Mithe Laare Ammy Virk Mp3 Song Download
Get This Song
Play Online
Share This Song
Mithe Laare Song Lyrics
Mad Mix
ਓ ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਓ ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਸੁਣ ਹੁਸਨ ਦੀਏ ਸਰਕਾਰੇ ਨੀ, ਤੇਰੇ ਤੇ ਸ਼ਰਤਾ ਲਾਉਣ ਕਵਾਰੇ ਨੀ
ਤੇਰੇ ਤੇ ਸ਼ਰਤਾ ਲਾਉਣ ਕਵਾਰੇ ਨੀ
ਜੇਡੇ ਦਿਨੇ ਦਿਖਾਉਂਦੇ ਤਾਰੇ ਨੀ
ਨਾਲ ਵੈੱਲੀ ਯਾਰ ਓ ਭਾਰੇ ਨੀ
ਹੋ ਤੇਰੇ ਉੱਤੇ ਤੇਰੇ ਉੱਤੇ ਦੁਲਿਆ ਫਿਰੇ ਵੈਰੀ ਰੱਖਦਾ ਜੋ ਚੰਢ ਕੇ
ਓ ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਓ ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਹੋ ਅੱਖੀਆਂ ਬਰੂਦੀ ਮਾਰੇ Fire ਜੋ ਦੁਨਾਲੀਆ
ਉੱਤੋਂ ਪਈਆਂ Coco Channel ਦੀਆਂ ਵਾਲੀਆਂ
ਹੋ ਅੱਖੀਆਂ ਬਰੂਦੀ ਮਾਰੇ Fire ਜੋ ਦੁਨਾਲੀਆ
ਉੱਤੋਂ ਪਈਆਂ Coco Channel ਦੀਆਂ ਵਾਲੀਆਂ
ਨਾਮ ਵੈਰੀਆਂ ਮੂਰੇ ਲੈ ਦੇਵੀ ਓ ਹਿੱਲ ਜਾਣ ਗੇ
ਪੇਜ ਦਈ ਸੁਨੇਹਾ ਯਾਰਾਂ ਨੂੰ ਨੀ ਤੈਨੂੰ ਮਿਲ ਜਾਣ ਗੇ
ਹੋ ਬੜਾ ਪਛਤਾਉਂਦੇ ਬਿੱਲੋ ਬੜਾ ਪਛਤਾਉਂਦੇ ਜੇਡੇ ਗਏ ਸਾਨੂੰ ਛੱਡ ਕੇ
ਓ ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਮਿੱਠੇ ਲਾਰੇ ਮਿੱਠੇ ਲਾਰੇ ਲਾਉਣ ਵਾਲੀਏ, ਨੀ ਲੈ ਗਈ ਜਿੰਦ ਸਾਡੀ ਕੱਢ ਕੇ
ਲੇ ਗਈ ਜਿੰਦ ਸਾਡੀ ਕੱਢ ਕੇ
ਲੇ ਗਈ ਜਿੰਦ ਸਾਡੀ ਕੱਢ ਕੇ
ਲੇ ਗਈ ਜਿੰਦ ਸਾਡੀ ਕੱਢ ਕੇ
You May Also Like
» Anakh [Ammy Virk] » Booster [Ammy Virk] » Puthi Mat [Ammy Virk] » Current [Ammy Virk, Jasmine Sandlas] » Hasse Vande [Ammy Virk] » Surmedani [Ammy Virk] » Yaadaan Sahaare [Ammy Virk] » 6 Shades [Ammy Virk]FAQs for Mithe Laare
Who is singer of Mithe Laare song ?
Singer of Ammy Virk.
Who is writer of Mithe Laare song ?
Channi Nattan wrote this Song.
Who is the music director of Mithe Laare song ?
Mithe Laare is Tuned by Mad Mix.
Which label release Mithe Laare song ?
Mithe Laare is released under the label of White Hill Music.
Whats the playtime (duration) of Mithe Laare song ?
Playtime of song Mithe Laare is 02:10 minute.
How can I download Mithe Laare song ?
You can download Mithe Laare song via click above download links.