Balle Balle Diljit Dosanjh Mp3 Song Download
Get This Song
Play Online
Share This Song
Balle Balle Song Lyrics
ਹੋ, ਪਾਣੀ-ਪਾਣੀ, ਪਾਣੀ-ਪਾਣੀ ਹੋ ਗਈ ਮੁਟਿਆਰ
ਨਚਦੀ ਸੀ-ਨਚਦੀ ਸੀ ਹੋਕੇ ਪੱਬਾਂ ਭਾਰ
ਨਾਰ ਦੇ ਨੈਨਾ ਦੇ ਵਿਚ ਕਜਲੇ ਦੀ ਧਾਰ
Gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ
(gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ)
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ, ਕੁੜੇ ਕੀ ਮੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ, ਕੁੜੇ ਕੀ ਮੰਗਦੀ
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
ਓ, ਦਿਲ ਮਾਰੇ ਮਿੱਠਾ-ਮਿੱਠਾ ਸੈਕ ਕੁੜੀਏ
ਐਂਵੇ ਨਾ ਤੂੰ ਸਾਡੇ ਵੱਲ ਵੇਖ ਕੁੜੀਏ
Tattoo ਲੱਕ ਦਾ ਬੜਾ ਜਚਦਾ
ਦੇਖਾਂ ਤਾ ਕਲੇਜੇ ਹੋਵੇ Ache ਕੁੜੀਏ
(ਦੇਖਾਂ ਤਾ ਕਲੇਜੇ ਹੋਵੇ Ache ਕੁੜੀਏ)
ਹਾਏ, ਜਾਨ ਜੱਟ ਦੀ ਸੂਲੀ ਟੰਗਦੀ
ਜਾਨ ਜੱਟ ਦੀ ਸੂਲੀ ਟੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
(ਜਾਨ ਕੱਢ ਸਾਥੋਂ ਦਿਲ ਵੀ ਮੰਗਦੀ)
Only Wanna Talk When You Feel Like It
Only Wanna Love When It Feels Right
I Don't Even Want It
Call Me When You Need It
ਹਾਏ, ਕੋਲੇ ਬਹਿ ਆਕੇ ਛੇੜਾਂ Messy ਜਹੇ ਵਾਲ ਨੀ
Shawty ਤੇਰਾ ਹੁਸਨ ਏ ਕੋਕਾ, ਲੱਗਦੀ ਕਮਾਲ ਨੀ
ਮਿਲਨਾ ਮੈਂ, ਮਿਲਨਾ ਮੈਂ, ਪਰ ਥੋੜਾ Risk ਏ ਨੀ
ਮੁਕਦਾ ਨੀ ਤੇਰੇ ਨਾਲ Raj ਨੂੰ ਤਾਂ ਇਸ਼ਕ ਏ ਨੀ
ਪਲਕਾਂ ਵਿਛਾਵਾਂ ਨੀ ਮੈਂ, ਜੰਨਤ ਵਿਖਾਵਾਂ Baby
ਤੇਰੇ Diljit ਕੋਲ ਪੂਰੀ Wishlist ਏ ਨੀ
ਹੋ, ਫੱਬਦੀ ਬਡੀ ਪਾਈ ਵਾਂਗ ਜੀ
ਫੱਬਦੀ ਬਡੀ ਪਾਈ ਵਾਂਗ ਜੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਬੱਲੇ-ਬੱਲੇ ਆ ਗੋਰੇ ਰੰਗ ਦੀ
ਅੱਖ ਨਾਲ ਕੁੜੇ ਕੀ ਮੰਗਦੀ
ਓ, ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
(ਓ, ਜਾਨ-ਜਾਨ, ਸੱਚ-ਸੱਚ ਕਿ ਮੰਗਦੀ)
Ayee,(ayee)
You May Also Like
» Gunda [Diljit Dosanjh] » You & Me [Diljit Dosanjh] » Kufar [Diljit Dosanjh] » Senorita [Diljit Dosanjh] » Ban [Diljit Dosanjh] » God Bless [Diljit Dosanjh, Sunny Malton ] » Charmer [Diljit Dosanjh] » Broken Soul [Diljit Dosanjh]FAQs for Balle Balle
Who is singer of Balle Balle song ?
Singer of Diljit Dosanjh.
Who is writer of Balle Balle song ?
Raj Ranjodh wrote this Song.
Who is the music director of Balle Balle song ?
Balle Balle is Tuned by Preet Hundal.
Which label release Balle Balle song ?
Balle Balle is released under the label of Diljit Dosanjh.
Whats the playtime (duration) of Balle Balle song ?
Playtime of song Balle Balle is 02:16 minute.
How can I download Balle Balle song ?
You can download Balle Balle song via click above download links.