Jee Ve Sohnea Prem Dhillon Mp3 Song Download
Get This Song
Play Online
Share This Song
Jee Ve Sohnea Song Lyrics
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
San B Play This Beat
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਕੀ ਹੋਇਆ ਜੇ ਅੱਜ ਨਹੀਂ ਸਾਡਾ
ਹਾਏ ਕੀ ਹੋਇਆ ਜੇ ਅੱਜ ਨਹੀਂ ਸਾਡਾ
ਕਦੀ ਤਾਂ ਹੁੰਦਾ ਸੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ
ਸਦਕੇ ਉਹਨਾ ਰਾਹਵਾਂ ਦੇ
ਤੂੰ ਲੰਘਦਾ ਜਿੰਨੀ ਰਾਵੀ
ਹੱਸਦਾ ਖਿੜਦਾ ਵੇਖਾਂ ਤੈਨੂੰ
ਰਹਿੰਦੀ ਦੁਨੀਆ ਤਾਂ ਵੀ
ਤੇਰੀ ਖੁਸ਼ੀ ਨਾਲ ਖੁਸ਼ੀ ਹੈ ਮੇਰੀ
ਹੋਰ ਕਿਸੇ ਨਾਲ ਕੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਤੇਰੀ ਖੁਸ਼ੀ ਲਈ ਤੇਰੇ ਉੱਤੋਂ
ਵਾਰ ਦੇਵਾ ਜੱਗ ਸਾਰਾ
ਵਾਲ ਵੈਂਗਾ ਨਾ ਹੋਵੇ ਤੇਰਾ
ਸੁਪਨੇ ਵਿੱਚ ਵੀ ਯਾਰਾ
ਤੇਰੇ ਦਿੱਤੇ ਗਮ ਮੈਂ ਯਾਰਾ
ਜਾਵਾਂ ਸ਼ਰਬਤ ਵਾਂਗ ਪੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਵੇ ਸੱਜਣਾ ਤੇਰੇ ਬਿਨਾ
ਸਾਡਾ ਕੱਲੀਆਂ ਜੀ ਨਿਓ ਲੱਗਣਾ
ਸਾਡਾ ਕੱਲੀਆਂ ਜੀ ਨਿਓ ਲੱਗਣਾ
ਵੇ ਸੱਜਣਾ ਤੇਰੇ ਬਿਨਾ ਵੇ ਸੱਜਣਾ ਤੇਰੇ ਬਿਨਾ
ਕਸਮ ਖੁਦਾ ਦੀ, ਤੇਰੀ ਆਈ
ਸੱਜਣਾ ਮੈਂ ਮਰ ਜਾਣਾਂ
ਉਠਦੀ ਬਹਿੰਦੀ ਹਰ ਵੇਲੇ
ਮੈਂ ਮੰਗਾਂ ਤੇਰੀਆਂ ਦੁਆਵਾਂ
ਤੈਨੂੰ ਤੱਤੀ ਹਵਾ ਨਾ ਲੱਗੇ
ਬੈਰੀ ਦੁਨੀਆ ਦੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਤੈਨੂੰ ਕਿ ਲਗਦਾ ਏ ਮੇਰਾ ਜੀ ਲੱਗਦਾ ਏ
ਅੱਜ ਕੱਲ ਦੁੱਖ ਵੀ ਮੈਨੂੰ ਅੱਜ ਕੱਲ ਦੁੱਖ ਵੀ ਮੈਨੂੰ
ਘਰ ਦਾ ਜੀ ਲੱਗਦਾ ਏ
San B Play This Beat
You May Also Like
» Dont Mind [Prem Dhillon] » Apsara [Prem Dhillon] » You & I [Prem Dhillon] » Solo Challa [Prem Dhillon]FAQs for Jee Ve Sohnea
Who is singer of Jee Ve Sohnea song ?
Singer of Prem Dhillon.
Who is writer of Jee Ve Sohnea song ?
Prem Dhillon wrote this Song.
Which label release Jee Ve Sohnea song ?
Jee Ve Sohnea is released under the label of Prem Dhillon.
Whats the playtime (duration) of Jee Ve Sohnea song ?
Playtime of song Jee Ve Sohnea is 03:20 minute.
How can I download Jee Ve Sohnea song ?
You can download Jee Ve Sohnea song via click above download links.