Charche Mani Longia Mp3 Song Download
Get This Song
Play Online
Share This Song
Charche Song Lyrics
ਵੈਰ ਪਾਵਾ ਨਾ ਕਿਤੇ ਤੇ ਪਿਆ ਛੱਡਾ ਨਾ ਕਦੇ
ਕਿੱਥੋਂ ਉੱਠ ਕੇ ਮੈਂ ਆਇਆ ਦਿਲੋਂ ਕਢਾ ਨਾ ਕਦੇ
ਨਾ ਹੀ ਅੱਡੇ ਅੱਜ ਤੱਕ ਨਾ ਹੀ ਅੱਡਾ ਮੈਂ ਕਦੇ
ਹੱਥ ਕਈਆ ਦੇ ਤਾ ਦੇਖ ਨੀ ਘੁਮਾਉਣੇ ਯਾਰ ਨੇ
ਨੀ ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਓਹ ਮੈਨੂੰ ਹੌਲੀ ਹੌਲੀ ਚੱਲਾ ਮਨਮਰਜੀ ਨਾਲ ਚੱਲਾ
ਮੇਰੀ ਪਿੱਠ ਪਿਛੇ ਹੁੰਦੀਆਂ ਜੋ ਜਾਣਾ ਸਭ ਗੱਲਾਂ
ਚਾਰ ਚਿਲੜ ਜੇ ਆਨ ਤੋਂ ਮੈਂ ਪੈਰ ਨਹੀਂ ਹਿਲਾਇਏ
ਜਾਣੇ ਦੁਨੀਆਂ ਵਿੱਚ ਕਿੱਥੋਂ ਉੱਠ ਮਾਰੀਆਂ ਨੇ ਮੱਲਾਂ
ਜਿਹੜੇ ਹਜੇ ਤਾਂ ਕਰਾਉਣੇ ਆ ਮੈਂ ਖੜ ਕੇ ਤੂੰ ਦੇਖੀ
ਓਹ ਮਿੱਤਰਾਂ ਦੀ ਫਿਲਮ ਨੂੰ ਖੜ ਕੇ ਤੂੰ ਦੇਖੀ
ਫੁੱਲ ਜੁਰਤ ਨਾਲ ਜੜਾ ਤੋਂ ਹਲਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਜਿਹੜੇ ਖਾਂਦੇ ਸਾੜੇ ਮੈਥੋਂ ਮੂੰਹ ਦੇ ਸਾਲੇ ਮਾੜੇ
ਤਹਿਓਂ ਖੁਡਾਂ ਦੇ ਵਿੱਚ ਵਾੜੇ ਬੰਦ ਕਰੀ ਪਈ ਆ
ਓਹ ਉਤੋਂ ਮੂੰਹ ਦੇ ਮਿੱਠੇ ਸਾਲੇ ਦਿਲ ਦੇ ਕਾਲੇ ਚਿੱਟੇ
ਮੇਰੀ ਚੁੱਬਦੀ ਇਹਨਾਂ ਨੂੰ ਲਾਈਫ ਖਰੀ ਪਾਈ ਆ
ਓਹ ਮੈਨੂੰ ਲੱਗਦਾ ਆ ਪਹਿਲੇ ਨੇ ਸਮੇਟਣੇ ਨੀ
ਜਦੋ ਜੱਟ ਅੱਡੀ ਤੇ ਆਇਆ
ਏਕੋ ਰੁਗ ਵਿੱਚ ਫੇਰ ਮੈਂ ਲਪੇਟਣੇ ਨੀ
ਜਦੋ ਜੱਟ ਅੱਡੀ ਤੇ ਆਇਆ
ਏਕੋ ਰੁਗ ਵਿੱਚ ਫੇਰ ਮੈਂ ਲਪੇਟਣੇ ਨੀ
ਜਦੋ ਜੱਟ ਅੱਡੀ ਤੇ ਆਇਆ
ਹੋ ਮੈਨੂੰ ਮਿਡਲ ਕਲਾਸ ਦਾ ਆ ਕਹਿਣ ਵਾਲੇਯੋ
ਪਾਣੀ ਮਾਰ ਕੇ ਨੀ ਆਇਆ ਹਿੱਕ ਜੋੜ ਨਾਲ ਆਇਆ
ਓਹਦੇ ਘਰਾਂ ਦੇ ਜਵਾਕ ਹੁੰਦੇ ਐਵੇਂ ਉਠਦੇ ਨੀ
ਗੱਲਾਂ ਮਾਰੀਆਂ ਨੀ ਕਦੇ ਝੰਡਾ ਗੱਡ ਕੇ ਦਿਖਾਇਆ
ਹੋ ਪੱਤੇ ਵੰਡਣੇ ਵੀ ਆਉਂਦੇ
ਪੱਤੇ ਖੋਣੇ ਵੀ ਆ ਆਉਂਦੇ
ਜਿਹੜੇ ਹੱਟਦੇ ਨੀ ਯਾਰ ਨੂੰ ਹਟਾਉਣੇ ਵੀ ਆਉਂਦੇ
ਪਹਿਲ ਬੇਨਤੀ ਨੂੰ ਦਈਏ ਫੇਰ ਜੁੱਤੀ ਆ ਚੱਕੀ ਦੀ
ਜਿਹੜੇ ਪਿਆਰ ਦੀ ਓਹ ਵੀਰੀ
ਓਹ ਦੀਵਾਉਣੇ ਨੀ ਆਉਂਦੇ
ਹਰ ਵੈਹਲੇ ਸ਼ੁਕਰਾਨਾ ਕਰ ਚੱਕਦੇ ਆ ਫੱਟੇ
ਚਾਹ ਸਾਰੇ ਦੇਖੀ ਮਾਂ ਦੇ ਪੂਗਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
ਚਰਚੇ ਤਾਂ ਹਜੇ ਆ ਕਰਾਉਣੇ ਯਾਰ ਨੇ ਨੀ
ਹਜੇ ਹੋਏ ਕਿੱਥੇ ਏ
You May Also Like
» Addictive [Mani Longia] » A1 From Day1 [Mani Longia] » Nothin But Fax [Mani Longia] » Loaded [Mani Longia] » Lalkaare [Mani Longia] » Yolo [Mani Longia] » Trippy [Mani Longia, Karam Brar]FAQs for Charche
Who is singer of Charche song ?
Singer of Mani Longia.
Who is writer of Charche song ?
Mani Longia wrote this Song.
Who is the music director of Charche song ?
Charche is Tuned by Josh Sidhu.
Which label release Charche song ?
Charche is released under the label of Mani Longia Music.
Whats the playtime (duration) of Charche song ?
Playtime of song Charche is 02:42 minute.
How can I download Charche song ?
You can download Charche song via click above download links.