Teriyan Gallan Juss Mp3 Song Download
Get This Song
Play Online
Share This Song
Teriyan Gallan Song Lyrics
Mixsingh In The House
ਤੇਰੀਆਂ ਗੱਲਾਂ ਕਰਾਂ ਕਰਾਂ
ਖੁਦ ਨਾਲ ਬੈਠ ਕੇ ਸੋਹਣਿਆ
ਮੈਂ ਮਰਾਂ ਮਰਾਂ ਮਰਾਂ
ਤੇਰੇ ਬਿਨਾ ਰਹਿ ਕੇ ਸੋਹਣਿਆ
ਓ ਮੈਂ ਜਾਗਾ ਤੇ ਵੇਖਾਂ, ਤੇਰਾ ਚਿਹਰਾ ਮੇਰੀ ਜਾਨ
ਭੱਜੀ ਆਵਾਂ ਤੇਰੇ ਵੱਲ, ਨਾ ਮੈਂ ਠਹਿਰਾਂ ਮੇਰੀ ਜਾਨ
ਤੇਰੇ ਬਿਨਾ ਮੈਨੂੰ ਲੱਗਦੇ ਨੇ ਫੀਕੇ ਸੋਹਣਿਆ
ਤੇਰੀਆਂ
ਤੇਰੀਆਂ ਗੱਲਾਂ ਕਰਾਂ ਕਰਾਂ, ਖੁਦ ਨਾਲ ਬੈਠ ਕੇ ਸੋਹਣਿਆ
ਮੈਂ ਮਰਾਂ ਮਰਾਂ ਮਰਾਂ, ਤੇਰੇ ਬਿਨਾ ਰਹਿ ਕੇ ਸੋਹਣਿਆ
ਛੱਲਾ ਦੇ ਦੇ ਮੁੰਦਰੀ ਲੈ ਲੈ, ਮੈਨੂੰ ਆ ਕੇ ਆਪਣਾ ਕਹਿ ਲੈ
ਹੱਥ ਫੜ ਕੁਝ ਪਲ ਬੈਠ ਲੈ ਮੇਰੇ ਨਾਲ ਸੋਹਣਿਆ
ਮੇਰੀਆਂ ਸਦਰਾਂ ਪੂਰੀਆਂ ਕਰ ਦੇ, ਮੈਨੂੰ ਆਪਣੇ ਨਾਮ ਤੂੰ ਕਰ ਦੇ
ਮੇਰਾ ਲੈ ਲੈ ਨਾਮ ਤੂੰ ਲਿਖ ਲੈ ਤੇਰੇ ਨਾਲ ਸੋਹਣਿਆ
ਤੇਰੀਆਂ ਗੱਲਾਂ ਕਰਾਂ ਕਰਾਂ, ਖੁਦ ਨਾਲ ਬੈਠ ਕੇ ਸੋਹਣਿਆ
ਮੈਂ ਮਰਾਂ ਮਰਾਂ ਮਰਾਂ, ਤੇਰੇ ਬਿਨਾ ਰਹਿ ਕੇ ਸੋਹਣਿਆ
ਓ ਰਾਤ ਦੇ ਹਨੇਰੇ ਚੰਗੇ ਲੱਗਦੇ ਤੇਰੇ ਨਾਮ
ਪਹਿਲੀ ਵਾਰੀ ਹੋਇਆ ਹੋਇਆ ਜੋ ਵੀ ਮੇਰੇ ਨਾਲ
ਬਹੁਤ ਹੋ ਗਈਆਂ ਨੇ ਹੁਣ ਬੇਪਰਵਾਹੀਆਂ
ਕਰੀ ਨਾ ਤੂੰ ਵੱਖ ਮੈਨੂੰ, ਪਾਵੀਂ ਨਾ ਜੁਦਾਈਆਂ
ਮੈਂ ਖੁਸ਼ੀਆਂ ਦੇ ਵਿਚ ਡੁੱਬਿਆ, ਮੈਂ ਇਸ਼ਕ ਤੇਰੇ ਵਿਚ ਖੁੱਬਿਆ
ਮੈਨੂੰ ਨਾ ਕੁਝ ਵੀ ਸੁਝਿਆ, ਤੇਰੇ ਬਾਅਦ ਸੋਹਣਿਆ
ਤੇਰੇ ਬੋਲਾਂ ਨੇ ਜਦ ਸੱਦਿਆ, ਮੈਂ ਸਭ ਛੱਡਿਆ ਆਇਆ ਭੱਜਿਆ
ਹੋਰ ਕੋਈ ਨਾ ਭਾਇਆ, ਤੇਰੇ ਬਾਅਦ ਸੋਹਣਿਆ
ਮੈਂ ਕਰਾਂ ਤੇ ਕਰਾਂ ਬਸ ਤੇਰਾ ਮੇਹਰਬਾਨ
ਮੇਰਾ ਹਰ ਇਕ ਪਲ ਕਲ ਤੇਰਾ ਮੇਹਰਮਾਨ
ਨਾਲ ਖੜੇ ਤੇਰੇ ਅਸੀਂ ਹਾਏ ਮੇਹਰਬਾਨ ਸੋਹਣਿਆ
ਤੇਰੀਆਂ
ਤੇਰੀਆਂ ਗੱਲਾਂ ਕਰਾਂ ਕਰਾਂ
ਖੁਦ ਨਾਲ ਬੈਠ ਕੇ ਸੋਹਣਿਆ
ਮੈਂ ਮਰਾਂ ਮਰਾਂ ਮਰਾਂ
ਤੇਰੇ ਬਿਨਾ ਰਹਿ ਕੇ ਸੋਹਣਿਆ
You May Also Like
» 16 Missed Calls [Juss] » Iko Swaal [Juss] » HotShot [Juss] » Zero To Zeros [Juss] » Waar [Juss] » Tera Khwab [Juss] » Lammbo [Juss] » Kaaliyan [Juss]FAQs for Teriyan Gallan
Who is singer of Teriyan Gallan song ?
Singer of Juss.
Who is writer of Teriyan Gallan song ?
Juss wrote this Song.
Who is the music director of Teriyan Gallan song ?
Teriyan Gallan is Tuned by Mixsingh.
Which label release Teriyan Gallan song ?
Teriyan Gallan is released under the label of Mixsingh.
Whats the playtime (duration) of Teriyan Gallan song ?
Playtime of song Teriyan Gallan is 02:35 minute.
How can I download Teriyan Gallan song ?
You can download Teriyan Gallan song via click above download links.