Antisocial Jerry Mp3 Song Download
Get This Song
Play Online
Share This Song
Antisocial Song Lyrics
Jeremy
ਹੋ Nature ਆ ਤੋਂ ਹੁੰਦੇ ਹੀ ਨੀ ਸ਼ੋਸ਼ੇ Net ਤੇ
Amalfi Drive ਕਰਾਂ Sunset ਤੇ
ਕੱਲਿਆਂ ਦੀ ਲੰਘ ਗਈ ਜਾਵੇ ਡੀਗ ਜ਼ਿੰਦਗੀ
ਤੇ ਨਾਰਾਂ ਮਾਰਣੇ ਨੀ Try-ਆਂ ਵੇਖ ਜੱਟ Set 'ਤੇ
ਕਿੰਨਾ ਕਮਾਇਆ ਲੈ ਗਿਆ ਮੈਂ
ਨਫਾ ਨੁਕਸਾਨ ਨਮਾ Total ਰਕਾਨੇ
ਮਿੱਤਰਾ ਦਾ ਵਾਧੂ ਮੈਂ Care ਨਾ ਕੁੜੇ
ਨਾ ਹੋਈਏ Social ਰਕਾਨੇ
ਮਿੱਤਰਾ ਦਾ ਵਾਧੂ ਮੈਂ Care ਨਾ ਕੁੜੇ
ਨਾ ਹੋਈਏ Social ਰਕਾਨੇ
ਨਾ ਹੋਈਏ Social ਰਕਾਨੇ
ਨਾ Date Side ਕੋਈ ਨਾ Club Shit ਨੀ
ਮੈਂ ਛੱਡ ਦੁੰਗਾ ਥੋੜ੍ਹੀ ਬਹੁਤ Thug Shit ਨੀ
ਲੋਕਾਂ ਦਾ Pov ਸਾਨੂੰ Matter ਨਾ ਕਰੇ
ਜੱਟ ਦੁਨੀਆ ਤੋਂ ਜੋੜੀ ਆ ਅਲਗ Shade ਨੀ
ਹੋ ਜਾਪੇ ਜਿਵੇਂ ਦੁਨੀਆਂ ਨੀ ਸਾਡੇ ਲਈ ਬਣੀ
ਤੇ ਕਦੇ ਅਸੀਂ ਉਹ ਨੀ ਲੱਗੇ ਦੁਨੀਆਂ ਦੇ ਹਿਸਾਬ ਦੇ
ਚਿੱਟ ਪਰਛਾਵੇਂ Life Net ਤੇ ਨਾ ਪਾਈਏ
ਚਰਚੇ ਤਾਂ ਰਹਿੰਦੇ ਚੱਲਦੇ ਜਨਾਬ ਦੇ
ਓ Body ਨੂੰ Drug ਬੂਥਾਂ ਸਿੱਧਾ ਕੋਈ ਨੀ ਲਾਇਆ
Body ਨੂੰ Drug ਬੁੱਥਾ ਸਿੱਧਾ ਕੋਈ ਨਾ ਲਾਇਆ
Dalli Bottle ਰਕਾਨੇ
ਮਿੱਤਰਾ ਦਾ ਵਾਧੂ ਮੈਂ Care ਨਾ ਕੁੜੇ
ਨਾ ਹੋਈਏ Social ਰਕਾਨੇ
ਮਿੱਤਰਾ ਦਾ ਵਾਧੂ ਮੈਂ Care ਨਾ ਕੁੜੇ
ਨਾ ਹੋਈਏ Social ਰਕਾਨੇ
ਨਾ ਹੋਈਏ Social ਰਕਾਨੇ
You May Also Like
» 80 Lac [Jerry] » Pta Kro [Jerry] » Signature [Jerry] » Cheetah [Jerry] » Statement [Jerry] » Hall of Fame [Jerry] » Fidah [Jerry] » President [Jerry]FAQs for Antisocial
Who is singer of Antisocial song ?
Singer of Jerry.
Who is writer of Antisocial song ?
Jerry wrote this Song.
Which label release Antisocial song ?
Antisocial is released under the label of Jerry.
Whats the playtime (duration) of Antisocial song ?
Playtime of song Antisocial is 01:55 minute.
How can I download Antisocial song ?
You can download Antisocial song via click above download links.