Tera Khwab Juss Mp3 Song Download
Get This Song
Play Online
Share This Song
Tera Khwab Song Lyrics
Mixsingh In The House
ਰੰਗ ਚੜਿਆ ਏ ਮੈਨੂੰ ਤੇਰੇ ਆਣ ਦਾ
ਫਿਕਰ ਰਿਹਾ ਨਾ ਮੈਨੂੰ ਮੇਰੀ ਜਾਨ ਦਾ
ਰੰਗ ਚੜਿਆ ਏ ਮੈਨੂੰ ਤੇਰੇ ਆਣ ਦਾ
ਫਿਕਰ ਰਿਹਾ ਨਾ ਮੈਨੂੰ ਮੇਰੀ ਜਾਨ ਦਾ
ਮੇਰੀ ਜਾਨ, ਤੇਰੇ ਮੈਂ ਪੱਲਾ ਕਿਵੇਂ ਹੋਈ ਐ
ਮੇਰੀ ਉਮਰ ਮੈਂ ਤੇਰੇ ਤੱਕ ਦੱਸੀ ਹੋਈ ਐ
ਰੱਬ ਨੂੰ ਮੈਂ ਕਹਿੰਦਾ ਤੇਰੇ ਨਾਲ ਜੀਣਾ ਬੱਸ
ਜੀਣਾ ਵੀ ਜਿੰਨਾ ਰੱਜ ਕੇ
ਵੇ ਤੂੰ ਬਣਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ ਰਾਤਾਂ ਜੱਗ ਕੇ
ਉਹ ਸੁੰਨੀਆਂ, ਉਹ ਰਾਤਾਂ ਵਿੱਚ ਤੇਰੇ ਨਾਲ ਤੁਰਾਂ ਮੈਂ
ਦੂਰੀਆਂ ਦਾ ਸ਼ੋਰ ਛੱਡ, ਤੇਰੀ ਗੱਲ ਸੁਣਾਂ ਮੈਂ
ਸੁੰਨੀਆਂ ਉਹ ਰਾਤਾਂ ਵਿੱਚ ਤੇਰੇ ਨਾਲ ਤੁਰਾਂ ਮੈਂ
ਦੂਰੀਆਂ ਦਾ ਸ਼ੋਰ ਛੱਡ, ਤੇਰੀ ਗੱਲ ਸੁਣਾਂ ਮੈਂ
ਬਹਿ ਕੇ ਬਹਿ ਕੇ ਪਲ ਮੇਰਾ, ਅੱਜ ਤੂੰ ਏ ਕੱਲ
ਮੇਰਾ ਪਰਸੋਂ ਵੀ ਤੂੰ ਏ ਤੈਨੂੰ ਜ਼ਿੰਦਗੀ ਲਈ ਚੁਣਿਆ ਮੈਂ
ਹਾਯੋ ਉਹ ਮੇਰਾ ਹਾਲ ਤੇਰੇ ਨਾਲ ਕਮਾਲ
ਬਿਨ ਤੇਰੇ ਮੈਂ ਨਹੀਂ ਰਹਿਣਾ ਸਜ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਉਹ ਭਰੀਆਂ ਭਰੀਆਂ ਅੱਖਾਂ ਤੇ ਅੱਖਾਂ ਦੇ ਵਿੱਚ ਤੂੰ
ਜਾਈ ਨਾ ਕਿੱਥੇ ਵੀ ਮੇਰੀ ਜ਼ਿੰਦਗੀ ਐ ਤੂੰ
ਓ ਮੇਰਾ ਏ ਸਕੂਨ, ਮੇਰਾ ਏ ਜਨੂੰਨ
ਬਰਸ਼ ਦੀ ਪਹਿਲੀ ਮੇਰੇ ਚਿਹਰੇ ਜਿਹਰੀ ਬੂੰਦ
ਉਹ ਬਰਸਾਤਾਂ ਨੇ ਆਈਆਂ ਲੈ ਕੇ ਤੈਨੂੰ
ਕਿੰਨਾ ਚਿਰ ਹੋਇਆ ਤੇਰਾ ਵੇਖਿਆ ਨੀ ਮੁੰਹ
ਦੱਸ ਦੇ ਵੇ ਕਿਉਂ ਦੂਰ ਮੈਥੋਂ ਤੂੰ
ਆਜਾ ਮੇਰੇ ਕੋਲ ਮੇਰੀ ਸੌਂਹ ਏ ਤੈਨੂੰ
ਆਜਾ ਮੇਰੇ ਕੋਲ ਮੇਰੀ ਸੌਂਹ ਏ ਤੈਨੂੰ
ਹੋ ਖੋਲਿਆਂ ਮੈਂ ਬਾਹਾਂ ਰਲ ਆਜਾ ਵਿੱਚ ਸਾਂਹਾਂ
ਮੇਰੇ ਕੋਲ ਤੂੰ ਆਜਾ ਭੱਜ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
ਤੇਰਾ ਬਣ ਜਾ ਮੈਂ ਖ਼ਵਾਬ ਰਾਤਾਂ ਜੱਗ ਕੇ
ਉਹ ਰਾਤਾਂ ਜੱਗ ਕੇ, ਉਹ ਰਾਤਾਂ ਜੱਗ ਕੇ
You May Also Like
» Teriyan Gallan [Juss] » Lammbo [Juss] » Zero To Zeros [Juss] » 16 Missed Calls [Juss] » Waar [Juss] » HotShot [Juss] » Kaaliyan [Juss] » Iko Swaal [Juss]FAQs for Tera Khwab
Who is singer of Tera Khwab song ?
Singer of Juss.
Who is writer of Tera Khwab song ?
Juss wrote this Song.
Who is the music director of Tera Khwab song ?
Tera Khwab is Tuned by Mixsingh.
Which label release Tera Khwab song ?
Tera Khwab is released under the label of Mixsingh.
Whats the playtime (duration) of Tera Khwab song ?
Playtime of song Tera Khwab is 03:34 minute.
How can I download Tera Khwab song ?
You can download Tera Khwab song via click above download links.