6 Shades Ammy Virk Mp3 Song Download
Get This Song
Play Online
Share This Song
6 Shades Song Lyrics
Desi Crew
Desi Crew
Desi Crew
Desi Crew
ਤੂੰ 5 ਤੋਲੇ ਲੱਗਦੀ ਪਿਉਰੇ ਜਾਣੇ ਮਿਰੀਏ
4 ਘੰਟਿਆਂ ‘ਚ ਕੱਢੇ ਟੋਹਰ ਜਾਣੇ ਮਿਰੀਏ
3 ਲੱਖ ਦੀ ਤੂੰ ਪਾਈ ਡਿਓਰ ਜਾਣੇ ਮਿਰੀਏ
ਨੀ 2 ਵਾਰੀ ਲੰਘੀ ਹੱਸਦੀ ਨੀ ਜੱਟੀਏ
ਪਹਿਲੀ ਤੂੰ ਪਸੰਦ ਜੱਟ ਦੀ
6 ਸ਼ੇਡ ਮਾਰੇ ਤੇਰਾ ਸੂਟ ਮੁਟਿਆਰੇ
7 ਲੱਖ ਦੀ ਆ ਸ਼ੇਡ ਅੱਖ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਪਹਿਲੀ ਤੂੰ ਪਸੰਦ ਜੱਟ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਅਰਬੀ ਆ ਘੋੜੇ ਸਾਡੇ ਅਰਬੀ ਆ ਸੋਨਾ ਤੇਰਾ
ਜਿੰਨਾ ਤੇਰਾ ਨਾਂ ਸੋਹਣਾ ਉੰਨਾ ਦਿਲ ਸੋਹਣਾ ਤੇਰਾ
ਲੱਗਦੀ ਡਿਸੰਬਰ ਦੀ ਧੁੱਪ ਜਿਹੀ ਜੱਟ ਨੂੰ
ਨੀ ਪੱਕਾ ਪਤਾ ਜਨਮ ਨਵੰਬਰ ਦਾ ਹੋਣਾ ਤੇਰਾ
ਲੰਡਨੋ ਕਰਾਏ ਤੂੰ ਬਲੌਂਡ ਜਾਣੇ ਮਿਰੀਏ
ਵਾਲ ਖਾਗੇ 1500 ਪਾਉਂਡ ਜਾਣੇ ਮਿਰੀਏ
ਨੀ ਨਵਾਂ ਲੱਗੇ ਝਾਂਝਰਾ ਦਾ ਸਾਊਂਡ ਜਾਣੇ ਮਿਰੀਏ
ਸਿੰਡਰੇਲਾ ਹੀਲ ਕਚਦੀ ਨੀ ਜੱਟੀਏ
ਪਹਿਲੀ ਤੂੰ ਪਸੰਦ ਜੱਟ ਦੀ
ਸਾਰਿਆਂ ਤੋਂ ਵੱਧ ਨੱਚੇ ਗਿੱਧੇ ‘ਚ
ਰਕਾਣੇ ਨਾਲੇ ਸਾਰਿਆਂ ਤੋਂ ਵੱਧ ਜੱਚਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਤੇਰੇ ਜੱਟੀਏ ਪਲਾਜੋ ਵਾਂਗੂੰ ਰੱਖਾ ਗੱਢਖਾਨਾ ਉੱਚਾ
ਰੋਲਦਾ ਮੰਡੀਰ ਨੂੰ ਤੇ ਰੋਲ ਕਰੀ ਫਿਰਾ ਮੁੱਛਾਂ
25 ਕੁ ਹਜ਼ਾਰ ਦਾ ਆ ਇਕ ਗੇੜਾ ਯਾਰ ਦਾ
ਹੋਏ ਆਪੇ ਸੋਚ ਤੇਰੇ ਪਿੱਛੇ ਕਿੰਨੇ ਕੁ ਫਿਊਲ ਫੁੱਕਾ
ਮੈਡੀਸਿਨ ਦੇਦੂੰ ਜੇ ਕੋਈ ਗਿਆ ਖੰਘ ਜਾਣੇ ਮਿਰੀਏ
ਤੂੰ ਪਹੁੰਚੇ ਛੱਕ ਛੱਕ ਲੰਘ ਜਾਣੇ ਮਿਰੀਏ
ਨਈ ਤਾਂ ਕਰਾਦੂੰ ਸ਼ਹਿਰ ਬੰਦ ਜਾਣੇ ਮਿਰੀਏ
ਮੋਰਨੀ ਵਿਖਾ ਕੇ ਪੱਟ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਪਹਿਲੀ ਤੂੰ ਪਸੰਦ ਜੱਟ ਦੀ ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਪਹਿਲੀ ਤੂੰ ਪਸੰਦ ਜੱਟ ਦੀ ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਕੈਟੀਅਰ ਪਾਇਆ ਬਰੇਸਲੇਟ ਗੁੱਟ ‘ਚ
ਦੁਬਈ ਦੀਆਂ ਦੇਖੀਆਂ ਖੰਜੂਰਾਂ ਤੇਰੀ ਗੁੱਤ ‘ਚ
ਇੰਚ ਦੀ ਵੀ ਘਾਟ ਲੱਭੀ ਨੀ ਬਠਿੰਡੇ ਵਾਲੇ ਨੂੰ
ਨੀ ਜੱਟੀਏ ਨੀ ਕੱਦ ਤੇਰੇ ਪੌਣੇ 6 ਫੁੱਟ ‘ਚ
ਨੀ ਜੱਟੀਏ ਨੀ ਕੱਦ ਤੇਰੇ ਪੌਣੇ 6 ਫੁੱਟ ‘ਚ
ਲਾਰੇ ਦਾ ਕੀ ਕੰਮ ਆ ਜ਼ੁਬਾਨ ਜਾਣੇ ਮਿਰੀਏ
ਜਦੋਂ ਤੈਨੂੰ ਕਿਹੜਾ ਕਹਿੰਦਾ ਜਾਨ ਜਾਣੇ ਮਿਰੀਏ
ਵਿਆਹ ਕੇ ਸਾਹ ਲਉ ਕਪਤਾਨ ਜਾਣੇ ਮਿਰੀਏ
ਜੀ-ਵੇਗਨ ਆਉ ਧੂੜਾ ਪੱਟ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
6 ਸ਼ੇਡ ਮਾਰੇ ਤੇਰਾ ਸੂਟ ਮੁਟਿਆਰੇ
7 ਲੱਖ ਦੀ ਆ ਸ਼ੇਡ ਅੱਖ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਪਹਿਲੀ ਤੂੰ ਪਸੰਦ ਜੱਟ ਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
ਸਾਰਿਆਂ ਤੋਂ ਵੱਧ ਨੱਚੇ ਗਿੱਧੇ ‘ਚ ਰਕਾਣੇ ਨਾਲੇ
ਸਾਰਿਆਂ ਤੋਂ ਵੱਧ ਜੱਚਦੀ
ਨੀ ਜੱਟੀਏ ਪਹਿਲੀ ਤੂੰ ਪਸੰਦ ਜੱਟ ਦੀ
You May Also Like
» Booster [Ammy Virk] » G Wagon [Ammy Virk] » Puthi Mat [Ammy Virk] » Yaadaan Sahaare [Ammy Virk] » Set Jatt [Ammy Virk] » Anakh [Ammy Virk] » Hasse Vande [Ammy Virk] » Current [Ammy Virk, Jasmine Sandlas]FAQs for 6 Shades
Who is singer of 6 Shades song ?
Singer of Ammy Virk.
Who is writer of 6 Shades song ?
Kaptaan wrote this Song.
Who is the music director of 6 Shades song ?
6 Shades is Tuned by Desi Crew.
Which label release 6 Shades song ?
6 Shades is released under the label of White Hill Music.
Whats the playtime (duration) of 6 Shades song ?
Playtime of song 6 Shades is 03:06 minute.
How can I download 6 Shades song ?
You can download 6 Shades song via click above download links.