Solo Challa Prem Dhillon Mp3 Song Download
Get This Song
Play Online
Share This Song
Solo Challa Song Lyrics
Fusion
ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
ਆਉਂਦਾ ਤਰਸ ਕਿ ਓਹ ਵੀ ਹੁਣ ਰਹ ਗਿਆ ਏ ਕੱਲਾ
ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
ਕਾਲਾ ਜਾਦੂ, ਵਾਲ ਕਾਲੇ ਨਿਰੇ ਤੁਣੇ, ਟੱਪੇ, ਤਾਲੇ
ਸਾਨੂੰ ਭੁੱਲੇ ਵੀ ਨਹੀਂ ਹੱਲੇ ਸਾਲ ਗਿਣ ਕੇ ਜੋਹ ਗਾਲੇ
ਓਹਲਾ ਕੋਈ ਨਾ ਕਿਸੇ ਤੋਂ ਓਹਲਾ ਕੋਈ ਨਾ ਕਿਸੇ ਤੋਂ
ਸਾਰਾ ਜਾਣਦੇ ਮੁਹੱਲਾ ਸੋਹਣਿਆ ਦੇ ਹੱਥ ਵਿਚ
ਸਾਡਾ ਦਿੱਤਾ ਛੱਲਾ ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
ਕਿਥੋਂ ਆਉਗਾ ਸੁਕੂਨ ਕੋਈ ਪਤਾ ਛੱਤਾ ਲਗੇ
ਸਾਡਾ ਕਰਦੇਓ ਇਲਾਜ ਕੋਈ ਵੇਦ-ਵੂਦ ਲੱਭੇ
ਯਾ ਫਿਰ ਪੜ੍ਹ ਦੇਓ ਸੋਲੇ ਜਾਂ ਕਿਸੇ ਬਣੇ ਲਗੇ
ਯਾ ਫਿਰ ਪੜ੍ਹ ਦੇਓ ਸੋਲੇ ਜਾਂ ਕਿਸੇ ਬਣੇ ਲਗੇ
ਚਲੋ ਇਸ ਹੀ ਬਹਾਨੇ ਚਲੋ ਇਸ ਹੀ ਬਹਾਨੇ ਯਾਦ ਕਰ ਲਈਏ ਅੱਲਾਹ
ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ
You May Also Like
» Dont Mind [Prem Dhillon] » You & I [Prem Dhillon] » Apsara [Prem Dhillon] » Jee Ve Sohnea [Prem Dhillon]FAQs for Solo Challa
Who is singer of Solo Challa song ?
Singer of Prem Dhillon.
Who is writer of Solo Challa song ?
Prem Dhillon wrote this Song.
Which label release Solo Challa song ?
Solo Challa is released under the label of Prem Dhillon.
Whats the playtime (duration) of Solo Challa song ?
Playtime of song Solo Challa is 02:18 minute.
How can I download Solo Challa song ?
You can download Solo Challa song via click above download links.