Zero To Zeros Juss Mp3 Song Download
Get This Song
Play Online
Share This Song
Zero To Zeros Song Lyrics
ਦੇਖ ਮੁੰਡੇ ਦੀ ਚੜਾਈ ਹੋਇ ਪਏ ਆ ਸ਼ਦਿਆਈ
ਗੱਡੀ ਨਹੀਂ ਮੈਂ ਕਰਾਈ ਮੈਂ ਦੇਦੇਓ ਵਧਾਈ
ਦਿਨ ਕਾਲੇ ਕਿਥੇ ਪੂਰੇ ਪੂਰੀ ਮਹਨਤ ਆ ਕੀਤੀ
ਅੱਜ ਬਾਪੂ ਹੱਥ ਚ ਚਾਬੀ ਫੋਰਚੂਨਰ ਦੀ ਦਿੱਤੀ
ਹੋ ਚਾਂਦੀਆਂ ਤੋਂ ਲੈ ਕੇ ਅੱਜ ਸੋਨੇ ਤੱਕ ਆਇਆ
ਓ ਬਾਡੀ ਵੀ ਬਣਾਈ ਤੇ Lv ਦਾ ਲਾਇਆ
ਜੋ ਮਿਥਿਆ ਸੀ ਕਦੇ ਓ ਕਰਕੇ ਦਿਖਾਇਆ
ਦੱਸ ਗਾਣੇ ਕਿਥੇ ਗਾਹ ਸਟਰੀਮਾਂ ਉੱਤੇ ਪਾਇਆ
ਮੇਰੇ ਮੋਹੱਲੇ ਦੇ ਸੀ ਕਈ ਮੈਂ ਤੂੰ ਤੂੰ ਸੀ ਕਹਿੰਦੇ
ਹੁਣ ਜੀ ਜੀ ਨੇ ਕਹਿੰਦੇ ਘਰ ਥੱਲੇ ਖੜੇ ਰਹਿੰਦੇ
ਸਵਾਦ ਦਿੱਤਾ ਪੂਰਾ ਸੀ ਸਵਾਦ ਜਿਹੜੇ ਲੈਂਦੇ
ਹੁਣ ਜਿਥੇ ਨਾਮ ਸੁਣੇ ਮੈਂ ਜਾਂਦਾ ਆ ਕਹਿੰਦੇ
ਐਸਾ ਦੇਖਿਆ ਮੈਂ ਟਾਇਮ ਮੇਰੀ ਕਾਲਜਾਂ ਦੀ ਫੀਸਾਂ
ਜਦੋਂ ਮੰਗਦਾ ਸੀ ਬਾਪੂ ਤੋਂ ਮੇਰੇ ਪੈਂਦੀਆਂ ਸੀ ਚੀਜ਼ਾਂ
ਮੈਂ ਵੀ ਫਾਲਤੂ ਸੀ ਕਦੇ ਕੋਈ ਖਰਚਾ ਨਹੀਂ ਕੀਤਾ
ਕੋਈ ਚੀਜ਼ ਦੇਖ ਕਿਸੇ ਤੋਂ ਮੈਂ ਕੀਤੀਆਂ ਨਹੀਂ ਰੀਸਾਂ
ਬੈਠ ਬੱਸਾਂ ਚ ਤੇ ਆਟੋਆਂ ਚ ਆਉਂ ਜਾਣ ਕੀਤਾ
ਸਦ ਕਹਾਣੀਆਂ ਸੁਣਾ ਕੇ ਕਦੇ ਹੌਂਕਾ ਨਹੀਂ ਲਿੱਤਾ
ਮੈਂ ਹੌਂਕਾ ਆ ਬਣਾਇਆ ਵੱਖ ਦੁਨੀਆ ਤੋਂ ਆਇਆ
ਓ ਬਿਲਬੋਰਡ ਉੱਤੇ ਨਾਮ ਜਨਤਾ ਨੇ ਦਿੱਤਾ
ਵੱਡੇ ਭਰਾ ਮੇਰੇ ਦੋ ਜਿਨ੍ਹਾਂ ਸਾਥ ਮੇਰਾ ਦਿੱਤਾ
ਅੱਜ ਕਰਦੇ ਫ੍ਰੀ ਮਾਣ ਉਹਨਾ ਨੇ ਵੀ ਕੀਤਾ
ਇੱਕ ਮਾਂ ਜਿਨ੍ਹਾਂ ਮੈਂ ਆ ਗਾਉਣਾ ਸੀ ਸਿਖਾਇਆ
ਓਹਦੇ ਕਰਕੇ ਹੀ ਪੁੱਤ ਅੱਜ ਸਿਖਰਾਂ ਤੇ ਆਇਆ
ਅੱਜ ਸਿਖਰਾਂ ਤੇ ਉੱਡਦਾ ਤੇ ਉੱਡਣਾ ਵੀ ਏ
ਹੋਇਆ ਧੱਕੇ ਨਾ ਸਟਾਰਟ ਹੁਣ ਰੁਕਣਾ ਨਹੀਂ ਮੈਂ
ਇੱਕ ਫੋਟੋ ਮੈਂ ਬਾਪੂ ਨਾਲ ਇੰਸਟਾ ਤੇ ਪਾਈ
ਅੱਜ ਗੱਡੀ ਏ ਖੜਾਈ ਮੈਂ ਦੇਦੇਓ ਵਧਾਈ
ਅੱਜ ਗੱਡੀ ਏ ਖੜਾਈ ਮੈਂ ਦੇਦੇਓ ਵਧਾਈ
ਕਿਥੇ ਘੁਮੇਆ ਨਹੀਂ ਫਾਲਤੂ ਮੈਂ ਜਿੰਦਗੀ ਘੁਮਾਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਮਾਡੇ ਕੀਤਾ ਨਾ ਕਦੇ ਮੈਂ ਮਾੜੀ ਆਦਤ ਨਾ ਮੈਂ ਲਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਓ ਰੋਟੀ ਖਾਣ ਦਾ ਨਹੀਂ ਪਤਾ ਘਰੇ ਜਾਣ ਦਾ ਨਹੀਂ ਪਤਾ
ਕਦੋਂ ਕਿਥੇ ਦੀ ਫਲਾਈਟ ਫਿਰ ਆਉਣ ਦਾ ਨਹੀਂ ਪਤਾ
ਹਜੇ ਸਾਹ ਆਉਂਦੇ ਹਾਏ ਜਾਣ ਦਾ ਨਹੀਂ ਪਤਾ
ਉਹਨੇ ਨੋਟ ਕੀ ਕਮਾਣੇ ਜਿਹਨੂੰ ਭਾਣ ਦਾ ਨਹੀਂ ਪਤਾ
ਜਿਨ੍ਹਾਂ ਹੋਟਲਾਂ ਚ ਪੀਤੀ ਉਹਨੂੰ ਲੌਨ ਦਾ ਨਹੀਂ ਪਤਾ
ਜਿਹੜੇ ਘੋੜੀਆਂ ਤੇ ਬੈਠੇ ਉਹਨੂੰ ਸਾਦ ਦਾ ਨਹੀਂ ਪਤਾ
ਜਿਹਨੂੰ ਬਣੀ ਏ ਬਣਾਈ ਮਿਲੀ ਬੈੱਡ ਉੱਤੇ ਰੋਟੀ
ਉਹਨੂੰ ਬੇਸ਼ੁਕਰੇ ਨੂੰ ਖੇਤ ਵਾਹਾਂ ਦਾ ਕੀ ਪਤਾ
ਜਿਹੜੇ ਜਿੰਦਗੀ ਚ ਆਏ ਉਹ ਸਿਖਾਈ ਗਏ ਮੈਂਨੂੰ
ਕਈ ਛੱਡੀ ਗਏ ਮੈਂਨੇ ਅਪਣਾਈ ਗਏ ਮੈਂਨੂੰ
ਕਈ ਨੇ ਦਿੱਤਾ ਮੇਰਾ ਸਾਥ ਕਈ ਸੁਣਾਈ ਗਏ ਮੈਂਨੂੰ
ਕਈ ਥੱਲੇ ਲੈ ਗਏ ਕਈ ਵਧਾਈ ਗਏ ਮੈਂਨੂੰ
ਹੁਣ ਲੱਭਣਾ ਨਹੀਂ ਕੋਈ ਜਿਹਨੂੰ ਨਾਮ ਦਾ ਨਹੀਂ ਪਤਾ
ਮੈਂ ਧੁੱਪ ਦਾ ਵੀ ਪਤਾ ਕੱਲੀ ਸ਼ਾਮ ਦਾ ਨਹੀਂ ਪਤਾ
ਕੌੜਾ ਬੋਲਦੇ ਸੀ ਜਿਹੜੇ ਉਹਨਾ ਦਿੱਤੀ ਮਿਠਿਆਈ
ਅੱਜ ਗੱਡੀ ਏ ਕਢਾਈ ਮੇਨੂ ਦੇ ਦੀਓ ਵਧਾਈ
ਅੱਜ ਗੱਡੀ ਏ ਕਢਾਈ ਮੇਨੂ ਦੇ ਦੀਓ ਵਧਾਈ
ਓ ਘੁਮੇਆ ਨਹੀਂ ਫਾਲਤੂ ਮੈਂ ਜਿੰਦਗੀ ਘੁਮਾਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਮਾਡੇ ਕੀਤਾ ਨਾ ਕਦੇ ਮੈਂ ਮਾੜੀ ਆਦਤ ਨਾ ਮੈਂ ਲਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
ਪਹਿਲਾਂ ਜ਼ੀਰੋ ਸੀ ਕਮਾਈ ਹੁਣ ਜ਼ੀਰੋਆਂ ਤੇ ਆਈ
Mixsingh In The House
You May Also Like
» Kaaliyan [Juss] » 16 Missed Calls [Juss] » Waar [Juss] » Teriyan Gallan [Juss] » Iko Swaal [Juss] » Lammbo [Juss] » Tera Khwab [Juss] » HotShot [Juss]FAQs for Zero To Zeros
Who is singer of Zero To Zeros song ?
Singer of Juss.
Who is writer of Zero To Zeros song ?
Juss wrote this Song.
Who is the music director of Zero To Zeros song ?
Zero To Zeros is Tuned by Mixsingh.
Which label release Zero To Zeros song ?
Zero To Zeros is released under the label of Mixsingh.
Whats the playtime (duration) of Zero To Zeros song ?
Playtime of song Zero To Zeros is 03:30 minute.
How can I download Zero To Zeros song ?
You can download Zero To Zeros song via click above download links.