You & Me Diljit Dosanjh Mp3 Song Download
Get This Song
Play Online
Share This Song
You & Me Song Lyrics
Mixsingh In The House(house,house)
ਏ ਤਾਂ ਤੇਰੇ-ਮੇਰੇ ਵੇਂ, ਵਿਚ ਦੀਆਂ ਗੱਲਾਂ ਨੇ
ਹਾਸਿਆਂ ਦੇ ਰੁੱਖਾਂ 'ਤੇ, ਰੋਸਿਆਂ ਦੀਆਂ ਗੱਲਾਂ ਨੇ
ਆਜਾ ਰੁੱਸ ਜਾਈਏ ਵੇ, ਭਾਵੇਂ ਜਾਣ ਬੁਝਕੇ
ਸਾਗਰਾਂ ਨੂੰ ਮੁੜਨਾ ਏ, ਪਾਣੀਆਂ ਦੀਆਂ ਛੱਲਾਂ ਨੇ
(ਪਾਣੀਆਂ ਦੀਆਂ ਛੱਲਾਂ ਨੇ)
ਲੜਾਈ ਵੀ ਜ਼ਰੂਰੀ ਹੁੰਦੀ ਆ ਵੇ, ਸੋਹਣਿਆਂ
ਹਾਂ, ਗੱਲ ਕੋਈ ਅਧੂਰੀ ਹੁੰਦੀ ਆ ਵੇ, ਸੋਹਣਿਆਂ
'ਤੇ ਓਦੋਂ ਫਿਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਗਲਤੀ ਆ ਇਸ਼ਕੇ ਦੀ, ਚੁੰਨੀ ਓਹ ਉਧੇੜੀ ਆ ਵੇ
ਅੱਧੀਆਂ ਰੱਖ ਚੰਨਾ, ਅੱਧੀਆਂ ਨੇ ਮੇਰੀਆਂ ਵੇ
ਗੱਲ ਮੁਕਾਈਏ Raj ਹੋ ਨਾ ਜਾਣ ਦੇਰੀਆਂ ਵੇ
ਵੇ ਤੇਰੇ ਨਾਲ ਪੂਰੀ ਹੁੰਨੀ ਆਂ ਮੈਂ, ਸੋਹਣਿਆਂ
ਦਿਲਾਂ ਦੀ ਮਜਬੂਰੀ ਹੁੰਦੀ ਆ ਵੇ, ਸੋਹਣਿਆਂ
ਤੇ ਓਦੋਂ ਫਿਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਗੁੱਸਾ ਏ ਸਾਡਾ ਬੈਠਾ ਪਿਆਰ ਸਾਰਾ ਠੱਲ ਵੇ
ਅੰਦਰ ਨਾ ਰੱਖੀਂ ਚੰਨਾ ਕੇਹਦੇ ਸਾਰੀ ਗੱਲ ਵੇ
ਬੈਠੀ ਕੋਲੇ ਤੂੰ ਆਪਾ ਲੱਭ ਲੈਣਾ ਹੱਲ ਵੇ
(ਲੱਭ ਲੈਣਾ ਹੱਲ ਵੇ)
ਏ ਮੱਥੇ ਜਿਹੜੀ ਘੂਰੀ ਹੁੰਦੀ ਆ ਵੇ, ਸੋਹਣਿਆਂ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ, ਸੋਹਣਿਆਂ
ਵੇ ਓਦੋਂ ਫਿਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
ਜੇ ਥੋੜੀ ਦੇਰ ਦੂਰੀ ਹੁੰਦੀ ਆ ਵੇ, ਸੋਹਣਿਆਂ
(ਲੜਾਈ ਵੀ ਜ਼ਰੂਰੀ ਹੁੰਦੀ ਆ ਵੇ, ਸੋਹਣਿਆਂ)
(ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ, ਸੋਹਣਿਆਂ)
You May Also Like
» Mahiya [Diljit Dosanjh] » Charmer [Diljit Dosanjh] » God Bless [Diljit Dosanjh, Sunny Malton ] » Balle Balle [Diljit Dosanjh] » Senorita [Diljit Dosanjh] » Kufar [Diljit Dosanjh] » Broken Soul [Diljit Dosanjh] » Ban [Diljit Dosanjh]FAQs for You & Me
Who is singer of You & Me song ?
Singer of Diljit Dosanjh.
Who is writer of You & Me song ?
Raj Ranjodh wrote this Song.
Who is the music director of You & Me song ?
You & Me is Tuned by Mixsingh.
Which label release You & Me song ?
You & Me is released under the label of Diljit Dosanjh.
Whats the playtime (duration) of You & Me song ?
Playtime of song You & Me is 02:59 minute.
How can I download You & Me song ?
You can download You & Me song via click above download links.