Dont Mind Prem Dhillon Mp3 Song Download
Get This Song
Play Online
Share This Song
Dont Mind Song Lyrics
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਜੇ ਰਹਿ ਗਈ ਦਿਲ ‘ਚ
ਤਾ ਸ਼ਿਕਾਇਤ ਰਹਿਣੀ ਏ
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਏ ਹੁਸਨ ਕਮਾਲ
ਮੇਨੂੰ ਪੂਰਾ ਲੱਗਿਆ
ਤੁਹਾਨੂੰ ਵੇਖਿਆ ਤਾਂ ਚੰਦ ਵੀ ਅਧੂਰਾ ਲੱਗਿਆ
ਤੁਸੀਂ ਜਾਣ ਬੂਝ ਕੇ ਮੇਰੇ ਜਿਹ ਨਾਰਾਜ਼ ਕਰੇ ਨੇ
ਐਨਾ ਨਜ਼ਰਾਂ ਕਈ ਨਜ਼ਰਅੰਦਾਜ਼ ਕਰੇ ਨੇ
ਕਰੀ ਜਾਂਦੇ ਆ ਦੁਆ
ਕਰੀ ਜਾਂਦੇ ਆ ਦੁਆ
ਕਰੀ ਜਾਂਦੇ ਆ ਦੁਆ
ਕਦੋਂ ਖੈਰ ਪੈਣੀ ਏ
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਅਜਬ ਆ ਤੇਰੀ ਮਹਬੂਬ ਸੂਰਤ
ਤੇਰੇ ਅੱਗੇ ਫਿੱਕੇ ਪੈ ਗਏ ਸਾਰੇ ਖੂਬਸੂਰਤ
Dhillon ਹੋਣੀ ਤੇਰੇ ਆ ਨੀ ਕਾਇਲ ਰਹਿ ਗਏ
ਤੇਨੂੰ ਜਿਹੜੇ ਵੇਖੇ ਓਹ ਤਾਜ ਮਹਲ ਕਹਿ ਗਏ
ਇੱਕ ਨਾਂ ਦੱਸ ਜਾ
ਇੱਕ ਨਾਂ ਦੱਸ ਜਾ
ਇੱਕ ਨਾਂ ਦੱਸ ਜਾ
ਦੂਜਾ ਕਿੱਥੇ ਰਹਿਣੀ ਏ
ਗੁੱਸਾ ਕਰੋਗੇ ਤਾ ਨਹੀਂ
ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾ ਨਹੀਂ ਇੱਕ ਗੱਲ ਕਹਣੀ ਏ
ਗੁੱਸਾ ਕਰੋਗੇ ਤਾ ਨਹੀਂ ਇੱਕ ਗੱਲ ਕਹਣੀ ਏ
You May Also Like
» Apsara [Prem Dhillon] » You & I [Prem Dhillon] » Jee Ve Sohnea [Prem Dhillon] » Solo Challa [Prem Dhillon]FAQs for Dont Mind
Who is singer of Dont Mind song ?
Singer of Prem Dhillon.
Who is writer of Dont Mind song ?
Prem Dhillon wrote this Song.
Which label release Dont Mind song ?
Dont Mind is released under the label of Prem Dhillon.
Whats the playtime (duration) of Dont Mind song ?
Playtime of song Dont Mind is 02:12 minute.
How can I download Dont Mind song ?
You can download Dont Mind song via click above download links.