Iko Swaal Juss Mp3 Song Download
Get This Song
Play Online
Share This Song
Iko Swaal Song Lyrics
ਹੋ ਛਾਵਾਂ ਨਾ ਮਨਾਉ ਤੈਨੂੰ ਓਹ ਜਦੋ–ਜਦੋ ਲੜੀ ਤੂੰ
ਮੈਂ ਵੀ ਜਦੋ ਰੁੱਸਿਆ ਐ ਹੱਥ ਮੇਰਾ ਫੜੀ ਤੂੰ
ਸੋਚ–ਸੋਚ ਮਜ਼ਾ ਆਉਂਦਾ ਤੈਨੂੰ ਮੇਰਾ ਸੋਚ ਕੇ
ਜਦੋ ਹਾਏ ਨੀ ਮੇਰੇ ਨਾਲ ਖੜੀ ਤੂੰ
ਬੁੰਡਾ ਮੈਂ ਰਹਿਣਾ ਹਾਏ ਨੀ ਤੇਰੇ ਨਾ ਖ਼ਿਆਲ
ਜੇ ਬੈਠੀ ਹੋਵੇਂ ਗੱਡੀ ਵਿੱਛ ਮੇਰੇ ਨੀ ਤੂੰ ਨਾਲ
ਲੇ ਜਾਣਾ ਤੈਨੂੰ ਨੂ ਮੈਂ ਨੀ ਹਾਏ ਨੀ ਕਿਸੇ ਨੀ ਕਿਨਾਰ
ਪੁੱਛਣੇ ਸਵਾਲ ਹਾਂ ਝੁੱਕੇ ਤੇਰੇ ਵਾਲ
ਅੱਗੇ ਨਹੀਂ ਪਿੱਛੇ ਮੈਂ ਤਾਂ ਚੱਲਣਾ ਏ ਨਾਲ
Week ਨਹੀਂ ਮਹੀਨੇ ਮੈਂ ਤਾਂ ਕੱਟਣੇ ਨੇ ਸਾਲ
ਦਿਨ ਦੇਖੀ ਲੰਘਣੇ ਨੇ ਕਿੰਨੇ ਨੀ ਕਮਾਲ
ਹਾਏ ਨੀ ਤੇਰੇ ਨਾਲ, ਹਾਏ ਨੀ ਤੇਰੇ ਨਾਲ
ਬੁੰਡਾ ਮੈਂ ਰਹਿਣਾ ਹਾਏ ਨੀ ਤੇਰੇ ਨਾ ਖ਼ਿਆਲ
ਜੇ ਬੈਠੀ ਹੋਵੇਂ ਗੱਡੀ ਵਿੱਛ ਮੇਰੇ ਨੀ ਤੂੰ ਨਾਲ
ਲੇ ਜਾਣਾ ਤੈਨੂੰ ਨੂ ਮੈਂ ਨੀ ਹਾਏ ਨੀ ਕਿਸੇ ਨੀ ਕਿਨਾਰ
ਪੁੱਛਣੇ ਸਵਾਲ ਹਾਂ ਝੁੱਕੇ ਤੇਰੇ ਵਾਲ
ਦਿਨ ਦੇਖੀ ਲੰਘਣੇ ਨੇ ਕਿੰਨੇ ਨੀ ਕਮਾਲ
ਤੁਰਿਆ–ਤੁਰਿਆ ਤੇ ਜਾਵਾਂ ਤੇਰੇ ਵੱਲ ਨੂੰ ਆਵਾਂ
ਐਦਾਂ ਨਹੀਂ ਹੁੰਦਾ ਜਿੱਥੋਂ ਤੂੰ ਕਰਦੀ ਮੇਰੇ ਨਾਲ
ਮੈਂ ਤਾਂ ਨਹੀਂ ਕਰਦਾ ਤੇਰੇ ਨਾਲ ਜਿੱਥੋਂ ਤੂੰ ਕਰਦੀ
ਮੇਰੇ ਨਾਲ ਮੈਂ ਤਾਂ ਤੇਰੇ ਵੱਲ ਨੂੰ ਆਵਾਂ
ਤੈਨੂੰ ਮੈਂ ਸੁਣਾਵਾਂ ਮੇਰੀਆਂ ਕਹਾਣੀਆਂ
ਜੋ ਤੇਰੇ ਨਾਲ ਬਣਾਣੀਆਂ
ਨੀ ਤੂੰ ਮੇਰੀ ਹਾਣੀਆ ਤੇ ਮੈਂ ਤੇਰਾ ਜਾਣੀਆ
ਨੀ ਕੋਲ ਮੇਰੇ ਬੈਠ ਆਪਾਂ ਗਾਵਾਂਗੇ
ਤੈਨੂੰ ਚਾਹੀਦਾ ਏ — ਬੋਲ ਨੀ ਬੋਲ ਨੀ
ਐਨੀ ਕੀ ਦੱਸ ਮੇਰੇ ਕੋਲ ਨੀ ਕੋਲ ਨੀ
ਆਦਰ ਮੈਂ ਕਰਦਾ ਤੇਰੀਆਂ ਸਾਰੀਆਂ
ਪੂਰੀਆਂ ਕਰ ਦੂ ਰੀਤਾਂ ਤੇਰੀਆਂ
ਤੂੰ ਮੇਰੇ ਨਾਲ ਖੋਲ ਨੀ ਖੋਲ
ਓ ਖੇਲੀ ਦਿਲ ਨਾਲ ਮੇਰੇ ਨਾਲ ਤੂੰ ਚਾਲ
ਜ਼ਿੰਦਗੀ ਚ ਲੈ ਕੇ ਆਜਾ ਮੇਰੇ ਤੋਂ–ਤੂੰ ਚਾਲ
ਬਾਹਾਂ ਵਿੱਛੋਂ ਹੋਣ ਨਾ ਤੂੰ ਦਈ ਮੈਨੂੰ ਫਾੜ
ਹਾਂ ਰੱਖੀ ਤੇਰੇ ਨਾਲ, ਹਾਂ ਕੱਸੀ ਤੇਰੇ ਨਾਲ
ਬੁੰਡਾ ਮੈਂ ਰਹਿਣਾ ਹਾਏ ਨੀ ਤੇਰੇ ਨਾ ਖ਼ਿਆਲ
ਜੇ ਬੈਠੀ ਹੋਵੇਂ ਗੱਡੀ ਵਿੱਛ ਮੇਰੇ ਨੀ ਤੂੰ ਨਾਲ
ਲੇ ਜਾਣਾ ਤੈਨੂੰ ਨੂ ਮੈਂ ਨੀ ਹਾਏ ਨੀ ਕਿਸੇ ਨੀ ਕਿਨਾਰ
ਪੁੱਛਣੇ ਸਵਾਲ ਹਾਂ ਝੁੱਕੇ ਤੇਰੇ ਵਾਲ
ਮੈਂ ਤਾਂ ਤੇਰੇ ਬਿਨਾ ਬਸ ਨਾਮ ਦਾ ਜਿਉਣਾ
ਹਾਲੇ ਤੱਕ ਸੋਹਣੀਆ ਮੈਂ ਛਡਿਆ ਚ ਆਉਣਾ
ਕਿਉਂਕਿ ਮੈਨੂੰ ਭਾਲ ਤੇਰੀ ਕਿੰਨੇ ਨੀ ਸਾਲਾਂ ਤੋ ਤਈਂ
ਤੇਰੇ ਸਾਹਮਣੇ ਮੈਂ ਬਾਰ–ਬਾਰ ਆਉਣਾ
ਸਾਹਾਂ ਦੇ ਪਰੌਣੀਆ ਦੁਨੀਆ ਤੋਂ ਸੋਹਣੀਆ
ਦਰਦਾਂ ਦੀ ਦਾਰੂ ਏ ਮੈਨੂੰ ਰੋਗ ਲਾਉਣੀਆ ਤੇਰਾ
ਹਾਏ ਨੀ ਤੱਕਣਾ ਕਮਾਲ
ਹਾਏ ਨੀ ਕਮਾਲ, ਹਾਏ ਨੀ ਕਮਾਲ
ਬੁੰਡਾ ਮੈਂ ਰਹਿਣਾ ਹਾਏ ਨੀ ਤੇਰੇ ਨਾ ਖ਼ਿਆਲ
ਜੇ ਬੈਠੀ ਹੋਵੇਂ ਗੱਡੀ ਵਿੱਛ ਮੇਰੇ ਨੀ ਤੂੰ ਨਾਲ
ਲੇ ਜਾਣਾ ਤੈਨੂੰ ਨੂ ਮੈਂ ਨੀ ਹਾਏ ਨੀ ਕਿਸੇ ਨੀ ਕਿਨਾਰ
ਪੁੱਛਣੇ ਸਵਾਲ ਹਾਂ ਝੁੱਕੇ ਤੇਰੇ ਵਾਲ
ਅੱਗੇ ਨਹੀਂ ਪਿੱਛੇ ਮੈਂ ਤਾਂ ਚੱਲਣਾ ਏ ਨਾਲ
Week ਨਹੀਂ ਮਹੀਨੇ ਮੈਂ ਤਾਂ ਕੱਟਣੇ ਨੇ ਸਾਲ
ਦਿਨ ਦੇਖੀ ਲੰਘਣੇ ਨੇ ਕਿੰਨੇ ਨੀ ਕਮਾਲ
ਹਾਏ ਨੀ ਤੇਰੇ ਨਾਲ, ਹਾਏ ਨੀ ਤੇਰੇ ਨਾਲ
You May Also Like
» Lammbo [Juss] » HotShot [Juss] » Kaaliyan [Juss] » Zero To Zeros [Juss] » 16 Missed Calls [Juss] » Teriyan Gallan [Juss] » Tera Khwab [Juss] » Waar [Juss]FAQs for Iko Swaal
Who is singer of Iko Swaal song ?
Singer of Juss.
Who is writer of Iko Swaal song ?
Juss wrote this Song.
Who is the music director of Iko Swaal song ?
Iko Swaal is Tuned by Mixsingh.
Which label release Iko Swaal song ?
Iko Swaal is released under the label of Mixsingh.
Whats the playtime (duration) of Iko Swaal song ?
Playtime of song Iko Swaal is 02:51 minute.
How can I download Iko Swaal song ?
You can download Iko Swaal song via click above download links.