Loaded Mani Longia Mp3 Song Download
Get This Song
Play Online
Share This Song
Loaded Song Lyrics
ਛੱਡ ਬੱਲੀਏ ਕੱਲ ਦੇ ਕੱਚੇ ਆ
ਸਾਲੇ ਬੱਚੇ ਆ ਕਹਿ ਛੱਡਤੇ ਸੀ
ਚੱਲ ਨਵੇਂ ਸ਼ਾਲਾਰੂ ਉੱਡਣਾ ਸਿੱਖਦੇ
ਸੋਚ ਕੇ ਦਿਲ ਚੋਂ ਕੱਢਤੇ ਸੀ
ਅੱਜ ਕੱਲ ਸੁਣਿਆ ਜੋ ਸੱਪ ਬਣੇ ਫਿਰਦੇ ਨੀ
ਠਹਿਰ ਜਾ ਦਿਖਾ ਦੂਂ ਤੈਨੂੰ ਗੋਡਿਆਂ ਤੇ ਗਿਰਦੇ
ਮੁੜ ਕੇ ਨਾ ਜੱਟ ਕਦੇ ਧੌਣ ਚੱਕੂਗਾ ਜੇ
ਕੱਲੀ ਅੱਖ ਨਾਲ ਗੇਮ ਆ ਘੁਮਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
ਓ ਜਿਹੜੇ ਵਾਂਗ ਲਿਫਾਫਿਆਂ ਫੜਫੜ ਉੱਡਦੇ ਫਿਰਦੇ
ਬੱਲੀਏ ਭਾਰ ਦੇ ਹੌਲੇ ਆ
ਲੰਡੀ ਬੁੱਚੀ ਸੀ ਯਾਦ ਕਿੱਥੇ
ਅਜੇ ਹੁਣੇ ਹੁਣੇ ਮੈਂ ਗੌਲੇ ਆ
ਐਵੇਂ ਫੋਕੇ ਫੰਕਾਰੇ ਸਾਲੇ ਉੱਤੋਂ ਉੱਤੋਂ ਡੰਗਦੇ ਨੀ
ਮਿਤਰਾਂ ਦੇ ਡੰਗੇ ਫਿਰ ਪਾਣੀ ਵੀ ਨੀ ਮੰਗਦੇ
ਕਰਦੀ ਕੀ ਗੱਲਾਂ ਮਾਰ ਚੁਟਕੀ ਉਡਾ ਦਈਏ ਨੀ
ਉੱਡਦੇ ਹੁੰਦੇ ਆ ਜਿਵੇਂ ਛੱਲੇ ਬਿੱਲੋ ਭੰਗ ਦੇ
ਮੌਜ ਚ ਬੈਠਾ ਸੀ ਕਿੱਥੇ ਜਾਣ ਲਈ ਨਾ ਮਾੜਾ
ਜੱਟ ਧੁੱਲੇ ਜਿਹਾ ਢੱਕਣਾ ਨੀ ਖਾਲਾ ਜਿਦਾ ਮਾੜਾ
ਫਾਇਦਾ ਕੀ ਆ ਮਿਤਰਾਂ ਦੀ ਪਈ ਰੇਟ ਦਾ
ਭੁੱਕਦੀ ਕਤੀੜ ਜੇ ਹਟਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
ਕਿਸੇ ਬੋਰ ਦਾ ਨਾ ਲੋਰ ਦਾ ਨੀ ਪਟਾ ਵਾਲੇ ਜੋਰ ਦਾ
ਲੱਗੇ ਪਤਾ ਜਦੋਂ ਨੀ ਗਰਾਰੀਆਂ ਨੂੰ ਠੋਰ ਦਾ
ਬਾਲੀਵੁੱਡ ਚ ਹੁੱਡ ਚ ਕੰਪੇਅਰ ਕਰੀ ਹੋਰ ਨਾਲ
ਬਾਪੂ ਵਾਲਾ ਪੈਂਦਾ ਏ ਮੜੰਗਾ ਬਿੱਲੋ ਤੋਰ ਦਾ
ਓ ਨਿਕਲੇ ਗੱਡੀ ਚੋਂ ਜੱਟ ਕਫ਼ ਮੋੜਦਾ ਨੀ
ਦਿਲ ਤੋੜ ਦੇ ਸ਼ਲਾਰੂ ਮੁੰਡਾ ਹੱਡ ਤੋੜਦਾ
ਓ ਮਿਤਰਾਂ ਦਾ ਹੋਇਆ ਕਾਹਦਾ ਹੋਣਾ ਜੱਗ ਤੇ
Full ਲਾਲਾ ਜੇ ਕਰਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
ਨਾ ਕਰੀ ਯਾਰਾਂ ਦੀ ਯਾਰੀ ਦੇ ਉੱਤੇ ਮਾਣ ਸ਼ਿੰਦੀਏ
ਜੇ ਤੇਰੇ ਜੱਟ ਕੋਲੋਂ ਗੋਠਣੀ ਲਵਾਈ ਨਾ ਗਈ
You May Also Like
» Charche [Mani Longia] » A1 From Day1 [Mani Longia] » Nothin But Fax [Mani Longia] » Yolo [Mani Longia] » Addictive [Mani Longia] » Lalkaare [Mani Longia] » Trippy [Mani Longia, Karam Brar]FAQs for Loaded
Who is singer of Loaded song ?
Singer of Mani Longia.
Who is writer of Loaded song ?
Mani Longia wrote this Song.
Who is the music director of Loaded song ?
Loaded is Tuned by Sync.
Which label release Loaded song ?
Loaded is released under the label of Mani Longia Music.
Whats the playtime (duration) of Loaded song ?
Playtime of song Loaded is 02:14 minute.
How can I download Loaded song ?
You can download Loaded song via click above download links.