Damn Good Jerry, Harkirat Sangha Mp3 Song Download
Get This Song
Play Online
Share This Song
Damn Good Song Lyrics
ਓ Life ਜਿਦਾਂ ਦੀ ਚੱਲੇ ਚੱਲੇ Damn Good ਨੀ
ਮੇਰੇ ਗੱਟ ਤੇ ਕਰੋੜੇ ਚੱਲੇ Damn Good ਨੀ
ਖੱਟਿਆ ਜੋ ਇੱਕ ਵਾਰੀ ਜਿਹਦੀ ਬਾੜੀ ਆ ਗੜਾਰੀ
ਪਰ ਦਿਲਾਂ ਵਿੱਚ ਪਾਲੇ ਮਲਹਾ ਵਹਮ Good ਨੀ
ਹੁੰਦਾ ਯਾਰੀਆਂ 'ਚ ਕਰੇਆ Scam Good ਨੀ
ਕਹਿੰਦੇ ਫਸਣਾ ਮੇਰੇ ਨਾਲ ਨਾ Plan Good ਨੀ
ਤੈਥੋਂ ਓੱਲੇ ਹੋਕੇ ਤੱਕੇ ਅੱਖ ਨਿਵੀਆਂ ਤੇ ਰੱਖੇ
ਸੁਣ ਨੱਦੀਆਂ ਓ ਤੇਰੇ ਲਈ ਓ Men Good ਨੀ
ਬੈਠਾ ਰੱਬ ਨਾਲ ਮੈਂ ਵੇਹਲਾ ਕਰਦਾ ਜੰਦਾ ਸੀ ਸਲਾਹ
ਰੱਬਾ ਬਣੀ ਜੋ ਮੇਰੇ ਲਈ ਮੈਨੂੰ ਨਾਰ ਤਾਂ ਮਿਲਾ
ਓ ਛੇਤੀ ਅੱਕ ਜਾਂਦਾ ਮੈਂ ਵੀ ਰੂਹ ਨਹੀਂ ਮੰਦੀ ਕਿਸੇ ਨਾਲ
ਸਾਲਾ ਕੇਹੋ ਜਿਹਾ Nature ਨਾ ਬੰਦੀ ਕਿਸੇ ਨਾਲ
ਹੋ ਇੱਕ ਹੁਣੇ ਹੁਣੇ ਛੱਡੀ ਕਰ Too Much ਸ਼ੱਕ
ਮੈਂ ਕਿਹਾ ਹੱਥ ਜੋੜੇ ਬੀਬਾ ਫਿਰ ਮੇਰੇ ਨਾਲ ਨਾ ਰੱਖ
ਬੈਠ Marked ਨਾਲ ਸਾਂਝਾ ਕਰਾ ਚਾਹ ਦਾ ਪਿਆਲਾ
ਹੁੰਦੀ ਜੱਟਾਂ ਨੂੰ Bread ਆ ਉੱਤੇ Jam Good ਨੀ
ਓ Life ਜਿਦਾਂ ਦੀ ਚੱਲੇ ਚੱਲੇ Damn Good ਨੀ
Damn Good ਨੀ
ਓ Life ਜਿਦਾਂ ਦੀ ਚੱਲੇ ਚੱਲੇ Damn Good ਨੀ
Damn Good ਨੀ
ਨੀ ਓ 24/7 ਰੱਖਦੀ ਆ ਬੱਤੀਆਂ ਜਗਾ ਕੇ
ਕਸਮਾਂ ਜੋ ਚਾਹ ਵਿੱਚ ਸ਼ੱਕੀ ਆ ਮਿਲਾ ਕੇ
ਨਾਲ Dangerous ਰੱਖਦੀ ਆ ਸਖੀਆਂ ਮਿਲਾ ਕੇ
ਨੀ ਤੂੰ ਬੱਖੀਆਂ ਮਿਲਾਉਂਦੀ Fire ਅੱਖੀਆਂ ਮਿਲਾ ਕੇ
ਤੇਰੀ Jawline ਵਾਂਗੂ ਰੱਖਾ ਝੰਡ ਕੇ ਗੰਡਾਸੇ
ਰੱਖਾ ਤੰਗ ਕੇ Garage ਆਲੀ ਕੰਧ ਤੇ ਗੰਡਾਸੇ
ਓ ਬਿਲੋ ਵੱਧ ਵੱਧ ਆਉਂਦੇ ਕੱਟੋਂ ਕਰਾ ਮੈਂ ਤਰਸ
ਤਾਹੀ 12 Bore ਵਾਂਗੂ ਰੱਖਾ ਤੁਣ ਕੇ ਬਰਸ
Shine ਕਰਦੇ ਪਲਟੀ ਬਹਿ ਜਾ ਖੋਲ ਕੇ Daaki
ਤੇਰੇ Hood ਵਿੱਚ ਮਾਰੂ ਲਲਕਾਰੇ Maserati
ਬੱਸ ਇੱਕ ਗੱਲ ਮੰਨ ਬਿਲੋ ਮਿੱਤਰਾਂ ਦੀ ਅੱਖੀ
ਤੇਰੇ ਹुसਨ ਲਈ Instagram Good ਨੀ
Life ਜਿਦਾਂ ਦੀ ਚੱਲੇ ਚੱਲੇ Damn Good ਨੀ
ਤੇਰੇ ਲੱਗਦੇ ਆ ਕਾਤਿਲਾਂ ਨਾਲ ਨੈਣ Good ਨੀ
ਹਲੇ ਤਕ Situation'an ਦਾ ਐਣ Good ਨੀ
Sangha X Jerry ਵੈਰੀਆਂ ਲਈ Sehn Good ਨੀ
Life ਜਿਦਾਂ ਦੀ ਚੱਲੇ ਚੱਲੇ Damn Good ਨੀ
Damn Good ਨੀ Damn Good ਨੀ
You May Also Like
» Signature [Jerry] » Hall of Fame [Jerry] » College Dropout [Jerry, Bohemia] » Pta Kro [Jerry] » Fidah [Jerry] » Statement [Jerry] » 9 2 11 [Jerry] » 80 Lac [Jerry]FAQs for Damn Good
Who is singer of Damn Good song ?
Singer of Jerry, Harkirat Sangha.
Who is writer of Damn Good song ?
Jerry wrote this Song.
Which label release Damn Good song ?
Damn Good is released under the label of Jerry.
Whats the playtime (duration) of Damn Good song ?
Playtime of song Damn Good is 02:12 minute.
How can I download Damn Good song ?
You can download Damn Good song via click above download links.