Dil Te Na Layin Babbu Maan Mp3 Song Download
Get This Song
Play Online
Share This Song
Dil Te Na Layin Song Lyrics
ਹੁਣ ਕਹਿੰਦੀ ਮੈਂ ਚੱਲੀਆਂ
ਹੁਣ ਨਾ ਬੁਲਾਈ ਹਾਣੀਆਂ
ਹੁਣ ਕਹਿੰਦੀ ਮੈਂ ਚੱਲੀਆਂ
ਹੁਣ ਨਾ ਬੁਲਾਈ ਹਾਣੀਆਂ
ਖ਼ਵਾਬਾਂ 'ਚ ਨਾ ਆਈ ਹਾਣੀਆਂ (ਖ਼ਵਾਬਾਂ 'ਚ ਨਾ ਆਈ ਹਾਣੀਆਂ)
ਦਿਲ 'ਤੇ ਨਾ ਲਾਈਂ ਹਾਣੀਆਂ
ਦਿਲ 'ਤੇ ਨਾ ਲਾਈਂ ਹਾਣੀਆਂ
ਹੁਣ ਕਹਿੰਦੀ ਮੈਂ ਚੱਲੀਆਂ
ਹੁਣ ਨਾ ਬੁਲਾਈ ਹਾਣੀਆਂ
ਤੂੰ ਹੋਣਾ ਮਿੱਟੀ ਨਾਲ ਮਿੱਟੀ ਸੋਹਣਿਆ
ਉਡਣੇ ਹਵਾਵਾਂ ਵਿੱਚ ਮੈਂ ਹਾਣੀਆਂ
ਮੇਰੇ ਚੋਂ ਵਾਲੇ ਦੇਖ ਲੱਖਾਂ ਤੇ ਕਰੋੜਾਂ ਨੇ
ਛਤਰੀਆਂ ਸਾਰਿਆਂ ਨੇ ਦੇਖ ਤਾਣੀ ਆ
ਵੈਂਪੀ ਜਈ ਹਾਣੀਆਂ
ਖ਼ਵਾਬਾਂ 'ਚ ਨਾ ਆਈ ਹਾਣੀਆਂ (ਖ਼ਵਾਬਾਂ 'ਚ ਨਾ ਆਈ ਹਾਣੀਆਂ)
ਦਿਲ 'ਤੇ ਨਾ ਲਾਈਂ ਹਾਣੀਆਂ
ਦਿਲ 'ਤੇ ਨਾ ਲਾਈਂ ਹਾਣੀਆਂ
ਹੁਣ ਕਹਿੰਦੀ ਮੈਂ ਚੱਲੀਆਂ
ਹੁਣ ਨਾ ਬੁਲਾਈ ਹਾਣੀਆਂ
ਤੇਰੀ ਜ਼ਿੰਦਗੀ ਸਾਦਗੀ ਭਰੀ
ਮੇਰੀ ਏ ਰੰਗੀਨ ਸੋਹਣਿਆ
ਮੇਰੀ ਉਡਾਰੀ ਸਾਗਰਾਂ ਤੋਂ ਪਾਰ ਏ
ਥੋੜੀ ਏ ਜ਼ਮੀਨ ਸੋਹਣਿਆ
ਖੱਟ ਵੀ ਨਾ ਪਈ ਹਾਣੀਆਂ
ਖ਼ਵਾਬਾਂ 'ਚ ਨਾ ਆਈ ਹਾਣੀਆਂ (ਖ਼ਵਾਬਾਂ 'ਚ ਨਾ ਆਈ ਹਾਣੀਆਂ)
ਦਿਲ 'ਤੇ ਨਾ ਲਾਈਂ ਹਾਣੀਆਂ
ਦਿਲ 'ਤੇ ਨਾ ਲਾਈਂ ਹਾਣੀਆਂ
ਖ਼ਵਾਬਾਂ 'ਚ ਨਾ ਆਈ ਹਾਣੀਆਂ
ਹੁਣ ਨਾ ਬੁਲਾਈ ਹਾਣੀਆਂ
ਹੁਣ ਕਹਿੰਦੀ ਮੈਂ ਚੱਲੀਆਂ
You May Also Like
» 10 12 Saal [Babbu Maan] » Maarde Ne Challan [Babbu Maan] » Tatto [Babbu Maan] » Yaar Purane [Babbu Maan] » Fatti Jean [Babbu Maan] » Naina Vichon [Babbu Maan] » Bella Ciao [Babbu Maan]FAQs for Dil Te Na Layin
Who is singer of Dil Te Na Layin song ?
Singer of Babbu Maan.
Who is writer of Dil Te Na Layin song ?
Babbu Maan wrote this Song.
Who is the music director of Dil Te Na Layin song ?
Dil Te Na Layin is Tuned by Babbu Maan.
Which label release Dil Te Na Layin song ?
Dil Te Na Layin is released under the label of Babbu Maan.
Whats the playtime (duration) of Dil Te Na Layin song ?
Playtime of song Dil Te Na Layin is 03:36 minute.
How can I download Dil Te Na Layin song ?
You can download Dil Te Na Layin song via click above download links.