You & I Prem Dhillon Mp3 Song Download
Get This Song
Play Online
Share This Song
You & I Song Lyrics
ਹਾਂ ਇੱਕ ਦੂਜੇ ਦਾ ਨਾਂ ਲਿਖ ਕੇ
ਇੱਕ ਦਿਲ ਬਣਾਉਣੇ ਆ
ਫਿਕਰਾਂ ਦੂਰ ਨੇ ਖੜੀਆਂ
ਆਪਾਂ ਹੱਸ ਕੇ ਜਿਉਣੇ ਆ
ਇਹ ਅੱਖ ਜਮਾਨੇ ਦੀ
ਕਿਤੇ ਸਾਨੂੰ ਨਾ ਠੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਤੇਰੇ ਹੱਥਾਂ ‘ਤੇ ਡਿੱਗਣਾ ਏ
ਭਿੱਜਣੀਆਂ ਨੇ ਘੜੀਆਂ ਨੇ
ਤੇਰੇ ਅੱਗੇ ਫਿੱਕਾ ਪੈਣਾ ਹਾਂ
ਪਰੀਆਂ ਨੇ, ਪਰੀਆਂ ਨੇ
ਭੁੱਲ ਜਾ ਕੋਈ ਸਾਡੇ ਬਿਨ
ਇੱਕ ਦੂਜੇ ਨਾਲ ਫੱਬ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਖੁਸ਼ਬੂ ਤੂੰ ਵੰਡਦੀ ਫਿਰਦੀ
ਫੁੱਲਾਂ ਨੂੰ, ਫੁੱਲਾਂ ਨੂੰ
ਹਾਸ਼ਾ ਇਹ ਵੱਖਰਾ ਮਿਲਿਆ
ਤੇਰੇ ਨੇ ਬੁੱਲ੍ਹਾਂ ਨੂੰ
ਹਾਏ ਤੈਨੂੰ ਨੀ ਕਰਨ ਸਲਾਮਾਂ
ਨੀ ਤਾਰੇ ਤੇਰੇ ਘਰ ਆਏ
ਹਾਂ ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਉਂਗਲਾਂ ਵਿੱਚ ਫਿਰੇ ਘੁਮਾਉਂਦੀ
ਜ਼ੁਲਫਾਂ ਦੇ ਧਾਗੇ ਨੀ
ਤੇਰੇ ਵਲ ਤੁਰਿਆਂ ਆਉਂਵਾਂ
ਹਾਏ, ਆਪੇ ਮੈਂ, ਆਪੇ ਨੀ
ਮੈਨੂੰ ਹਾਏ ਪਤਾ ਨੀ ਕਿੱਥੋਂ
ਤੇਰਾ ਹੀ ਮੋਹ ਆਏ
ਹਾਂ ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
ਇੱਕ ਦੂਜੇ ਨੂੰ ਸਾਡੀ
ਕਿਤੇ ਨਜ਼ਰ ਨਾ ਲੱਗ ਜਾਏ
You May Also Like
» Jee Ve Sohnea [Prem Dhillon] » Dont Mind [Prem Dhillon] » Solo Challa [Prem Dhillon] » Apsara [Prem Dhillon]FAQs for You & I
Who is singer of You & I song ?
Singer of Prem Dhillon.
Who is writer of You & I song ?
Prem Dhillon wrote this Song.
Which label release You & I song ?
You & I is released under the label of Prem Dhillon.
Whats the playtime (duration) of You & I song ?
Playtime of song You & I is 02:32 minute.
How can I download You & I song ?
You can download You & I song via click above download links.