Yolo Mani Longia Mp3 Song Download
Get This Song
Play Online
Share This Song
Yolo Song Lyrics
ਜਾਣੇ ਟਿਪ ਟਾਪ ਰਹਿਦਾ ਨੀ ਫਿਕਰਾਂ ਨੂੰ ਭੁੱਲ ਕੇ
ਜੀਣਾ ਵੀ ਆ ਖੁੱਲ ਕੇ ਤੇ ਮਰਨਾ ਵੀ ਖੁੱਲ ਕੇ
ਕਣਕ ਬੰਨਾ ਜਾ ਰੰਗ ਫੱਬੇ ਪੂਰਾ ਯਾਰ ਤੇ
ਨੀ ਬੇਬੇ ਆਖੇ ਸੋਹਣਾ ਪੁੱਤ ਰਹਿੰਦਾ ਮੁੰਡਾ ਫੁੱਲ ਕੇ
ਓਹ ਮਿਲਿਆ ਏ ਜਿੰਨਾ ਕਦੇ ਮੁੱਕਣਾ ਨਹੀਂ
ਲੇਖਾ ਅੱਗੇ ਤਰਲੇ ਜੇ ਘੱਟ ਨਹੀਂ ਹੋਣੇ
ਭਾਵੇਂ ਸਾਰੇ ਅੱਲੇ ਬੱਲੇ ਕੱਖ ਨਾ ਰਹੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
ਹੋ ਖੌਰੇ ਕਦੋਂ ਸਾਹ ਤੇ ਬ੍ਰੇਕ ਲਗ ਜੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
ਓਹ ਅੱਗ ਲਾ ਕੇ ਫੂਕਣੀ ਕੀ ਏਹੋ ਜਹੀ ਕਮਾਈ
ਸਾਲਾ ਜਿਗਰਾ ਜਿਹ ਬੱਲੀਏ ਉਡਾਉਣ ਦਾ ਨਾ ਰੱਖਿਆ
ਕਿਵੇਂ ਫਿਰ ਡੌਲਿਆਂ ਦਾ ਮੁੱਲ ਪਾਊਗਾ ਜੇ ਸ਼ੌਕ
ਉੱਡਦੇ ਪਰਿੰਦਿਆਂ ਨੂੰ ਲਾਉਣ ਦਾ ਨਾ ਰੱਖਿਆ
ਜ਼ਿਆਦਾ ਟਾਈਮ ਯਾਰਾਂ ਨਾਲ ਸਪੈਂਡ ਕਰੀਦਾ
ਨੀ Follow ਕਰਦੇ ਨੀ ਖੜਾ ਆ ਟ੍ਰੈਂਡ ਕਰੀਦਾ
ਸਾਲੇ ਕਿਸੇ ਦੀ ਮਜਾਲ ਕੀ ਆ ਕਾਲਰਾ ਨੂੰ ਆ ਜਾਏ
ਜਿਹੜਾ ਆ ਜਾਏ ਫਿਰ ਟੌਰ ਤੋਂ ਆ ਬੈਂਡ ਕਰੀਦਾ
ਦੋ ਸਾਲ ਚ ਨੀ ਜਿਹੜੇ ਆ ਖੜਾ ਤੇ ਵੇਹੜੇ ਚ
ਪਚੀਆਂ ਪਿੰਡਾਂ ਚ ਕਿੱਥੇ ਗੱਡ ਨਹੀਂ ਹੋਣੇ
ਭਾਵੇਂ ਸਾਰੇ ਅੱਲੇ ਬੱਲੇ ਕੱਖ ਨਾ ਰਹੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
ਹੋ ਖੌਰੇ ਕਦੋਂ ਸਾਹ ਤੇ ਬ੍ਰੇਕ ਲਗ ਜੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
ਓਹਦੀ ਰੌਣਕ ਨਾ ਗੇੜੇ ਪਹਲਵਾਨੀ ਤੋਂ ਬਿਨਾ
ਨੀ ਸ਼ਾਮੀਂ ਕੱਢ ਘਰੋਂ ਬਾਹਰ ਕਹਿੰਦੇ ਰਿਮ ਹੁੰਦੇ ਆ
ਹੋ ਆਥਣੇ ਜਿਹ ਚੱਲਦਾ ਆ ਫਨ ਸ਼ਨ ਯਾਰਾਂ ਨਾਲ
ਤੇ ਯਾਰਾਂ ਨਾਲ ਹੀ ਦੋ ਦੋ ਘੰਟੇ ਜਿਮ ਹੁੰਦੇ ਆ
ਜੋ ਵੀ ਹੋ ਜਾਏ ਮੱਥੇ ਨਾਲ ਤਿਊੜੀ ਕਦੇ ਪਾਈ
ਬਸ ਮਿੱਤਰਾਂ ਦੀ ਕਾਟੋ ਪੱਚਾ ਕਰਦੀ ਫਲਾਈ
ਹੋ ਮੁਖ ਤੇ ਹੱਸੇ ਦੀ ਪਖੀ ਏ ਡਿਊਟੀ
ਬਿਲੋ ਸਾਡੀ ਤਾਂ ਦਿਵਾਲੀ ਇੱਥੇ ਰੋਜ਼ ਹੁੰਦੀ ਆਈ
ਓਹ ਘੁਮਣੀ ਏ ਦੁਨੀਆਂ ਤੇ ਰਹਿਣਾ ਪਿੰਡ ਜੀ
ਦਿਲ ਤੇ ਪੰਜਾਬ ਕਦੇ ਅੱਡ ਨਹੀਂ ਹੋਣੇ
ਭਾਵੇਂ ਸਾਰੇ ਅੱਲੇ ਬੱਲੇ ਕੱਖ ਨਾ ਰਹੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
ਹੋ ਖੌਰੇ ਕਦੋਂ ਸਾਹ ਤੇ ਬ੍ਰੇਕ ਲਗ ਜੇ
ਸਾਥੋਂ ਤਾਂ ਨਜ਼ਾਰੇ ਲੈਣੇ ਛੱਡ ਨਹੀਂ ਹੋਣੇ
You May Also Like
» Nothin But Fax [Mani Longia] » Loaded [Mani Longia] » Trippy [Mani Longia, Karam Brar] » Addictive [Mani Longia] » Charche [Mani Longia] » A1 From Day1 [Mani Longia] » Lalkaare [Mani Longia]FAQs for Yolo
Who is singer of Yolo song ?
Singer of Mani Longia.
Who is writer of Yolo song ?
Mani Longia wrote this Song.
Who is the music director of Yolo song ?
Yolo is Tuned by Aman Hayer.
Which label release Yolo song ?
Yolo is released under the label of Mani Longia Music.
Whats the playtime (duration) of Yolo song ?
Playtime of song Yolo is 02:17 minute.
How can I download Yolo song ?
You can download Yolo song via click above download links.