Naina Vichon Babbu Maan Mp3 Song Download
Get This Song
Play Online
Share This Song
Naina Vichon Song Lyrics
ਰੌਪ ਜਿਹੀ ਸ਼ਾਮ ਰੰਗੀਨ ਹੋ ਜਾਵੇ
ਜ਼ਿੰਦਗੀ ਰੰਗੀਨੀਆਂ ਦੇ ਵਿੱਚ ਖੋ ਜਾਵੇ
ਰੌਪ ਜਿਹੀ ਸ਼ਾਮ ਰੰਗੀਨ ਹੋ ਜਾਵੇ
ਜ਼ਿੰਦਗੀ ਰੰਗੀਨੀਆਂ ਦੇ ਵਿੱਚ ਖੋ ਜਾਵੇ
ਕਰਦੀ ਇਸ਼ਾਰੇ ਕਾਤੋ ਡਰ ਡਰ ਕੇ
ਕਰਦੀ ਇਸ਼ਾਰੇ ਕਾਤੋ ਡਰ ਡਰ ਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਬਾਣਾ ਏ ਬਲੈਕ ਅੱਧੇ ਬੈਕਲੇਸ ਨੀ
ਮਾਂ ਪੁੱਛੇ ਆਖਣੀ ਏ ਕਦੋਂ ਯੇਸ ਨੀ
ਬਾਣਾ ਏ ਬਲੈਕ ਅੱਧੇ ਬੈਕਲੇਸ ਨੀ
ਮਾਂ ਪੁੱਛੇ ਆਖਣੀ ਏ ਕਦੋਂ ਯੇਸ ਨੀ
ਨੱਚਦਾ ਏ ਭੂਤ ਤੇਰਾ ਸਿਰ ਚੜ੍ਹ ਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਮੁੱਖੜਾ ਨਸ਼ੀਲਿਏ ਨੀ ਤੇਰਾ ਮੋਹ ਗਿਆ
ਪਹਿਲਾਂ ਹੋਇਆ ਡੈੱਡ ਫੇਰ ਟੱਲੀ ਹੋ ਗਿਆ
ਮੁੱਖੜਾ ਨਸ਼ੀਲਿਏ ਨੀ ਤੇਰਾ ਮੋਹ ਗਿਆ
ਪਹਿਲਾਂ ਹੋਇਆ ਡੈੱਡ ਫੇਰ ਟੱਲੀ ਹੋ ਗਿਆ
ਖੱਡ ਜੁੰਗਾ ਕਿਸੇ ਦਿਨ ਹੱਥ ਫੜਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਚੜ੍ਹਦੀ ਜਵਾਨੀ ਹੁੰਦੀ ਜਾਮ Buzz ਦਾ
ਤੋੜ ਕਿੱਥੇ ਜੱਟੀਏ ਨੀ Ronchi Use ਦਾ
ਚੜ੍ਹਦੀ ਜਵਾਨੀ ਹੁੰਦੀ ਜਾਮ Buzz ਦਾ
ਤੋੜ ਕਿੱਥੇ ਜੱਟੀਏ ਨੀ Ronchi Use ਦਾ
ਚੜ੍ਹਦੀ ਜਵਾਨੀ ਹੁੰਦੀ ਜਾਮ Buzz ਦਾ
ਤੋੜ ਕਿੱਥੇ ਜੱਟੀਏ ਨੀ Ronchi Use ਦਾ
ਲੰਘਦੀ ਏ ਕਾਲਜੇ ਤੇ ਕੋਕੇ ਜੱਡ ਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
ਨੈਣਾ ਵਿੱਚੋਂ ਬੋਤਲਾਂ ਪਿਲਾਦੇ ਭਰਕੇ
You May Also Like
» Yaar Purane [Babbu Maan] » 10 12 Saal [Babbu Maan] » Tatto [Babbu Maan] » Fatti Jean [Babbu Maan] » Maarde Ne Challan [Babbu Maan] » Bella Ciao [Babbu Maan] » Dil Te Na Layin [Babbu Maan]FAQs for Naina Vichon
Who is singer of Naina Vichon song ?
Singer of Babbu Maan.
Who is writer of Naina Vichon song ?
Babbu Maan wrote this Song.
Who is the music director of Naina Vichon song ?
Naina Vichon is Tuned by Babbu Maan.
Which label release Naina Vichon song ?
Naina Vichon is released under the label of Babbu Maan.
Whats the playtime (duration) of Naina Vichon song ?
Playtime of song Naina Vichon is 03:27 minute.
How can I download Naina Vichon song ?
You can download Naina Vichon song via click above download links.