College Dropout Jerry, Bohemia Mp3 Song Download
Get This Song
Play Online
Share This Song
College Dropout Song Lyrics
Jeremy
ਹੋ ਮੇਰੀ ਚੀਰਾ ਦੀ ਸੀ ਫਿਰਦੀ ਪਿਆਸੀ ਰੂਹ
ਨੀ ਮੈ ਐਨਾ ਨਹੀਂ ਸ਼ਰੀਫ ਜਿੰਨਾ ਲੱਗੇ ਮੂੰਹ
ਰਹਿੰਦੇ ਚੱਕ ਲੁਟਣੇ ਦੇ ਆ ਖਿਆਲ ਚੱਲਦੇ
ਜਿਵੇਂ ਚੱਲਦਾ ਆ ਮੇਰੇ ਨਾਲ-ਓ-ਨਾਲ ਚੱਲਦੇ
ਪੱਕਾ ਡੈਸ਼ਬੋਰਡ ਉੱਤੇ ਉੰਮਦਾ ਰਖਿਆ ਜਮਾਨਾ
ਕੀ ਮੈ ਮੂੰਹ ਨਾਲ ਦੱਸ ਗਿੱਜ ਗਿੱਜ ਕਰਨੀ
ਨੀ ਮੈਂ Dropout College ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
ਨੀ ਮੈਂ Dropout College ਤੋਂ ਹੋਇਆ ਨਖਰੋ
ਤੇ ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
ਓ ਮੂੰਹ ਨੂੰ ਲੱਗਿਆ ਸਵਾਦ ਮੇਰੇ Dope Money ਦਾ
ਆਇਆ ਪਿੰਡੋਂ ਸੀ Canada ਲੈਕੇ Hope Money ਦਾ
ਅੱਜ ਐਨਾ ਕਿ ਕਮਾਇਆ ਪਾਂਵਾਂ ਤਾਣ ਕੇ ਸੋਇਆ
ਹੋ ਆਖਦੇ ਨਹੀਂ Future Scope Money ਦਾ
ਸੋਹਣਾ ਤਾਰਿਆਂ ਦੇ ਹੇਠਾਂ ਮੈਨੂੰ ਚੰਗਾ ਲੱਗਦਾ
ਇਹਨਾ ਸਾਲਿਆਂ ਮਾਹੌਲ ਕੀਤਾ ਠੰਢਾ ਲੱਗਦਾ
ਕੱਢ ਖੰਡ ਪਾਜੋ ਜਰਾ ਕਰੀਏ ਖੜਕ
ਚੰਗਿਆਂ ਨੂੰ ਜੱਟ ਕਿੱਥੇ ਚੰਗਾ ਲੱਗਦਾ
Full Mood ਜੱਟਾਂ ਦਾ ਜਰਾ ਵਾ ਪਰਾ ਹੋ ਜੋ
ਕਿਉਂਕਿ ਛੋਟਿਆਂ ਨੇ ਪੈਨ ਆ Switch ਕਰ ਲਈ
ਨੀ ਮੈਂ Dropout College ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
ਨੀ ਮੈਂ Dropout College ਤੋਂ ਹੋਇਆ ਨਖਰੋ
ਤੇ ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
Yeah Bohemia
ਨੀ ਮੈਂ Dropout College ਦੀ ਨਹੀਂ Degree
ਪਰ ਜਿਵੇਂ ਗਲੀਆਂ ਚ ਕੀਤੀ ਆਪਾਂ ਪੜ੍ਹ Interrogation ਕੀਤੀ ਪਰ Graduation ਨਹੀਂ ਕੀਤੀ
ਓਹ ਦਿਨ ਦੀ ਲੱਭੇ ਸਾਨੂੰ Chp
ਹੁਣ ਮੈਂ Droptop ਜਿਵੇਂ Vip
ਹੁਣ ਕਾਰੋਬਾਰ ਚੱਲੇ ਉਸ ਤੋਂ Gcc Westcoast Hip ਤੋਂ Gain ਹੋਈ Stop Underdog On Top ਰਾਜਾ Mvp
ਵੈਰੀ ਨਵੇਂ ਨੇ ਯਾਰ ਮੇਰੇ ਸਾਰੇ ਪੁਰਾਣੇ
ਜਿਨ੍ਹੇ ਜੋੜੇ ਤੇਰੇ ਤੇ ਮੈਨੇ ਸਾਰੇ ਲੁਟਾਣੇ
ਨੀ ਮੈਂ Dropout ਮੁੰਡਿਆਂ ਚ ਫਿਰ ਵੀ ਕਰਾਂ Stand
ਪੈਦੀ ਨਜ਼ਰ ਦੇਖੇ ਜੇੜਾ ਤੈਨੂੰ ਕਰਾਂ Knockout
ਮੈਂ ਸਦਾ Drift Out ਗੱਡੀ ਮੇਰੀ Film Dubb Doubt ਕਰੇ ਮੈਨੂੰ ਜੇੜਾ Theme ਵਿਚੋਂ Kicked Out
ਜਦੋਂ Dropout ਹੋਇਆ ਪਰੇਸ਼ਾਨ ਬੜੇ ਹੋਏ
ਪਰ ਹੁਣ ਘਰ ਵਾਲੇ ਸਾਰੇ ਮੇਰੇ Proud
ਓ ਨੀ ਮੈਂ ਵਧੀਆਂ ਜਮਾ ਭਾਵੇਂ ਕੱਟ ਸੋਹਣੀਏ
ਹੋ ਗਏ Source ਕਮਾਈ ਦੇ ਨੇ 7 ਸੋਹਣੀਏ
ਨੀ ਮੈਂ ਕਦੇ ਨਹੀਂ School Top 3 ਚ ਆਇਆ
ਅੱਜ Top ਦੇਆਂ ਬੰਦਿਆਂ ਚ ਹਥ ਸੋਹਣੀਏ
ਦੀ ਮੈਂ ਸੋਚਿਆ ਸੀ ਐਦਾਂ ਹਥ ਪਾਈ ਜਾਂਦਾ ਆ
ਥੋੜਾ ਮੰਗਿਆ ਤੇ ਵੱਧੂ ਬਾਬਾ ਦਿੰਦਾ ਆ
ਦੁਨੀਆਂ ਆ ਕਹਿੰਦੀ ਕੰਮ 2 Numbery
ਓ ਮੁੰਡੇ ਨੂੰ ਪਤਾ ਆ ਮੁੰਡਾ ਸਹੀ ਜਾਂਦਾ ਆ
Right Seat ਉੱਤੋਂ ਜੱਟ ਜਿੱਥੋਂ ਜਲਦੀ ਮੰਢੀਰ
ਖੱਬੀ Seat ਉੱਤੇ Shorty Lish Lish ਕਰਦੀ
ਨੀ ਮੈਂ Dropout College ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
ਨੀ ਮੈਂ Dropout College ਤੋਂ ਹੋਇਆ ਨਖਰੋ
ਪੈਸੇ ਨਸ਼ੇ ਹਥਿਆਰ ਦੀ ਮੈ Wish ਕਰਲੀ
You May Also Like
» Cheetah [Jerry] » President [Jerry] » Statement [Jerry] » Damn Good [Jerry, Harkirat Sangha] » Signature [Jerry] » Antisocial [Jerry] » Fidah [Jerry] » 80 Lac [Jerry]FAQs for College Dropout
Who is singer of College Dropout song ?
Singer of Jerry, Bohemia.
Who is writer of College Dropout song ?
Jerry wrote this Song.
Which label release College Dropout song ?
College Dropout is released under the label of Jerry.
Whats the playtime (duration) of College Dropout song ?
Playtime of song College Dropout is 02:50 minute.
How can I download College Dropout song ?
You can download College Dropout song via click above download links.