Ban Diljit Dosanjh Mp3 Song Download
Get This Song
Play Online
Share This Song
Ban Song Lyrics
(intense)
Ban ਚੀਜ਼ਾਂ ਚੱਕੀ ਫਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕੜਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕੜਾ ਕੇ ਆਇਆ
ਓ, ਵੇਲੇ ਬੈਠੇ ਖੱਚ ਨੀ ਮਾਰਦੇ
ਮਾਡਾ ਬੰਦਾ ਜੱਟ ਨੀ ਮਾਰਦੇ
ਮਿੱਤਰਾ ਜੇ ਨਈਂ ਤੂੰ ਪੰਜਾਬ ਤੋੰ
ਐਂਵੇ ਥਾਪੀ ਪੱਟ ਨੀ ਮਾਰਦੇ
ਓ, ਜੱਟ ਨੀ Dosanjh ਪਿੰਡ ਦਾ
ਜੱਟ ਨੀ Dosanjh ਪਿੰਡ ਦਾ
ਹਾਲ਼ੇ ਕਿਸੇ ਦੇ ਸਮਝ ਨਾ ਆਇਆ
Ban ਚੀਜ਼ਾਂ ਚੱਕੀ ਫਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕੜਾ ਕੇ ਆਇਆ
ਤੇਰਾ ਜੱਟ ਕੁੜੇ ਲਾਈ ਫਿਰੇ Devil'an ਨਾਲ਼ ਯਾਰੀ
ਧੱਕੇ ਚੜ ਗਈ ਜੱਟਾਂ ਦੇ, ਗਈ ਆ ਮੱਤ ਤੇਰੀ ਮਾਰੀ
ਜਿਹੜੀ Car ਮੇਰੇ ਥੱਲੇ 80 Lakh ਦੀ
ਕਦੀ ਮਾਰਿਆ ਕਿਸੇ ਦਾ ਅਸੀਂ ਹੱਕ ਨੀ (ਨਾ-ਨਾ)
ਉਠੇ ਤੜਕੇ ਨੂਂ ਮਿੱਤ੍ਰਾਂ ਨੇ ਚਾਹ ਨਾਲ਼ ਖਾ ਲਈ
ਤੇਰੇ ਸ਼ਹਿਰ ਉੱਤੇ ਜੱਟ ਕੌਮ ਕਰੇ ਸਰਦਾਰੀ
ਮਾਰ ਦੰਡ ਦੇਂਦੇ ਧਰਤੀ ਹਿਲਾ, ਸੋਨੀਏ (ਦੰਡ)
ਨੀਲੀ ਛੱਤ ਵਾਲਾ ਫੜੀ ਬੈਠਾ ਬਾਂਹ, ਸੋਨੀਏ
ਜੱਟ ਚਰਚੇ ਦਾ ਵਿਸ਼ਾ ਆ ਪੰਜਾਬ ਦੇ (ਪੂਰਾ-ਪੂਰਾ)
ਪਹਿਲੇ ਪੰਨੇਆਂ ਤੇ ਨਾਮ ਸਾਡਾ ਛਾਪਦੇ (ਏਦਾਂ ਹੀ ਆਉਂਦੇ ਰਹਿਣੇ)
Gear ਗੱਡ ਕੇ ਰੱਖਾਂ ਨੀ, ਬਿੱਲੋ, Top ਦੇ
ਇਹਨਾ ਹਿੱਡਕਾਂ 'ਤੇ Tractor ਚਾੜਤੇ
ਸੰਦ ਚਾਹੀਦੇ ਜਦੋਂ ਵੀ ਹੁੰਦੇ ਬਾਹਰਲੇ
Phone Khehra ਨੂਂ Dosanjh ਆਲ਼ਾ ਮਾਰ ਲੈ
ਸਾਡੇ ਕੋਲ ਹਥਿਆਰ ਜਿਹੜੇ ਪਾਰ ਦੇ (ban)
ਕੀਤੇ ਹੋਏ Ban ਵੱਲੋਂ ਸਰਕਾਰ ਦੇ
ਓ, ਪਹਿਲੀ ਵਾਰੀ ਲੱਗਦੀ ਆ ਹਰ ਚੀਜ਼ ਔਖੀ
ਝਾਕਾ ਖੁਲ ਗਿਆ ਹੁਣ ਕਿੱਥੇ ਡਰਦਾ
ਬਚ ਕੇ ਰਹੀਂ ਨੀ, ਬਿੱਲੋ, ਕੱਬਾ ਜਿਹਾ ਜੱਟ ਆ
ਅੱਗ ਨੰਗੇ ਨੀ ਹੱਥਾਂ ਦੇ ਨਾਲ਼ ਫੜਦਾ
ਓ, Lv ਦਾ Bag ਭਰਿਆਂ
Lv ਦਾ Bag ਭਰਿਆਂ
Raj, Bank 'ਚ ਰੱਖਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕੜਾ ਕੇ ਆਇਆ
Ban ਚੀਜ਼ਾਂ ਚੱਕੀ ਫਿਰਦਾ
ਮੁੰਡਾ ਪਰਚਾ ਕਰਾ ਕੇ ਆਇਆ
ਬੜਕ ਸੀ ਜਿਹੜੇ ਮਾਰਦੇ
ਮੁੰਡਾ ਚੀਕ ਨੀ ਕੜਾ ਕੇ ਆਇਆ
You May Also Like
» You & Me [Diljit Dosanjh] » Kufar [Diljit Dosanjh] » Broken Soul [Diljit Dosanjh] » Mahiya [Diljit Dosanjh] » God Bless [Diljit Dosanjh, Sunny Malton ] » Gunda [Diljit Dosanjh] » Charmer [Diljit Dosanjh] » Senorita [Diljit Dosanjh]FAQs for Ban
Who is singer of Ban song ?
Singer of Diljit Dosanjh.
Who is writer of Ban song ?
Raj Ranjodh, Sardar Khehra wrote this Song.
Who is the music director of Ban song ?
Ban is Tuned by Intense.
Which label release Ban song ?
Ban is released under the label of Diljit Dosanjh.
Whats the playtime (duration) of Ban song ?
Playtime of song Ban is 02:52 minute.
How can I download Ban song ?
You can download Ban song via click above download links.