Statement Jerry Mp3 Song Download
Get This Song
Play Online
Share This Song
Statement Song Lyrics
ਓ ਯਾਰਾਂ ਦੇ ਆਸਰੇ ਲਹਾਤੇ ਗੱਡੀ ਹਾਂ ਤਿੰਨੇ ਹੀ Vintage ਸਾਰੇ ਸਿਰੇ ਦੀ ਜ਼ਰੀਦੀ
Life ਲੰਘੀ Lineage ਜਾਂਦੀ ਬੁੱਗ ਦੀ Bugatti
ਦਿੰਨੇ ਕਦੇ ਰਾਤੀ ਮਰੀਦ ਆ ਪੈਂਚ ਦਾ
ਬਾਪ ਕਰੀ ਵੈਰੀ ਛਾਤੀ
ਛੱਡ ਰਹਿਣ ਦੇ ਸ਼ਕੀਨਾ ਐਦਾ ਲੱਗਦੇ ਨੀ ਸੀਨੇ
ਹਿੱਕਾ ਗੁੰਡੀਯਾਂ ਬੇਗਾਣੇ ਮਾਰ ਲੰਘ ਜਾਂਦੇ ਥੱਪੇ
ਮੁੰਡੇ ਪਾਪੀ ਆ ਪੁਰਾਣੇ
ਜਦੋਂ ਨਾ Plan ਖਿੱਚੀ ਮਾਰਾ Fire ਤੇ ਲਫੇਦੇ
ਗੁੱਡੇ ਫੱਟ ਕੇ ਕਚਿੱਚੀ
ਓ ਮੁਹਰੇ 5 ਨੇ ਜੇ 5 ਆ ਨੇ 50 ਲਾ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਜਿਉਂਦੇ ਜੀ ਨਾ ਜੇ ਜ਼ਮਾਨਾ ਪਿੱਛੇ ਲਾ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਮੱਲ ਛੋਟੀ ਦਾ ਅਖਾੜੇ ਚ ਨਾ ਟਾਹ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਜਿਉਂਦੇ ਜੀ ਨਾ ਜ਼ਮਾਨਾ ਪਿੱਛੇ ਲਾ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਕਿੱਥੇ ਹੁੰਦੀ ਆ ਸਲਾਮ ਕਿੱਥੇ ਪੂਰੇ ਬਦਨਾਮ
ਕਿੱਥੇ ਮੁੱਲ ਨੀ ਸਾਡਾ ਕਿੱਥੇ ਬਾਲਾ ਉੱਚਾ ਦਾਮ
ਉੱਚੇ ਕਿਰਦਾਰਾਂ ਨੂੰ ਨਾ ਗੱਲ ਜਚੇ ਛੋਟੀ
2 Number ਇ ਆ ਕਹਿੰਦੇ ਵੱਡੀ Income ਮੋਟੀ
ਓ ਨੱਦੀ ਤੱਕਦੀ ਸੀ ਐਦਾ ਉੱਤੇ ਗਰਜੇ ਨਾ ਜੱਟ
ਜਿਵੇਂ Canada ਨੂੰ ਪਾਉਣ ਨੂੰ ਆ ਫਿਰਦਾ Trump
ਆਈ ਲਾਸ਼ ਦਾ ਏ ਕਾਰਾ ਨੈਣ ਬਿੱਲੇ ਆ ਨਾ ਹਾਰ ਦਾ
ਨਾ ਮਿੱਤਰਾਂ ਦੇ ਸੌਣ ਇਹ ਨੀ ਚੱਲਣੇ Stunt
ਕੁੜੀ C-walk ਕਰੇ ਜੱਟ G-walk ਕਰੇ
ਉਹਦੀ ਸਮਝ ਨਾ ਆਵੇ ਮੁੰਡਾ ਕੀ Talk ਕਰੇ
ਪਿਆ ਮਿੱਤਰਾਂ ਦਾ ਜੱਸ ਤਾਂ ਲੰਘੇ ਹੱਸ ਹੱਸ
ਨਾ ਤੂੰ ਸਿਰੇ ਦੇ ਜੂਆਰੀਆਂ ਨੂੰ ਜੂਏ ਬਾਰੇ ਦੱਸ
ਓ ਰੂਪ ਸਿਰੇ ਦਾ ਨਾ ਜੱਟ ਦਾ ਧੜੇ ਫਾਹ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਜਿਉਂਦੇ ਜੀ ਨਾ ਜ਼ਮਾਨਾ ਪਿੱਛੇ ਲਾ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਮੱਲ ਛੋਟੀ ਦਾ ਅਖਾੜੇ ਚ ਨਾ ਟਾਹ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਜਿਉਂਦੇ ਜੀ ਨਾ ਜ਼ਮਾਨਾ ਪਿੱਛੇ ਲਾ ਲਿਆ ਤੇ ਮੈਨੂੰ ਵੀ ਫਿਰ ਜੱਟ ਦਾ ਪੁੱਤ ਨੀ
ਓ ਸਭ ਵਿਕਦੇ ਆ ਸਾਲੇ ਇਹਨਾ ਸਭ ਨੂੰ ਖਰੀਦ ਮੇਲੇ ਗੁੰਡਿਆਂ ਢਲਾਕੇ ਅੱਜ ਭੁੱਲ ਗਏ ਜ਼ਮੀਜ
ਕਿੱਥੇ ਬਾਜ਼ ਕਿੱਥੇ ਲੱਕੇ ਨਾਲ ਉੱਡੇ ਉੱਡੇ ਥੱਕੇ ਚੇਤੇ ਕਰਿਆਂ ਕਰੋਂਗੇ ਉਹ ਵੀ ਝੜੇਗੀ ਦੇ ਥੱਕੇ
ਥੋੜੇ ਗਾਣਿਆਂ ਦੇ ਵਾਂਗ ਪਿਆ ਸਿਰ ਤੇ ਪਰਚਾ ਕੋਈ ਜਾਲੀ ਨੀ ਹੁੰਦਾ
ਓ ਲਾ ਕੇ Head ਤੇ Trigger ਨੀ ਛੱਡਣਾ ਮੈਂ ਜਿੰਨਾ ਚਿਰ ਖਾਲੀ ਨੀ ਹੁੰਦਾ
ਓ ਜੇ ਕੋਈ ਉਭੜਿਆ ਤੇ ਹੱਥ ਸਾਡਾ ਫਿਰ ਓ Set ਕਈ ਸਾਲੀ ਨੀ ਹੁੰਦਾ
ਓ ਲਾ ਕੇ Head ਤੇ Trigger ਨੀ ਛੱਡਣਾ ਮੈਂ ਜਿੰਨਾ ਚਿਰ ਖਾਲੀ ਨੀ ਹੁੰਦਾ ਓ ਸੱਚ ਓ ਸੱਚ ਭਾਈ ਤੇਰਾ ਪੁੱਛੀ
ਕਦੇ ਲੰਘਦਾ ਸੀ ਇੱਥੋਂ ਖੌਰ ਦੱਸਿਆ ਨੀ ਤੈਨੂੰ ਖੌਰ ਸੰਗਦਾ ਸੀ ਤੈਥੋਂ
ਜੇ ਤੂੰ ਐਨਾ ਹੀ ਵੱਡਾ ਸੀ ਤੂੰ ਐਨਾ ਹੀ ਖਰਾ ਸੀ
ਓ ਭਾਈ ਤੇਰਾ ਕਾਹਤੋਂ ਗਾਣੇ ਮੰਗਦਾ ਸੀ ਮੈਥੋਂ
You May Also Like
» Cheetah [Jerry] » Signature [Jerry] » Damn Good [Jerry, Harkirat Sangha] » College Dropout [Jerry, Bohemia] » Pta Kro [Jerry] » Antisocial [Jerry] » 80 Lac [Jerry] » Hall of Fame [Jerry]FAQs for Statement
Who is singer of Statement song ?
Singer of Jerry.
Who is writer of Statement song ?
Jerry wrote this Song.
Which label release Statement song ?
Statement is released under the label of Jerry.
Whats the playtime (duration) of Statement song ?
Playtime of song Statement is 03:11 minute.
How can I download Statement song ?
You can download Statement song via click above download links.