10 12 Saal Babbu Maan Mp3 Song Download
Get This Song
Play Online
Share This Song
10 12 Saal Song Lyrics
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ
ਰੋ ਪੈਂਦੀ ਹੋਣੀ ਏ, ਤੂੰ ਹੱਸਦੀ ਹੱਸਦੀ
ਜੇ ਓਥੇ ਖੁਸ਼ ਹਨ ਰਹਿ ਹੱਸਦੀ ਵੱਸਦੀ
ਰੋ ਪੈਂਦੀ ਹੋਣੀ ਏ, ਤੂੰ ਹੱਸਦੀ ਹੱਸਦੀ
ਜੇ ਓਥੇ ਖੁਸ਼ ਹਨ ਰਹਿ ਹੱਸਦੀ ਵੱਸਦੀ
ਇੱਕੋ ਮੰਗਾ ਮੈਂ ਜਵਾਬ ਸੋਹਣੀਏ ਇੱਕੋ ਏ ਸਵਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਡੋਲੀ ਚੜੀ ਸ਼ੌਕ ਨਾਲ ਜਾ ਜਬਰੀ ਪਾਈ
ਤੂੰ ਆਂ ਸਹੇਡਾ ਜਾ ਜਾਕੇ ਨੇਟ ਤੇ ਲਾਈ
ਡੋਲੀ ਚੜੀ ਸ਼ੌਕ ਨਾਲ ਜਾ ਜਬਰੀ ਪਾਈ
ਤੂੰ ਆਂ ਸਹੇਡਾ ਜਾ ਜਾਕੇ ਨੇਟ ਤੇ ਲਾਈ
ਮਰਜੀ ਨਾਲ ਛੱਡਗੀ ਸੀ ਜਾ ਪੈੱਗਾ ਸੀ ਜਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਜਾ ਚੜਗੀ ਬੈਂਟਲੀ ਮੇਰੀ ਛੱਡਗੀ ਬੱਗੀ
ਮਾਨਾ ਇਕ ਦਿਨ ਫੱਕੂ ਬੱਚਪਨ ਦੀ ਲੱਗੀ
ਜਾ ਚੜਗੀ ਬੈਂਟਲੀ ਮੇਰੀ ਛੱਡਗੀ ਬੱਗੀ
ਮਾਨਾ ਇਕ ਦਿਨ ਫੱਕੂ ਬੱਚਪਨ ਦੀ ਲੱਗੀ
ਹੇ ਮਨਦੀ ਲਾਲਸਾ ਲਿਆਂਦੀ ਕਾਰ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਚੜ੍ਹ ਦੇ ਜੋ ਬਣੇ ਇਕ ਦਿਨ ਢਲ ਜਾਨਾ
ਹੋ ਜੂ ਮਿੱਟੀ ਮਿੱਟੀ ਅਖਿਰ ਜਲ ਜਾਨਾ
ਚੜ੍ਹ ਦੇ ਜੋ ਬਣੇ ਇਕ ਦਿਨ ਢਲ ਜਾਨਾ
ਹੋ ਜੂ ਮਿੱਟੀ ਮਿੱਟੀ ਅਖਿਰ ਜਲ ਜਾਨਾ
ਕਹਿੰਦੀ ਹੁੰਦੀ ਸੀ ਜਿਓਣਾ ਮਰਨਾ ਮੈਨੂੰ ਤੇਰੇ ਨਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਮੇਰਾ ਦਿਲ ਕਹਿੰਦਾ ਹੀਰੇ ਤੇ ਓਹਨੇ
ਤੇਰੇ ਹਜਰ ਚ ਡੁੱਬੇਆਂ ਬੈੱਲਾ ਮੈਂ ਦਿਖੋਨੇ
ਮੇਰਾ ਦਿਲ ਕਹਿੰਦਾ ਹੀਰੇ ਤੇ ਓਹਨੇ
ਤੇਰੇ ਹਜਰ ਚ ਡੁੱਬੇਆਂ ਬੈੱਲਾ ਮੈਂ ਦਿਖੋਨੇ
ਮਾਨ ਦੇ ਦਿਦਿਆਂ ਨੂੰ ਬਸ ਤੇਰੀ ਪਾਰ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
ਪਿੱਛੇ ਮੁੱਢੇ ਜੇ ਜਿੰਦਗੀ 10 12 ਸਾਲ
ਤੁਤ ਦੀ ਛਾਵੇ ਮੈਂ ਪੁਛਾ ਤੇਰਾ ਹਾਲ
You May Also Like
» Tatto [Babbu Maan] » Dil Te Na Layin [Babbu Maan] » Yaar Purane [Babbu Maan] » Maarde Ne Challan [Babbu Maan] » Naina Vichon [Babbu Maan] » Fatti Jean [Babbu Maan] » Bella Ciao [Babbu Maan]FAQs for 10 12 Saal
Who is singer of 10 12 Saal song ?
Singer of Babbu Maan.
Who is writer of 10 12 Saal song ?
Babbu Maan wrote this Song.
Who is the music director of 10 12 Saal song ?
10 12 Saal is Tuned by Babbu Maan.
Which label release 10 12 Saal song ?
10 12 Saal is released under the label of Babbu Maan.
Whats the playtime (duration) of 10 12 Saal song ?
Playtime of song 10 12 Saal is 06:39 minute.
How can I download 10 12 Saal song ?
You can download 10 12 Saal song via click above download links.