Tohar Ammy Virk, Gurlez Akhtar Mp3 Song Download
Get This Song
Play Online
Share This Song
Tohar Song Lyrics
Desi Crew
Desi Crew
Desi Crew
Desi Crew
ਵੱਡਾ ਵੀਰਾ La ਵੇ ਕੇਅਰ ਕਰਦੀ ਨੀ ਤਾਂਹੀ
ਸ਼ੌਂਕ ਸ਼ਾਹੀ ਨਖਰੋ ਦੇ, ਸੂਟ ਪਟਿਆਲਾ ਸ਼ਾਹੀ
ਤੇਰੀ Defender ਕੋਲੋਂ ਵੇ ਤੇਰੀ Sedan ਨਿਕਲਗੀ ਨੀ
ਮੈਂ ਤਾਂ ਟੋਹਰ ਕੱਢੀ ਸੀ
ਮੇਰੀ ਜਾਨ ਨਿਕਲਗੀ ਨੀ
ਮੈਂ ਤਾਂ ਟੋਹਰ ਕੱਢੀ ਸੀ
ਮੇਰੀ ਜਾਨ ਨਿਕਲਗੀ ਨੀ
ਦੁੱਖ ਨੀ ਕੋਈ ਮਿੱਤਰਾਂ ਨੂੰ ਸੁਖ ਨਾਲ ਹਾਣ ਦੀਏ
ਰੌਲੇ ਜੇ ਪਵਾਉਂਦਾ ਜੱਟ ਚੁੱਪ ਨਾਲ ਹਾਣ ਦੀਏ
ਅੱਖ ਮੇਰੀ ਅੱਖ ਨੀ ਵੇ ਅਸਲਾ ਵੀ ਹਾਣ ਦੇਯਾ
ਕੱਲੀ ਉੱਚੀ ਹੀਲ ਨੀ ਵੇ ਨਖਰਾ ਵੀ ਹਾਣ ਦੇਯਾ
ਪੰਜ ਤੋਲੇ ਪੈਜੇਬਾਂ ਦੇ
ਨੀ ਤੇਰੀ ਅੱਡੀ ਕੁਲੀ ਤੇ
ਕੋਕਾ ਨੱਕ ਤੇ ਟੰਗ ਕੇ ਮੈਂ
ਤੂੰ ਜੱਟ ਟੰਗਤਾ ਸੂਲੀ ਤੇ
ਵੇ ਕੋਕਾ ਨੱਕ ਤੇ ਟੰਗ ਕੇ ਮੈਂ
ਤੂੰ ਜੱਟ ਟੰਗਤਾ ਸੂਲੀ ਤੇ
ਕਿਉਂ ਕਰੇ ਟਾਰਚਰ ਵੇ ਕੁੜੀ ਟਾਰਚ ਦੀ ਵਰਗੀ
ਰਹਿੰਦੀ ਪੋਰਸ਼ ਅਰੀਏ ਚ ਜੱਟੀ ਪੋਰਸ਼ ਦੀ ਵਰਗੀ
ਨੀ ਮਹਿੰਗਿਆਂ ਜੱਟਾਂ ਚ ਕੋਈ ਫੀਚਰ ਨੀ ਸਸਤਾ ਨੀ
ਕੋਠੀ ਆ ਬਠਿੰਡੇ ਪਰ ਇਟਲੀ ਦਾ ਨਕਸ਼ਾ ਨੀ
ਸਾਡੀ ਗਲੀ ਚ ਕੀ ਕਰਦੇ
ਜਾਨ-ਪਛਾਣ ਨਿਕਲਗੀ ਨੀ
ਮੈਂ ਤਾਂ ਟੋਹਰ ਕੱਢੀ ਸੀ
ਮੇਰੀ ਜਾਨ ਨਿਕਲਗੀ ਨੀ
ਮੈਂ ਤਾਂ ਟੋਹਰ ਕੱਢੀ ਸੀ
ਮੇਰੀ ਜਾਨ ਨਿਕਲਗੀ ਨੀ
ਜਿਥੇ ਜਾਵਾਂ ਜੱਟਾ ਅੰਬਰੇਲਾ ਹੁੰਦੀ ਸਿਰ ਤੇ
ਰਹਿੰਦੀ ਆ ਵੇ ਚਿੱਲ ਤੇ ਕੋਈ ਲੱਗਿਆ ਨੀ ਦਿਲ ਤੇ
ਸ਼ੋਲਡਰ ਉੱਤੇ ਸਿੱਟੀ ਫਿਰਦੀ ਪਰਾਂਦਾ ਬਿਲੋ
ਕੱਜਲਾ ਵੀ ਸਿੱਧਾ ਸਾਡੇ ਕਾਲਜੇ ਤਾਈਂ ਜਾਂਦਾ ਬਿਲੋ
ਕਪਤਾਨ ਫਿਰੇ ਦੁੱਲਿਆ ਨੀ ਤੇਰੀ ਅੱਖ ਜੀ ਭੂਰੀ ਤੇ
ਕੋਕਾ ਨੱਕ ਤੇ ਟੰਗ ਕੇ ਮੈਂ
ਤੂੰ ਜੱਟ ਟੰਗਤਾ ਸੂਲੀ ਤੇ
ਹਾਂ ਕੋਕਾ ਨੱਕ ਤੇ ਟੰਗ ਕੇ ਮੈਂ
ਤੂੰ ਜੱਟ ਟੰਗਤਾ ਸੂਲੀ ਤੇ
ਜੱਟ ਟੰਗਤਾ ਸੂਲੀ ਤੇ
You May Also Like
» Set Jatt [Ammy Virk] » Booster [Ammy Virk] » Anakh [Ammy Virk] » G Wagon [Ammy Virk] » Surmedani [Ammy Virk] » Puthi Mat [Ammy Virk] » Yaadaan Sahaare [Ammy Virk] » Current [Ammy Virk, Jasmine Sandlas]FAQs for Tohar
Who is singer of Tohar song ?
Singer of Ammy Virk, Gurlez Akhtar.
Who is writer of Tohar song ?
Kaptaan wrote this Song.
Who is the music director of Tohar song ?
Tohar is Tuned by Desi Crew.
Which label release Tohar song ?
Tohar is released under the label of White Hill Music.
Whats the playtime (duration) of Tohar song ?
Playtime of song Tohar is 02:34 minute.
How can I download Tohar song ?
You can download Tohar song via click above download links.