Signature Jerry Mp3 Song Download
Get This Song
Play Online
Share This Song
Signature Song Lyrics
ਹੋ ਥੋੜੇ ਬੇਫਿਕਰੇ ਜਿਉਂਦੇ ਲਾਈਫ ਜੱਟ ਨੀ
ਬਿੱਲੋ ਰਹਿਣ ਟਿਕੀਆਂ ਪ੍ਰਾਈਸ ਉੱਤੇ ਅੱਖਾਂ
ਹਾਈ ਨੋਟ ਮੂਵ ਕਰਦੇ ਨੇ ਜੋ ਵੀ ਕਰਦੇ
ਦੁਨੀਆ ਆ ਸਿੱਟਦੀ, ਜੱਟਾਂ ਦੇ ਪੌਂਡ ਲੱਖਾਂ
ਘਰੋਂ ਬਾਹਰ ਵੀਕਲੀ
ਨਾ ਜਾਣਾ ਇੱਥੋਂ ਜੀਪ ਲਈ
ਤੇ ਸੋਚਦੇ ਨਾ ਦੀਪ ਨੀ
ਚਲਾਉਂਦੇ ਕੁੜੇ ਮਰਜ਼ੀ
ਹੋ ਟੱਪ ਆਏ ਬਾਰਡਰ
ਤੇ ਅੱਖ ਆ ਰਿਕਾਰਡਰ
ਨੀ ਮਾਰਦਾ ਐ ਆਰਡਰ
ਨਾ ਲਾਉਂਦੇ ਜੱਟ ਅਰਜ਼ੀ
ਹੋ ਵੱਡਾ ਰਿਚ ਐ ਔਰਾ ਮਿੱਤਰਾਂ ਦਾ
ਆਵੇ ਛੋਟੀਆਂ ਸੋਚਾਂ ਨੂੰ ਕਿਤਨੇ ਰਾਸ ਕੁੜੇ
ਭੋਰ ਕੱਪਾਂ ਵਿੱਚ ਹੁੰਦੀ ਆ ਸਾਂਸ ਕੁੜੇ
ਨੀ ਕਰੀ ਫਿਰਦੇ ਨੇ ਲਾਈਫ ਚੈਕ ਪਾਸ ਕੁੜੇ
ਜੱਟ ਸਿਗਨੇਚਰ ਕੁੜੀਏ ਨੀ
ਸਾਡੀ ਦੁਨੀਆ ਤੇ ਟੌਪ ਆ ਕਲਾਸ ਕੁੜੇ
ਦੱਸ ਜੇ ਕੋਈ ਸ਼ੱਕ, ਚੱਲੇ ਗੱਲ ਉੱਤੇ ਟੱਕ
ਤੇ ਤੂੰ ਪੁੱਛਦੀ ਕਿ ਮਿੱਤਰਾਂ ਚ ਖਾਸ ਕੁੜੇ
ਓਦਾਂ ਕੁੜੇ ਸਾਰਾ ਦਿਨ ਫਿਰਦੇ ਆ ਵੇਲੇ
ਵੇਲਿਆਂ ਨੂੰ ਕੰਮ ਨੇ, ਦਿਹਾੜੀ ਵਿੱਚ ਛੱਤਰੀ
ਤੂੰ ਕੁੰਦਨ ਸ਼ਰੀਰ ਤੇ ਤਾਸੀਰ ਅੱਗ ਵਰਗੀ
ਉੱਤੋਂ ਕੁੜੇ ਲੋ ਬੜੀ ਵੜਦੀ ਆ ਤੱਕਤੀ
ਹੋ ਬੂਟਾ ਲਾਇਆ ਮਨੀ ਦਾ ਕੀ ਹਾਲ ਮੇਰੀ ਹਨੀ ਦਾ
ਨੀ ਐਨੀਂ ਸੋਹਣਾ ਬਣੀਦਾ ਸ਼ਰਾਬ ਜਮਾਂ ਨਿੱਤਰੀ
ਤੂੰ ਸਭ ਤੋਂ ਅਲੱਗ ਨੀ ਕਰਾਵੇ ਰੱਬ ਰੱਬ ਨੀ
ਪਵਾਵੇ ਨਿੱਤ ਯੱਬ ਨੀ ਤੂੰ ਕਹਿੰਦੀ ਘਰੋਂ ਨਿਕਲੀ
ਹੋ ਵੱਡੀ ਤੱਕਦੀ ਜੱਟ ਦੀ ਜਹਿਰੀ ਨੀ
ਲਾਵਾ ਕਾਰਟੀਏਰ ਅੱਖਾਂ ਤੇ ਗਲਾਸ ਕੁੜੇ
ਸਾਡੇ ਮਾਪਿਆਂ ਨੂੰ ਸਾਥੋਂ ਬੜੀ ਆਸ ਕੁੜੇ
ਹੀਰਾ ਕੋਲਿਆਂ ਚੋਂ ਨਿਕਲੇ ਤਰਾਸ਼ ਕੁੜੇ
ਹੋ ਜੱਟ ਸਿਗਨੇਚਰ ਕੁੜੀਏ ਨੀ
ਸਾਡੀ ਦੁਨੀਆ ਤੇ ਟੌਪ ਆ ਕਲਾਸ ਕੁੜੇ
ਦੱਸ ਜੇ ਕੋਈ ਸ਼ੱਕ, ਚੱਲੇ ਗੱਲ ਉੱਤੇ ਟੱਕ
ਤੇ ਤੂੰ ਪੁੱਛਦੀ ਕਿ ਮਿੱਤਰਾਂ ਚ ਖਾਸ ਕੁੜੇ
ਹੋ ਕਿੱਥੇ ਦਿਲ ਨੀ ਮਿਲੇ, ਤੇ ਕਿੱਥੇ ਮਿਲੀਆਂ ਨੀ ਅੱਖਾਂ
ਐਰੇ ਗੈਰੇ ਬੰਦਿਆਂ ਨਾਲ ਨਾ ਨੀ ਜੁੜੇ
ਵੱਡੇ ਮਹਿੰਗੇ ਮੁੱਲ, ਔਕਾਤਾਂ ਵਿੱਚੋਂ ਬਾਹਰ
ਇੱਕ-ਦੋ ਨੇ ਯਾਰ ਖੌਰੇ ਤਾਂ ਨੀ ਜੁੜੇ
ਅਸੀਂ ਜਿੱਥੇ ਕਿੱਥੇ ਲਾਈਆਂ, ਬਸ ਓਥੇ ਹੀ ਨੇ ਲਾਈਆਂ
ਐਵੇਂ ਦੁਨੀਆ ਦੇ ਵਾਂਗੂ ਹਰ ਥਾਂ ਨੀ ਜੁੜੇ
ਵੱਡੇ ਧੁੱਪਾਂ ਵਿੱਚ ਰਹਿ ਕੇ ਦਿਨ ਕੱਢਦੇ ਨੇ ਯਾਰਾਂ ਨਾਲ
ਵੇਖ ਗੈਰਾਂ ਦੇਆਂ ਵੇਹੜਿਆਂ ਚ ਛਾਂ ਨੀ ਜੁੜੇ
ਮਹਿਕੇ ਦੰਦ ਤੋਂ ਉੱਡ ਨੀ ਨੈਣੀ ਸੁਰਮੇ ਦਾ ਕੰਮ ਸਲਫਾਸ ਕੁੜੇ
ਹਿਲ ਕਰਦੀ ਯਾਰਾਂ ਦਾ ਟ੍ਰੈਸਪਾਸ ਕੁੜੇ
ਨੀ ਉੱਤੋਂ ਬੁੱਲਿਆਂ ਚੋਂ ਡੋਲਦੀ ਮਿੱਠਾਸ ਕੁੜੇ
You May Also Like
» Hall of Fame [Jerry] » President [Jerry] » 9 2 11 [Jerry] » College Dropout [Jerry, Bohemia] » Antisocial [Jerry] » Statement [Jerry] » Cheetah [Jerry] » Fidah [Jerry]FAQs for Signature
Who is singer of Signature song ?
Singer of Jerry.
Who is writer of Signature song ?
Jerry wrote this Song.
Which label release Signature song ?
Signature is released under the label of Jerry.
Whats the playtime (duration) of Signature song ?
Playtime of song Signature is 02:46 minute.
How can I download Signature song ?
You can download Signature song via click above download links.