Pta Kro Jerry Mp3 Song Download
Get This Song
Play Online
Share This Song
Pta Kro Song Lyrics
Kylo
ਓ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ
ਓ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ
ਹੋ 36 ਫਿਰਦੇ ਨੇ La ਚ ਮੈਨਸ਼ਨ ਜੱਟ
ਲੈਂਦੇ ਨਹੀਂਓਂ ਦਿੰਦੇ ਬਸ ਟੈਂਸ਼ਨ ਜੱਟ
ਸੋਹਣੀਆਂ ਦੀ ਲਾਉਣ ਕੁੜੇ ਪੈਨਸ਼ਨ ਜੱਟ
ਵਾਧੂ ਮਿਲਦੀ ਨਾ ਮੰਗਦੇ ਅਟੈਂਸ਼ਨ ਜੱਟ
ਹੋ ਰਹਿੰਦੇ ਲੱਭਦੇ ਮੇਚਦੇ
ਸ਼ੌਂਕ ਨੇ ਏਦਾਂ ਜਿਵੇਂ ਵਿਗੜੇ ਸ਼ੇਖ ਦੇ
ਅੱਗੇ ਪਿੱਛੇ ਨਹੀਂ ਵੇਖਦੇ
ਅੱਗੇ ਪਿੱਛੇ ਨਹੀਂ ਵੇਖਦੇ
ਦੇਖ ਦੇਖ ਦੁਨੀਆ ਹੈਰਾਨ
ਓ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਘੇਆ ਸੁਣੱਖਾ
ਵੇਖ ਹੱਸੇ ਮੱਠਾ ਮੱਠਾ
ਜਿਹਦੇ ਹਾਸਿਆਂ ਨੇ ਪੱਟ ਲਈ ਰਕਾਨ
ਓ ਮੁੰਡਾ ਅਣਜਾਣ
ਓ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ
ਓ ਕੁੜੀ ਕਹਿੰਦੀ, ਓ ਕੁੜੀ ਕਹਿੰਦੀ
ਕਹਿੰਦੀ ਦਿਲ ਬਿਨਾਂ ਕੋਡ ਤੂੰ ਹੀ ਕਰਦਾ ਕ੍ਰੈਕ
ਮੈਨੂੰ ਹਾਂ ਦਾ ਜਾਪ ਦਾ ਬਾਹਲਾ Age ਦਾ ਨਹੀਂ ਗੈਪ
ਛੋਟੀ ਉਮਰੇ ਬੈਠਾ ਜੇਨਕੇਸ਼ ਟੈਗ
ਯਾ ਤਾਂ ਘਰੋਂ ਬਾਹਲਾ ਤਗੜਾ ਜਾਂ ਕਰਦਾ ਬਲੈਕ
ਸ਼ੋਣਿਆਂ ਦਾ ਕੀ ਸਾਨੂੰ ਸੋਹਣੇ ਦਾ ਨਹੀਂ ਭਾਲ
ਹੱਸ ਬੋਲਾਂਗੇ ਲਵੇ ਸਾਨੂੰ ਜੇ ਬੁਲਾ
ਕਿਦਾਂ ਹੋਵੇ ਗੱਲ ਅਸੀਂ ਲੱਭਦੇ ਆ ਪਾ ਕੇ
ਕਹਿੰਦੀ ਓਹਦਾ ਤਾਂ ਪਤਾ ਨਹੀਂ ਸਾਨੂੰ ਵਿਆਹ ਜਿੰਨਾ ਚਾਹ
ਓ ਕੁੜੇ ਕੱਟ ਹੀ ਮਿਲਦੇ
ਕਿਸੇ ਨੂੰ ਨਾ ਦੱਸੇ ਵੱਡੇ ਭੇਦ ਨੇ ਦਿਲ ਦੇ
ਓ ਜਮਾ ਬਣਦੇ ਆ ਚਿੱਲ ਦੇ
ਭੈਣ ਵੱਲੋਂ ਵੱਡ ਵੱਡ ਖਾਣ ਓ
ਓ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਘੇਆ ਸੁਣੱਖਾ
ਵੇਖ ਹੱਸੇ ਮੱਠਾ ਮੱਠਾ
ਜਿਹਦੇ ਹਾਸਿਆਂ ਨੇ ਪੱਟ ਲਈ ਰਕਾਨ
ਓ ਮੁੰਡਾ ਅਣਜਾਣ
ਓ ਕੁੜੀ ਕਹਿੰਦੀ ਪਤਾ ਕਰੋ
ਪਤਾ ਕਰੋ
ਹੋ ਸਾਡਾ ਜੀ ਹੀ ਨਹੀਂ ਕਿਦਾਂ ਦਿਲ ਰੱਖ ਲਈ ਏ
ਜਨੀ ਖਣੀ ਪੱਟ ਲਈ ਏ ਸੁਣੀ ਕਾਜੂ ਕਤਲੀ ਏ
ਹੋ ਐਂਵੇਂ ਡੁਲਦੀ ਫਿਰੇ ਜੇ ਘੜੀ ਹੱਸ ਲਈ ਏ
ਬੁੱਲੀਆਂ ਨੂੰ ਡੱਕ ਕੇ ਨੈਣਾਂ ਚੋ ਪੂਰਾ ਛੱਕ ਲਈ ਏ
ਕੁੜੀ ਕਹਿੰਦੀ ਮੁੰਡਾ ਮਿੱਠੀਏ ਦੁੱਧ ਦਾ ਛੰਨਾ
ਤੂੰ ਕਿਲ ਕਰਦੀ ਏ ਦਿਲ ਨੂੰ ਮੈਂ ਆਕੜਾ ਭੰਨਾ
ਰਫ਼ਲਾਂ ਦੇ ਐਦੇ ਕਿੱਥੇ ਗੋਲਦੇ ਰੰਨਾ
ਕਿੱਥੇ ਖੇਡਦੇ ਪੈਰਾਂ ਤੋਂ ਜੱਟ ਫੇਰ ਮੈਂ ਮੰਨਾ
ਹੋ ਨੀ ਤੂੰ ਖੜ ਦੀ ਜਚ ਕੇ ਖਰੀ ਤੋਂ ਖਰੀ ਨਹੀਂ ਅਸੀਂ ਲਾ ਲਈ ਏ ਹੱਸ ਕੇ
ਓ ਬੁਰੇ ਜੱਟ ਦੇ ਚਸਕੇ ਉੱਨੀਹਾਂ ਚ ਲੱਭਦੇ ਓ ਹਾਣੇ
ਓ ਕੁੜੀ ਕਹਿੰਦੀ ਪਤਾ ਕਰੋ
ਜੇੜਾ ਲੰਘੇਆ ਸੁਣੱਖਾ
ਵੇਖ ਹੱਸੇ ਮੱਠਾ ਮੱਠਾ
ਜਿਹਦੇ ਹਾਸਿਆਂ ਨੇ ਪੱਟ ਲਈ ਰਕਾਨ
ਓ ਮੁੰਡਾ ਅਣਜਾਣ
ਓ ਕੁੜੀ ਕਹਿੰਦੀ ਪਤਾ ਕਰੋ
Kylo
You May Also Like
» Cheetah [Jerry] » Damn Good [Jerry, Harkirat Sangha] » Fidah [Jerry] » President [Jerry] » Antisocial [Jerry] » 80 Lac [Jerry] » Signature [Jerry] » College Dropout [Jerry, Bohemia]FAQs for Pta Kro
Who is singer of Pta Kro song ?
Singer of Jerry.
Who is writer of Pta Kro song ?
Jerry wrote this Song.
Which label release Pta Kro song ?
Pta Kro is released under the label of Jerry.
Whats the playtime (duration) of Pta Kro song ?
Playtime of song Pta Kro is 02:46 minute.
How can I download Pta Kro song ?
You can download Pta Kro song via click above download links.