦੀ ਕੁੜੇ
ਐਨਰਜੀ ਦੇ ਪੈਗ ਨਾਲ ਡਬਲ ਸਰੂਰ
ਜਦੋਂ ਮਿੱਠਾ ਮਿੱਠਾ ਚੋਬਰ ਨੂੰ ਤਾਰਦੀ ਕੁੜੇ
ਖਿੱਚਦਾ ਦਵਿੰਦਰ ਵੀ 5911 ਵਾਂਗੂ
ਸੱਭ ਰਸਤੇ ਪਾਲੀਆਂ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
ਓ ਜੱਟ ਨਜ਼ਾਰੇ ਲੈਂਦਾ ਟੈਂਸ਼ਨ ਲੋਕਾਂ ਨੂੰ
You May Also Like
» Digree [Sharry Maan] » So Far [Sharry Maan] » Dildariyaan [Sharry Maan] » Daga Te Pyaar [Sharry Maan] » Tracker [Sharry Maan]FAQs for Jatt Nazaare Lenda
Who is singer of Jatt Nazaare Lenda song ?
Singer of Sharry Maan.
Who is writer of Jatt Nazaare Lenda song ?
Davinder Gumti wrote this Song.
Who is the music director of Jatt Nazaare Lenda song ?
Jatt Nazaare Lenda is Tuned by Nick Dhammu.
Which label release Jatt Nazaare Lenda song ?
Jatt Nazaare Lenda is released under the label of The Maple Music.
Whats the playtime (duration) of Jatt Nazaare Lenda song ?
Playtime of song Jatt Nazaare Lenda is 03:15 minute.
How can I download Jatt Nazaare Lenda song ?
You can download Jatt Nazaare Lenda song via click above download links.