Mahiya Diljit Dosanjh Mp3 Song Download
Get This Song
Play Online
Share This Song
Mahiya Song Lyrics
Mixsingh In The House (house, House)
ਓਹਦੇ ਰੰਗ ਵੇਖਾਂ, ਮੈਨੂੰ ਦਿਨ ਭੁੱਲ ਜੇ
ਓਹਦੇ ਹੱਥ ਲੱਗ ਪੱਥਰ ਤਰ ਜਾਂਦਾ
ਓਹਦੇ ਸੁਪਨੇ ਨੇ, ਜਿਵੇਂ ਰਾਤਾਂ ਨੂੰ
ਕੋਈ ਆਸ਼ਕ ਆਪਣੇ ਘਰ ਜਾਂਦਾ
ਜ਼ੁਲਫ਼ਾਂ ਨੇ ਜਿਵੇਂ ਘਟਾਵਾਂ
ਵੇਖਾਂ ਤੇ ਮੈਂ ਮਰ ਜਾਵਾਂ
ਮੁੱਖੜੇ 'ਤੋਂ ਵਾਰੇ ਜਾਵਾਂ ਮੈਂ
ਹੱਥਾਂ ਵਿੱਚ ਕੰਗਣ ਪਾ ਕੇ
ਲੰਘਦੀ ਉਹ ਇੱਤਰ ਲਾ ਕੇ
ਮੁੜ ਆਵਾਂ ਨੀਂਦ ਗਵਾ ਕੇ ਮੈਂ
ਹੋਣਾ ਤੇ ਹੋਣਾ, ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਣਾ ਦਾ ਹੀ ਸ਼ੁਦਾਈ ਆ ਮੈਂ
ਹੋਣਾ ਤੇ ਹੋਣਾ, ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਣਾ ਦਾ ਹੀ ਸ਼ੁਦਾਈ ਆ ਮੈਂ
ਹੋਣਾ ਤੇ ਹੋਣਾ-
ਦਿਨ ਚੜ੍ਹਦਾ ਨੀ, ਤੇਰੀ ਸਿਫ਼ਤ ਕਰੇ
ਦਿਨ ਢਲ਼ਦਾ ਤੈਥੋਂ ਪੁੱਛ ਕੇ ਨੀ
ਚੰਨ ਬੱਦਲਾਂ ਤੋਂ ਓਹਲ਼ੇ ਪੱਤਿਆ ਦੇ
ਤੈਨੂੰ ਚਾਨਣੀ ਵੇਖੇ ਲੁੱਕ ਕੇ ਨੀ
ਬੁੱਲ੍ਹਾਂ 'ਚੋਂ ਡੁੱਲ੍ਹੇ ਖੁਸ਼ਬੂ
ਅੱਖੀਆਂ ਨਾਲ਼ ਬੋਲੇਂ ਕੁੱਛ ਤੂੰ
ਐਨੀ ਏਂ ਸੋਹਣੀ ਦੱਸ ਕਿਉਂ ਨੀ?
ਮਲਮਲ ਦੀ ਚੁੰਨੀ ਗੋਟਾ
ਸੁਰਮਾਂ ਪਾ ਮੋਟਾ-ਮੋਟਾ
ਮੁੱਖੜਾ ਏ ਚੰਨ ਦਾ ਟੋਟਾ ਨੀ
ਹੋਣਾ ਤੇ ਹੋਣਾ, ਤੇਰਾ ਹੀ ਮਾਹੀਆ ਮੈਂ
ਰਹਿਣਾ ਦੋ ਨੈਣਾ ਦਾ ਹੀ ਸ਼ੁਦਾਈ ਆ ਮੈਂ
ਹੋਣਾ ਤੇ ਹੋਣਾ, ਤੇਰਾ ਹੀ ਮਾਹੀਆ ਮੈਂ
ਹੋਣਾ ਤੇ ਹੋਣਾ-
ਤੂੰ ਕੋਲ਼ੇ ਯਾਂ ਨਾ ਹੋਵੇਂ
ਮੈਂ ਸਾਰਾ ਦਿਨ ਤੇਰਾ ਨਾਂ ਲੈਨਾਂ
ਅਜੇ ਤਾਂ, ਅੜੀਏ, ਦੱਸਦਾ ਨਹੀਂ ਮੈਂ
ਕਿੰਨਾ ਇਸ਼ਕ ਲੁਕਾ ਲੈਨਾਂ
ਹਾਏ, ਓਨੀਂ ਵਾਰੀ ਮੋਹ ਕਰਦਾ ਤੇਰਾ
ਜਿੰਨੀ ਵਾਰੀ ਸਾਹ ਲੈਨਾਂ
ਹੋ, Raj ਨੂੰ ਕਿੱਥੇ ਹੋਸ਼, ਕੁੜੇ?
ਨੀ, ਮੈਂ ਆਪ ਗਵਾ ਤੈਨੂੰ ਪਾ ਲੈਨਾਂ
ਤੇਰੇ ਲਈ ਸਾਰੀ ਦੁਨੀਆਂ ਭੁਲਾਈ ਆ ਮੈਂ
ਨੈਣਾ ਦੇ ਵਿਹੜੇ ਤੂੰ ਹੀ ਵਸਾਈ ਆ ਮੈਂ
ਹੋਣਾ ਤੇ ਹੋਣਾ, ਤੇਰਾ ਹੀ ਮਾਹੀਆਂ ਮੈਂ
ਰਹਿਣਾ ਦੋ ਨੈਣਾ ਦਾ ਹੀ ਸ਼ੁਦਾਈ ਆ ਮੈਂ
ਹੋਣਾ ਤੇ ਹੋਣਾ-
You May Also Like
» Balle Balle [Diljit Dosanjh] » Senorita [Diljit Dosanjh] » You & Me [Diljit Dosanjh] » Ban [Diljit Dosanjh] » Kufar [Diljit Dosanjh] » Gunda [Diljit Dosanjh] » Charmer [Diljit Dosanjh] » God Bless [Diljit Dosanjh, Sunny Malton ]FAQs for Mahiya
Who is singer of Mahiya song ?
Singer of Diljit Dosanjh.
Who is writer of Mahiya song ?
Raj Ranjodh wrote this Song.
Who is the music director of Mahiya song ?
Mahiya is Tuned by Mixsingh.
Which label release Mahiya song ?
Mahiya is released under the label of Diljit Dosanjh.
Whats the playtime (duration) of Mahiya song ?
Playtime of song Mahiya is 03:32 minute.
How can I download Mahiya song ?
You can download Mahiya song via click above download links.