DjPunjab.Com.Se

God Bless Diljit Dosanjh, Sunny Malton Mp3 Song Download

God Bless
God Bless Mp3 Download Diljit Dosanjh, Sunny Malton
Title : God Bless
Lyric : Ranbir Singh
Music : OFFGRID
Label : Diljit Dosanjh
Duration : 03:05
Released : 15, Oct 2025
Description: God Bless Diljit Dosanjh, Sunny Malton Mp3 Song Download from God Bless Album, God Bless Song Sung by Diljit Dosanjh, Sunny Malton , This Latest Song Music composed By OFFGRID and Lyrics written by Ranbir Singh, God Bless Song Ringtone Download. Download God Bless Diljit Dosanjh, Sunny Malton mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.91 mb]

Play Online

Cover
God Bless Diljit Dosanjh, Sunny Malton
0:00
0:00

Share This Song

God Bless Song Lyrics

You Know Who It Is, Baby
Sunny Malton
ਤੇ ਨਾਲ਼ ਖੜ੍ਹਾ ਆ Dosanjh'an ਆਲ਼ਾ
What's Got You Crazy?
ਆਉਣ ਦੇ ਜੱਟਾ!

God Bless
ਨੀ ਲੋਕੀ ਲਾਉਂਦੇ ਰੁੱਤਬੇ ਤੋਂ Guess
God Bless
ਨੀ ਯਾਰ-ਬੇਲੀ ਅਸਲੇ ਨਾ' ਲੈਸ
God Bless
ਆਹ ਅੱਖਾਂ 'ਚ ਚੜ੍ਹੀ ਆ Redness
God Bless
ਨੀ ਸਾਨੂੰ ਆਂ ਮਰਾਉਂਦੀ Goodness

God Bless
ਮੈਂ ਅੱਗੇ ਤੁਰਾਂ, ਪਿੱਛੇ Success
God Bless
ਨੀ ਅਸੀਂ ਚੱਕਦੇ ਨੀਂ Stress
God Bless
ਕੁਆਂਟਲ ਦੀ ਲਾਵਾਂ Bench-press
God Bless
ਨਾ ਢੂਈ ਮਾਰੇ, ਜੱਟ Reckless

ਨੀ ਮੈਂ ਬੁੱਕਦਾ ਫ਼ਿਰਾਂ ਤੇ ਸਿੱਧੇ ਮਾਰਾਂ ਲਲਕਾਰੇ
ਲੱਗਾ ਜੁੱਤੀ ਉੱਤੇ ਤਿੱਲਾ, ਦੂਰੋਂ ਮਾਰੇ ਲਿਸ਼ਕਾਰੇ
ਆਹ ਮਿੱਤਰਾਂ ਦੇ ਕੰਮ ਦੇਖ ਪੈਂਦੇ ਆ ਖਿਲਾਰੇ
Deal ਕਰਾਂ ਨੀ Chicago ਬੈਠਾ ਪਿੰਡ ਦੇ ਚੁਬਾਰੇ

ਨੀ ਕੰਮ ਜ਼ਿਆਦਾ, ਬੋਲਦੇ ਆਂ Less

God Bless
ਨੀ ਬੜੀ ਦੂਰ ਰੱਖੀ Access
God Bless
ਮੈਂ ਦਿਲ ਦੀ ਕਰਾਂ ਨਾ Express
God Bless
ਆਹ Media ਦੀ ਸਾਡੇ 'ਤੇ Flash
God Bless
ਓ, ਲਿਸ਼ਕੇ ਨੀ ਕੁੜਤਾ Press

God Bless
ਮੈਂ ਘੁੱਮਦਾ ਦਾ ਕਦੇ ਨਾ Gunless
God Bless
ਓ, ਦੇਖ ਸਾਲ਼ੇ ਬੈਠੇ Depress
God Bless
ਮੈਂ ਮੌਜ ਵਿੱਚ ਬੈਠਾ ਆਂ Relax

ਓ, ਗਾਣੇ ਵੱਜਦੇ ਆ ਪਿੰਡ
But They Know I'm Still Street
All I Do Is Win Hearts
So I Got With Diljit
If You Really Wanna Hit
Then You Gotta Ring Me
Man, My Name Is Full-flame
All I Do Is Bring Heat

ਤਾਹੀਓਂ ਕਰੀ ਦੀ ਨੀਂ Care
Full ਬਾਬੇ ਦੀ ਆ ਮਿਹਰ
ਬੁੱਕੇ ਇੱਕ ਵਾਰੀ ਹੋਰ
ਜੱਟ ਆ ਗਿਆ ਨੀ ਫ਼ਿਰ

ਮਾਰਾਂ ਮੌਕੇ 'ਤੇ ਨਿਸ਼ਾਨਾਂ
ਕਰਦਾ ਨਾ ਤੇਰ-ਫ਼ੇਰ
ਇੱਕ Load ਹੁੰਦਾ Clip
ਦੂਜਾ ਰੱਖਦਾ Spare

ਲਿਖਣ Nike ਵਾਂਗੂੰ Check
Better Pay Me Little Respect
If You Comein', Come Correct
ਸਾਨੂੰ ਜਾਣਦਾ ਹਰੇਕ

ਇੱਲ ਜੱਟ ਕਿੱਲਾ ਧੌਣ 'ਚ
They Coming For My Neck
ਅਸੀਂ ਖੇਡਦੇ ਨੀਂ ਭਾਬੀ
ਸਾਡੀ ਜ਼ਿੰਦਗੀ ਆ Chess

ਮੈਂ ਕਰਾਂ Chill, ਲੋਕੀ ਕਰਦੇ ਆ ਸਾੜਾ

God Bless
ਕਲਮ ਨੂੰ Chamber 'ਚ ਚਾੜ੍ਹਾਂ
God Bless
ਮਾਪਿਆਂ ਤੇ ਰੱਬ ਦਾ ਸਹਾਰਾ
God Bless
ਮੈਂ ਦੱਸਿਆ ਸੀ, ਮੈਂ ਵੀ ਦਿਲ ਨੀਂ ਮਾੜਾ

ਓਹੀ ਵਾਹਣਾਂ ਵਿੱਚ ਭੱਜੇ ਜਿਹਦੇ ਪੱਟਾਂ ਵਿੱਚ ਜਾਨ
ਰੀਸ ਜੱਟ ਦੀ ਨੀਂ ਹੋਣੀ, 'ਕੱਲ੍ਹਾ ਖਾ ਕੇ ਆਹ ਸਮਾਨ
ਮਾਰਾਂ ਲੋਹੇ ਨਾਲ਼ ਮੱਥਾ, ਨਾਲ਼ੇ ਕੱਢਦਾ ਨੀ ਡੰਡ
ਐਵੇਂ ਮਹੀਨਾਂ ਮਾਰ Gym ਪੁੱਤ ਛੇੜੀ ਦੇ ਨੀਂ ਸਾਨ੍ਹ

Currency ਚਾਹੇ ਕੋਈ ਵੀ ਹੋਵੇ
ਓ, ਮਿੱਤਰਾਂ ਦਾ ਮੁੱਲ ਪੈਂਦਾ ਨੀ
ਹਾਏ, ਗੱਭਰੂ 'ਚੋਂ ਦੋਵੇਂ ਦਿੱਸਦੇ (ooh, Ooh)
Punjab ਚੜ੍ਹਦਾ ਤੇ ਲਹਿੰਦਾ ਨੀ (ooh, Ooh)

ਨੀ ਸਾਡੇ ਤੋਂ ਕਰਾਈ ਫ਼ਿਰੇਂ yes

God Bless
ਬੁੱਲ੍ਹਾਂ ਤੇਰਿਆਂ ਦੀ Pinkness
God Bless
ਹੋ, ਮਿੱਤਰਾਂ ਦੀ ਤੂੰ ਐਂ Weakness
God Bless
ਨੀ ਤੇਰੇ ਪਿੱਛੇ ਸਾਂਭਲਾਂਗੇ Mess
God Bless
ਆਹ Hater ਆ ਹੋਏ Obsess

God Bless
ਨੀ ਮੇਰੇ ਮੂਹਰੇ ਚੱਲੇ ਨਾ Flex
God Bless
ਓ, ਸੂਰਜਾਂ ਲਈ ਕਾਹਦੀ Darkness?
God Bless
ਮੈਂ ਰੋਬ੍ਹ ਨਾਲ਼ ਵੱਟਾਂ Moustache

Yeah!
You Know Who's Bringing That Aura, Baby
ਤੇ ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ
ਹੁਣ ਤਾਂ ਪਤਾ ਈ ਐ

You May Also Like

» Kufar [Diljit Dosanjh] » You & Me [Diljit Dosanjh] » Gunda [Diljit Dosanjh] » Broken Soul [Diljit Dosanjh] » Ban [Diljit Dosanjh] » Balle Balle [Diljit Dosanjh] » Senorita [Diljit Dosanjh] » Mahiya [Diljit Dosanjh]

FAQs for God Bless

Who is singer of God Bless song ?

Singer of Diljit Dosanjh, Sunny Malton .

Who is writer of God Bless song ?

Ranbir Singh wrote this Song.

Who is the music director of God Bless song ?

God Bless is Tuned by OFFGRID.

Which label release God Bless song ?

God Bless is released under the label of Diljit Dosanjh.

Whats the playtime (duration) of God Bless song ?

Playtime of song God Bless is 03:05 minute.

How can I download God Bless song ?

You can download God Bless song via click above download links.

Google Tags :

God Bless mp3 song , God Bless mp3 song download , God Bless song download , God Bless Diljit Dosanjh, Sunny Malton mp3 song , God Bless Prem Dhillon mp3 song download , God Bless Diljit Dosanjh, Sunny Malton song download, God Bless Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer