Hasse Vande Ammy Virk Mp3 Song Download
Get This Song
Play Online
Share This Song
Hasse Vande Song Lyrics
ਨੀ ਮਿੱਤਰਾਂ ਦੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ One By One ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਯਾਰ ਵੀ ਏ Chill ਵੀ ਏ ਨਾਰ ਵੱਲੋਂ ਢਿੱਲ ਵੀ ਏ
ਤੀਜੇ ਦਿਨ Hill ਵੀ ਏ ਖੁੱਲ੍ਹੇ ਬਣੇ Bill ਵੀ ਏ
ਹੱਦੋਂ ਸੋਹਣਾ ਦਿਲ ਵੀ ਏ ਕੱਢੇ ਬੜੇ ਕੇਲ ਠੋਕ ਲੀੜੇ ਲੱਤੇ ਪਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ One By One ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ ਕੰਮ ਵਾਲਾ ਪਾ ਕੇ ਯਾਰੋ Top ਰੱਖਿਓ
ਹੋਰ ਰੱਖੋ ਜੋ ਵੀ ਦਿਲ ਚ ਨਾ ਪਾਪ ਰੱਖਿਓ
ਭਾਵੇਂ ਜਿੰਨਾ ਮਰਜੀ ਏ ਯਾਰੀਆਂ ਕਮਾਓ
ਪਰ ਯਾਰ Rank One ਉੱਤੇ Baap ਰੱਖਿਓ
ਓਹ ਡੋਲਣ ਨਾ ਦਿੱਤਾ ਓਏ ਜ਼ਮੀਰ ਕਦੇ ਵੀ
ਬਿਨਾਂ ਲੜੇ ਬਦਲੇ ਨਾ ਤਕਦੀਰ ਕਦੇ ਵੀ
ਉਂਝ ਤਾਂ ਮੈਂ Nature ਦਾ Cool ਪੂਰਾ ਜੱਟ
ਨੇੜੇ ਲੱਗਣ ਦਿੰਦਾ ਬੰਦਾ Leer ਕਦੇ ਵੀ
ਓਹ ਚੀਟੇ ਮਾਰ ਕਿਸੇ ਦੇ ਓਏ Fame ਨੀਓ ਪਾਈ
ਕਦੇ ਵੀ ਗਰੀਬ ਉੱਤੇ Game ਨੀਓ ਪਾਈ
ਅੱਖ ਆਪ ਰੋਲੇ ਬੰਦਾ ਧੁਰ ਤੱਕ
ਚੰਗਿਆਂ ਨੂੰ ਫੱਟੇ ਮਾੜਿਆਂ ਨੂੰ ਹੁੰਦੀ Bye
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ One By One ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਜਿਹੜੇ ਤਿੰਨ ਚਾਰ ਨਾਲ ਪੱਕੇ ਨਾਲ ਰਹਿਣਗੇ
ਓਏ ਬਸ ਇੱਦਾਂ ਈ ਚਲਦੇ ਆ ਕਾਬੀ ਚਾਲ ਰਹਿਣਗੇ
ਖਾਤੇ ਨਫੇ ਬੜਿਆਂ ਤੇ ਆਉਣੇ ਵੀ ਏ ਪੱਕਾ
ਸਦਾ ਚੜ੍ਹਦੀ ਕਲਾ ਵਿੱਚ ਸਾਡੇ ਹਾਲ ਰਹਿਣਗੇ
ਹੱਥ ਜੋੜਿਆਂ ਨਾ ਗੱਲ ਬਣਦੇ ਧੱਕ ਪਾਉਣੀ ਪੈਂਦੀ
ਜਿੱਥੇ ਸੋਚ ਵੀ ਜਾਵੇ ਓਥੇ ਤੱਕ ਪਾਉਣੀ ਪੈਂਦੀ
ਇੱਥੇ Game Goom ਮਿੱਤਰਾਂ ਓਏ ਸੌਖੀ ਜੀ ਨਾ ਪਾਵੇ
ਹੋ ਮੈਂ ਕਿਹਾ ਸਾਰੀ ਸਾਰੀ ਰਾਤ ਜਾਗ ਕੇ ਥੱਕ ਪਾਉਣੀ ਪੈਂਦੀ
ਸੌ ਤੇ ਗੱਡੀ ਕਹਿੰਦੀ ਤੋਰ ਲਾ ਵੇ ਮੈਨੂੰ
Gear ਇੱਕ ਅੱਧਾ ਹੈਗਾ ਜੇ ਤੂੰ ਹੋਰ ਲਾ ਦੇ ਮੈਨੂੰ
ਲੋੜ ਨਾਲੋਂ ਜ਼ਿਆਦਾ Money ਮੰਗਦਾ ਕਦੇ
ਦਿਨ ਲੰਘੇ ਜਿੰਨੇ ਰੀਝ ਨਾਲ ਹੰਢਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ One By One ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
You May Also Like
» Set Jatt [Ammy Virk] » Mithe Laare [Ammy Virk] » Tohar [Ammy Virk, Gurlez Akhtar] » Surmedani [Ammy Virk] » Puthi Mat [Ammy Virk] » 6 Shades [Ammy Virk] » Yaadaan Sahaare [Ammy Virk] » Current [Ammy Virk, Jasmine Sandlas]FAQs for Hasse Vande
Who is singer of Hasse Vande song ?
Singer of Ammy Virk.
Who is writer of Hasse Vande song ?
Mani Longia wrote this Song.
Who is the music director of Hasse Vande song ?
Hasse Vande is Tuned by Starboy X.
Which label release Hasse Vande song ?
Hasse Vande is released under the label of White Hill Music.
Whats the playtime (duration) of Hasse Vande song ?
Playtime of song Hasse Vande is 02:57 minute.
How can I download Hasse Vande song ?
You can download Hasse Vande song via click above download links.