Bella Ciao Babbu Maan Mp3 Song Download
Get This Song
Play Online
Share This Song
Bella Ciao Song Lyrics
ਹੋ ਜਾਨ ਵਾਲੀਏ ਦੁਆਵਾਂ ਲੈਜਾ ਜਾ
ਲੇਟ ਨ ਹੋਜੀ ਜਹਾਜ਼ ਏ ਪੈਜ
ਹੋ ਜਾਂਦੀ ਜਾਂਦੀ I Love You ਕਹਿਜਾ
ਹੋ ਜਾਂਦੀ ਜਾਂਦੀ I Love You ਕਹਿਜਾ
Bella Ciao Bella Ciao Bella Ciao Bella Ciao
Bella Ciao Bella Ciao Bella Ciao
Bella Ciao Bella Ciao Bella Ciao Bella Ciao
Bella Ciao Bella Ciao Bella Ciao
ਦੱਸ ਕਿਉਂ ਅਨਦਾਜਾ ਲਾਵਾ ਮੇਰੇ ਤੇਰੇ Mine ਦਾ
ਜਿੰਦਗੀ ਵਿੱਚ ਲੇਟ ਮਿਲੇ ਹਾ ਰੌਲਾ ਹੈ ਟਾਈਮ ਦਾ
ਇੱਕ ਪਲ ਜੇ ਹੇਜਾ ਹੋ ਜੇ ਸਿਪ ਸਿਪ ਫਿਰ Lime ਦਾ
ਜਾ ਹੋ ਜੇ ਜੰਦੇ ਜੰਦੇ ਗਲਾਸ ਇੱਕ Wine ਦਾ
ਹੋ ਜਾਨ ਵਾਲੀਏ ਤੂੰ ਏਥੇ ਈ ਰਹਿੰਦਾ
ਮਾਨ ਦੇ ਖਾਤੇ ਕਮਲੀਏ ਪੈਜਾ
ਹੋ ਜਾਂਦੀ ਜਾਂਦੀ I Love You ਕਹਿਜਾ
ਹੋ ਜਾਂਦੀ ਜਾਂਦੀ I Love You ਕਹਿਜਾ
Bella Ciao Bella Ciao Bella Ciao Bella Ciao
Bella Ciao Bella Ciao Bella Ciao
Bella Ciao Bella Ciao Bella Ciao Bella Ciao
Bella Ciao Bella Ciao Bella Ciao
Sandwich Poppy ਦੀ ਕੀਯਾਰੀ ਖਿਲ ਗਈ ਏ
ਲੱਗਦਾ ਏ Soulmate ਕੋਈ ਹੁਣ ਮੈਨੂੰ ਮਿਲ ਗਈ ਏ
ਹੱਸਦੀ ਏ ਜਦ ਓਏ ਜੱਟਾ ਕਿਊਟੀ ਲਗਦੀ ਏ
ਮੈਨੂੰ ਤਾ ਜਨਨਤ ਦੀ ਬਿਉਟੀ ਲਗਦੀ ਏ
ਘੁਮਾਲੇ ਲੈ ਜਾ ਦੇਜਾ ਇਕ ਲਹਿਜਾ
ਓ ਬੇਲਿਸਮਾ ਇਸ਼ਕ ਵਿੱਚ ਪੈ ਜਾ
ਹੋ ਜਾਂਦੀ ਜਾਂਦੀ I Love You ਕਹਿਜਾ
ਹੋ ਜਾਂਦੀ ਜਾਂਦੀ I Love You ਕਹਿਜਾ
Bella Ciao Bella Ciao Bella Ciao Bella Ciao
Bella Ciao Bella Ciao Bella Ciao
Bella Ciao Bella Ciao Bella Ciao Bella Ciao
Bella Ciao Bella Ciao Bella Ciao
Ciao Bella
You May Also Like
» Maarde Ne Challan [Babbu Maan] » Tatto [Babbu Maan] » Dil Te Na Layin [Babbu Maan] » Naina Vichon [Babbu Maan] » Fatti Jean [Babbu Maan] » Yaar Purane [Babbu Maan] » 10 12 Saal [Babbu Maan]FAQs for Bella Ciao
Who is singer of Bella Ciao song ?
Singer of Babbu Maan.
Who is writer of Bella Ciao song ?
Babbu Maan wrote this Song.
Who is the music director of Bella Ciao song ?
Bella Ciao is Tuned by Babbu Maan.
Which label release Bella Ciao song ?
Bella Ciao is released under the label of Babbu Maan.
Whats the playtime (duration) of Bella Ciao song ?
Playtime of song Bella Ciao is 03:54 minute.
How can I download Bella Ciao song ?
You can download Bella Ciao song via click above download links.