Set Jatt Ammy Virk Mp3 Song Download
Get This Song
Play Online
Share This Song
Set Jatt Song Lyrics
ਉਹ ਇਕ Melbourne ਚੜ੍ਹੀ Is Saturday
ਤੇ ਦੂਜੀ ਚੜ੍ਹੀ America ਦੀ Flight ਓਏ
ਉਹ ਮੈਨੂੰ ਢਿੱਲੇ ਜੇ ਬੁੱਲਾਂ ਨਾ Sorry ਕਹਿ ਗਈਆ
ਪੁੱਤ ਜੱਟ ਦਾ ਲੰਘਾਵੇ ਰੋਕੇ Night ਓਏ
ਸੱਬ ਜੱਟ ਨਾਲ ਦਿਮਾਗ ਲਾ ਕੇ ਤੁਰਿਆ
ਤਾਹੀਂ ਲੱਗਦਾ ਏ ਮੂੰਹ ਨਿੱਤ ਜਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਇੱਕ ਲੱਭ ਕੇ ਬਹਾਨੇ ਰਾਹੀਂ ਲੜਦੀ
ਗੱਲ ਦੱਸ ਕੇ ਗਈ ਨਾ ਓਹੋ ਵਿਚਲੀ
Phone ਛੱਡ ਕੇ ਜਹਾਜ਼ੇ
ਓਹ ਵੀ ਚੜ੍ਹ ਗਈ ਜਹਾਜ਼ੇ
ਜਾ ਕੇ ਉਤਰੀ ਰਕਾਂ ਵਿੱਚ Italy
ਇੱਕ ਲੱਭ ਕੇ ਬਹਾਨੇ ਰਾਹੀਂ ਲੜਦੀ
ਗੱਲ ਦੱਸ ਕੇ ਗਈ ਨਾ ਓਹੋ ਵਿਚਲੀ
Phone ਛੱਡ ਕੇ ਜਹਾਜ਼ੇ
ਓਹ ਵੀ ਚੜ੍ਹ ਗਈ ਜਹਾਜ਼ੇ
ਜਾ ਕੇ ਉਤਰੀ ਰਕਾਂ ਵਿੱਚ Italy
ਬੀਤੇ ਕੱਲ ਵਾਂਗੂ ਗਈਆਂ ਸੱਬ ਭੁੱਲ ਨੇ
ਜੋ ਸੀ ਰੱਤ ਦੀਆਂ ਕਦੇ ਮੇਰੇ ਨਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
Phone ਕਰਿਆ ਨਾ ਓਹਨੇ ਕਦੇ ਮੁੜ ਕੇ
ਹੋ ਗਏ ਢਾਈ ਸਾਲ Sydney ਓਏ ਗਈ ਨੂੰ
ਜਾ ਕੇ Surrey ਓਹ ਵੀ ਜੱਟ ਬਿਨਾ ਸਾਰ ਗਈ
ਇੱਕ ਪਰਸੋ ਹੀ ਗਈ ਆ Dubai ਨੂੰ
Phone ਕਰਿਆ ਨਾ ਓਹਨੇ ਕਦੇ ਮੁੜ ਕੇ
ਹੋ ਗਏ ਢਾਈ ਸਾਲ Sydney ਓਏ ਗਈ ਨੂੰ
ਜਾ ਕੇ Surrey ਓਹ ਵੀ ਜੱਟ ਬਿਨਾ ਸਾਰ ਗਈ
ਇੱਕ ਪਰਸੋ ਹੀ ਗਈ ਆ Dubai ਨੂੰ
ਫਾਇਦਾ ਜੱਟ ਦੀ ਆਜ਼ਾਦੀ ਦਾ ਓਏ ਚੱਕਿਆ
ਗੋਰੀਆਂ ਦੀ ਪੁੱਛੇ ਕੋਈ ਗੁਲਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਇੱਕ ਫਿਰਦੀ Toronto ਵਿੱਚ ਮਿਲਦੀ
Daily ਭੇਜਦੀ ਓਹ ਵੀ Streak ਓਏ
ਇੱਕ ਫਿਰਦੀ Brampton ਬੁੱਕਦੀ
ਓਹ ਵੀ Loge ਦੀ ਪਾਵੋੜੀ Fire Cheek ਓਏ
ਦਿਲ ਤੋੜ ਗਈਆਂ ਸ਼ੇਰਾਂ ਵਾਲੇ ਮਣੀ ਦਾ
ਦੂਜਾ ਤੋੜਿਆ ਏ ਕੱਲੇ ਕੱਲੇ ਖ਼ੁਆਬ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ Set ਬਾਹਰ Set ਹੋ ਗਿਆ
ਤਾਹੀਂ ਜੱਟ Set ਹੁੰਦਾ ਨਿੱਤ ਸ਼ਾਮ ਨੂੰ
You May Also Like
» Current [Ammy Virk, Jasmine Sandlas] » Puthi Mat [Ammy Virk] » 6 Shades [Ammy Virk] » G Wagon [Ammy Virk] » Hasse Vande [Ammy Virk] » Surmedani [Ammy Virk] » Yaadaan Sahaare [Ammy Virk] » Anakh [Ammy Virk]FAQs for Set Jatt
Who is singer of Set Jatt song ?
Singer of Ammy Virk.
Who is writer of Set Jatt song ?
Mani Sheron wrote this Song.
Who is the music director of Set Jatt song ?
Set Jatt is Tuned by The Boss.
Which label release Set Jatt song ?
Set Jatt is released under the label of White Hill Music.
Whats the playtime (duration) of Set Jatt song ?
Playtime of song Set Jatt is 03:26 minute.
How can I download Set Jatt song ?
You can download Set Jatt song via click above download links.