Maarde Ne Challan Babbu Maan Mp3 Song Download
Get This Song
Play Online
Share This Song
Maarde Ne Challan Song Lyrics
ਹਰ ਗੱਲ ਉੱਤੇ ਫੜੀਏ ਨੀ ਬੰਦੇਆਂ ਦੇ ਕੰਮ
ਖਿੱਚ ਬੰਦੇਆਂ ‘ਚ ਹੁੰਦਾ ਨਹੀਂ ਖੜ੍ਹਨ ਦੇ ਦਮ
ਆਉਂਦੇ ਮੰਜੇ ਵਾਂਗ ਸੁੱਟ ਜਦੋਂ ਲੱਗਦੀਆਂ ਬਾਲਾਂ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਏ ਦਮ ਫੇਸ ਮਾਰਦੇ ਨੇ ਛਾਲਾ
ਬੈਠਕੇ ਸ਼ੀਸ਼ੇ ਮੂਹਰੇ ਫੀਲਿੰਗ ਲੈ ਜਾਂਦੇ ਬੋਂਗੇ ਬੇਰ
ਵਿਚੋਂ ਟੁੱਟਦੀ ਜੇਰ ਜਦੋਂ ਮਿਲੇ ਸਵਾਸ਼ੇਰ
ਬੈਠਕੇ ਸ਼ੀਸ਼ੇ ਮੂਹਰੇ ਫੀਲਿੰਗ ਲੈ ਜਾਂਦੇ ਬੋਂਗੇ ਬੇਰ
ਵਿਚੋਂ ਟੁੱਟਦੀ ਜੇਰ ਜਦੋਂ ਮਿਲੇ ਸਵਾਸ਼ੇਰ
ਜਿੱਤੀ ਜੱਟ ਫਿਰ ਅੱਖ ਕੇ ਖੁਰਚ ਦਾ ਏ ਖਾਲਾ
ਜਿੱਤੀ ਜੱਟ ਫਿਰ ਅੱਖ ਕੇ ਖੁਰਚ ਦਾ ਏ ਖਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਕੋਈ ਨਿਵ ਜੇ ਸ਼ਰੀਫ਼ਤਾਂ ਦਿਖੋਂਦੇ
ਜਗ ਕੋਈ ਮਾਰਦਾ ਏ ਗੁੱਟ ਫਿਰ ਆਖਦੇ ਨੇ ਬਾਪੂ
ਕੋਈ ਨਿਵ ਜੇ ਸ਼ਰੀਫ਼ਤਾਂ ਦਿਖੋਂਦੇ
ਜਗ ਕੋਈ ਮਾਰਦਾ ਏ ਗੁੱਟ ਫਿਰ ਆਖਦੇ ਨੇ ਬਾਪੂ
ਫਿਰ ਭੱਜਦੇ ਨੇ ਸੂਰਾਂ ਵਾਂਗ ਬੰਨ ਬੰਨ ਪਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਇਹ ਇੰਪੋਰਟੈਂਟ ਸੀਡ ਜੱਗੋ 13ਵੀਂ ਬਰੀਡ
ਭੁੱਖ ਨੰਗ ਮਾਰੇ ਗੱਪਾਂ ਹੈ ਕਲਿੱਕਾਂ ਦੀ ਗ੍ਰਿਡ
ਚਿੱਟੇ ਹੱਥਿਆਂ ਨੇ ਦੱਸਿਆ ਕਦੋ ਲਾਏ ਲੀਡ
ਇੱਥੇ ਮੂੰਹ ਤੇ ਮਖੋਟੇ ਮੈਂ ਕੀ ਕਰ ਪਿੱਛੇ ਲੀਡ
ਏ ਚੰਗੇਜ਼ ਖ਼ਾਨ ਦੀ ਐ ਕਿਤੇ ਡਿੱਗੀਆਂ ਨੇ ਲਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਕੋਰੇ ਝੂਠ ਦੀ ਪਦਸ਼ ਰਾਤੀ ਕਰਦੇ ਨੇ ਕਾਰੇ
ਦਿਨ ਨੈੱਟ ਉੱਤੇ ਬੈਠਕੇ ਸਾਲੇ ਬੰਦੇ ਬਿਚਾਰੇ
ਉੱਥੋਂ ਦੇਖਣੇ ਨੂੰ ਖੁਰਮੇ ਤੇ ਵਿਚੋਂ ਸਾਲੇ ਕਾਰੇ
ਇਹ ਸ਼ੂਗਰ ਤੇ ਪੈਕਟ ‘ਚ ਪੈਕ ਹੋਏ ਪਾਰੇ
ਕੂੜੇ ਸੇਕਦਾ ਟਿਕਾਕੇ ਮੰਨੇ ਥੱਲੇ ਅੱਗ ਬਾਲਾਂ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਡੰਗ ਪਾਲਦੇ ਨੇ ਹਰ ਵੇਲੇ A ਦਾ ਸਵੈਦ
ਮੈਂ ਕ B ਦਾ ਬਲਾਕਰ ਲੈ ਆਕੇ ਦੋ ਮੈਡ
Put Mind As What I Said
ਅੱਖ ਵਿੱਚ ਅੱਖ ਪਾ ਲੋ ਹੋ ਜਾਂਦੇ Dead
ਇਹ ਗਲੀਆਂ ਉਹੀਆਂ ਨੇ ਬਰਸਾਤੀ ਤਰਪਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਫਰੋਕੀ ਫਿਰ ਮਾਰਦੇ ਨੇ ਛਾਲਾ
ਜਾਲੀ Id ਆਂ ਬਣਾ ਕੇ ਜੇੜੇ ਕੱਢਦੇ ਨੇ ਗਾਲਾਂ
ਜੁੱਤੀ ਫਿਰਦੀ ਏ ਦਮ ਫੇਸ ਮਾਰਦੇ ਨੇ ਛਾਲਾ
You May Also Like
» Tatto [Babbu Maan] » 10 12 Saal [Babbu Maan] » Fatti Jean [Babbu Maan] » Bella Ciao [Babbu Maan] » Naina Vichon [Babbu Maan] » Yaar Purane [Babbu Maan] » Dil Te Na Layin [Babbu Maan]FAQs for Maarde Ne Challan
Who is singer of Maarde Ne Challan song ?
Singer of Babbu Maan.
Who is writer of Maarde Ne Challan song ?
Babbu Maan wrote this Song.
Who is the music director of Maarde Ne Challan song ?
Maarde Ne Challan is Tuned by Babbu Maan.
Which label release Maarde Ne Challan song ?
Maarde Ne Challan is released under the label of Babbu Maan.
Whats the playtime (duration) of Maarde Ne Challan song ?
Playtime of song Maarde Ne Challan is 03:52 minute.
How can I download Maarde Ne Challan song ?
You can download Maarde Ne Challan song via click above download links.