Lalkaare Mani Longia Mp3 Song Download
Get This Song
Play Online
Share This Song
Lalkaare Song Lyrics
ਬੰਦਾ ਖੋਲ੍ਹਣਾ ਵੀ ਜਾਣ ਦੇ, ਖਿਲਾਰ ਨਾ ਵੀ ਜਾਣ ਦੇ
ਯਾਰਾਂ ਦੀ ਯਾਰੀ ਤੋਂ ਜਿੰਦ ਵਾਰ ਨਾ ਵੀ ਜਾਣ ਦੇ
ਮਰਨਾ ਵੀ ਜਾਣ ਦੇ ਤੇ ਮਾਰਨਾ ਵੀ ਜਾਣ ਦੇ
ਨਹੀਂ ਹੀਰ ਸੱਚੀ ਮਿਲੇ ਮੱਝਾਂ ਚਾਰਨਾ ਵੀ ਜਾਣ ਦੇ
ਆ ਜਾ ਦਰਸ਼ਨ ਕਰ ਲੈ ਡੌਲੇ ਦੇ ਕਿਉਂ ਗਿਣੀ ਜਾਂਦੀ ਦੱਸ ਖਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
ਓ ਦੇਖਣੇ ਨਾ ਨਰਮ ਹੈਣੀ, ਅੱਖ ਵਿਚ ਸ਼ਰਮ ਹੈਣੀ
ਲੋੜ ਪੈਣੀ ਉੱਤੇ ਮੁੰਡਾ ਭੋਰਦਾ ਗਰਾਰੀਆਂ
ਵੇਖ ਜਰਾ ਵੇਖ ਹੀਰੋ ਜੱਟ ਵਾਲੇ ਜੱਟ ਪਿੱਛੇ
ਪੁੱਗ ਦੀਆਂ ਕਿਵੇਂ G-wagon ਫਰਾਰੀਆਂ
ਸਾਡੇ ਤਾ ਜੀ ਨਿਤ ਪੱਕਾ ਮੇਲਾ ਲਗਦਾ
ਮੇਲਿਆਂ ਨੂੰ ਰਹਿੰਦਾ ਜੱਟ ਵੇਹਲਾ ਲਗਦਾ
ਪਾਉਣੀ ਜਦੋ ਡਿਗ ਦੀ ਆ ਲੀਵਰ ਥਾਈਂ
ਫੇਰ ਜਾਂਦੇ ਨੋਟ ਯਾਰਾ ਤੋਂ ਵਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
ਹੋ ਕਰਨਾ ਕਰੌਣਾ ਕੁੱਝ ਗੱਲ ਬੜੀ ਦੂਰ ਦੀ
ਇਹ ਤਾਂ ਬੱਸ ਐਵੇਂ ਗੱਲਾਂ ਨਾਲ ਸਾਰੀ ਜਾਂਦੇ ਆ
ਉਹ ਤਾ ਐਵੇ ਕਰਦਾ ਉਹ ਤਾ ਐਵੇ ਕਰਦਾ ਆ
ਐਵੇਂ ਮੇਰੇ ਸਾਲ਼ੇ ਨੀ ਪਕਾਈ ਮਾਰੀ ਜਾਂਦੇ ਆ
ਮੇਰੇ ਬਾਰੇ ਜੱਟੀਏ ਨੀ ਮੈਂ ਜਾਣਦਾ
ਕਦੋ ਕਿੱਥੇ ਲਾਣੀ ਕੀਹਦੀ ਤੈ ਜਾਣਦਾ
ਚੱਕ ਲਈਏ, ਵਾਹਿਗੁਰੂ ਕਹਿ ਜਾਣ ਦਾ
ਫੋਕੇ ਫੈਂਟਰ ਨਾ ਕਦੇ ਮਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
ਨਵੀ ਦਾਰੂ ਪੀ ਕੇ ਬੱਜਦੇ ਨੇ ਦਿਨੇ ਜੁਰਤ ਮਾਰੇ ਲਲਕਾਰੇ
You May Also Like
» Trippy [Mani Longia, Karam Brar] » Charche [Mani Longia] » Nothin But Fax [Mani Longia] » Loaded [Mani Longia] » Yolo [Mani Longia] » Addictive [Mani Longia] » A1 From Day1 [Mani Longia]FAQs for Lalkaare
Who is singer of Lalkaare song ?
Singer of Mani Longia.
Who is writer of Lalkaare song ?
Mani Longia wrote this Song.
Who is the music director of Lalkaare song ?
Lalkaare is Tuned by Starboy X.
Which label release Lalkaare song ?
Lalkaare is released under the label of Mani Longia Music.
Whats the playtime (duration) of Lalkaare song ?
Playtime of song Lalkaare is 02:14 minute.
How can I download Lalkaare song ?
You can download Lalkaare song via click above download links.