Yarra Kanth Kaler Mp3 Song Download
Get This Song
Play Online
Share This Song
Yarra Song Lyrics
ਰੱਬ ਜਾਣਦਾ ਰੱਬ ਨਾਲੋਂ ਵੀ ਵੱਧ ਕੇ ਤੂੰ ਸਾਨੂ
ਆਪਣੇ ਨਾਲੋਂ ਵੱਧ ਇਤਬਾਰ ਹੈ ਤੇਰੇ ਤੇ ਯਾਰਾ
ਮੈਨੂੰ ਹੰਝੂਆਂ ਵਾਂਗੂ ਹਾਂ ਹੰਝੂਆਂ ਵਾਂਗੂ
ਹੰਝੂਆਂ ਵਾਂਗੂ ਮੈਨੂੰ ਹੰਝੂਆਂ ਵਾਂਗੂ
ਨੈਣਾ ਵਿਚੋਂ ਡੋਲ ਨਾ ਦੇਵੀ ਤੂੰ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਨਿੱਖੇ ਨਿੱਖੇ ਸੁਪਨੇ ਮੇਰੇ ਪੂਰੇ ਕਰਦੇ ਤੂੰ
ਨਿੱਖੀ ਜਿਹੀ ਇਸ ਜ਼ਿੰਦਗੀ ਵਿੱਚ ਗੂੜੇ ਰੰਗ ਭਰਦੇ ਤੂੰ
ਨਿੱਖੇ ਨਿੱਖੇ ਸੁਪਨੇ ਮੇਰੇ ਪੂਰੇ ਕਰਦੇ ਤੂੰ
ਨਿੱਖੀ ਜਿਹੀ ਇਸ ਜ਼ਿੰਦਗੀ ਵਿੱਚ ਗੂੜੇ ਰੰਗ ਭਰਦੇ ਤੂੰ
ਇਹ ਤਾ ਸਾਡੇ ਘਰ ਵਿੱਚ ਆ ਕੇ ਚਾਨਣ ਕਰਦੇ ਤੂੰ
ਇੱਧਾਂ ਸਾਡੇ ਘਰ ਵਿੱਚ ਆ ਕੇ ਚਾਨਣ ਕਰਦੇ ਤੂੰ
ਆ ਜਿਵੇਂ ਭਰਿਆ ਪੈ ਜਾਂਦਾ ਚੰਨ ਹਨੇਰੇ ਤੇ ਯਾਰਾ
ਮੈਨੂੰ ਹੰਝੂਆਂ ਵਾਂਗੂ ਹਾਂ ਹੰਝੂਆਂ ਵਾਂਗੂ
ਹੰਝੂਆਂ ਵਾਂਗੂ ਮੈਨੂੰ ਹੰਝੂਆਂ ਵਾਂਗੂ
ਨੈਣਾ ਵਿਚੋਂ ਡੋਲ ਨਾ ਦੇਵੀ ਤੂੰ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਕੀ ਤੈਨੂੰ ਮੈਂ ਦੱਸਾਂ ਤੇਰੀ ਕਿੰਨੀ ਲੋੜ ਮੈਨੂੰ
ਕਦੇ ਫਿਰ ਨਾ ਟੁੱਟਾਂ ਇੱਧਾਂ ਖੁਦ ਨਾਲ ਜੋੜ ਮੈਨੂੰ
ਕੀ ਤੈਨੂੰ ਮੈਂ ਦੱਸਾਂ ਤੇਰੀ ਕਿੰਨੀ ਲੋੜ ਮੈਨੂੰ
ਕਦੇ ਫਿਰ ਨਾ ਟੁੱਟਾਂ ਇੱਧਾਂ ਖੁਦ ਨਾਲ ਜੋੜ ਮੈਨੂੰ
ਮੇਰੇ ਦਿਲ ਤੇ ਰਾਜ ਹੈ ਤੇਰਾ ਸਦਾ ਲਈ ਹੋ ਜਾਵੇ
ਮੇਰੇ ਦਿਲ ਤੇ ਰਾਜ ਹੈ ਤੇਰਾ ਸਦਾ ਲਈ ਹੋ ਜਾਵੇ
ਜਿਵੇਂ ਸੂਰਜ ਕਰਦਾ ਆ ਕੇ ਰਾਜ ਸਵੇਰੇ ਤੇ ਯਾਰਾ
ਮੈਨੂੰ ਹੰਝੂਆਂ ਵਾਂਗੂ ਹਾਂ ਹੰਝੂਆਂ ਵਾਂਗੂ
ਹੰਝੂਆਂ ਵਾਂਗੂ ਮੈਨੂੰ ਹੰਝੂਆਂ ਵਾਂਗੂ
ਨੈਣਾ ਵਿਚੋਂ ਡੋਲ ਨਾ ਦੇਵੀ ਤੂੰ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਮਿੰਟੂ ਹੈਯਰ ਦੀ ਜ਼ਿੰਦਗੀ ਬਸ ਤੇਰੇ ਕੋਲ ਰੁੱਕ ਗਈ ਏ
ਦੌਲਤ ਸ਼ੋਹਰਤ ਖੁਸ਼ੀਆਂ ਵਾਲੀ ਭੁੱਖ ਜੀ ਮੁੱਕ ਗਈ ਏ
ਮਿੰਟੂ ਹੈਯਰ ਦੀ ਜ਼ਿੰਦਗੀ ਬਸ ਤੇਰੇ ਕੋਲ ਰੁੱਕ ਗਈ ਏ
ਦੌਲਤ ਸ਼ੋਹਰਤ ਖੁਸ਼ੀਆਂ ਵਾਲੀ ਭੁੱਖ ਜੀ ਮੁੱਕ ਗਈ ਏ
ਮੈਨੂੰ ਛੱਡ ਕੇ ਮੈਨੂੰ ਭੁੱਲ ਕੇ ਦੂਰ ਕਿਤੇ ਜਾ ਕੇ
ਜ਼ੁਲਮ ਨਾ ਕਰ ਦਈਂ ਇੱਧਾਂ ਵੱਡਾ ਮੇਰੇ ਤੇ ਯਾਰਾ
ਮੈਨੂੰ ਹੰਝੂਆਂ ਵਾਂਗੂ ਹਾਂ ਹੰਝੂਆਂ ਵਾਂਗੂ
ਹੰਝੂਆਂ ਵਾਂਗੂ ਮੈਨੂੰ ਹੰਝੂਆਂ ਵਾਂਗੂ
ਨੈਣਾ ਵਿਚੋਂ ਡੋਲ ਨਾ ਦੇਵੀ ਤੂੰ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
ਚਿਹਰੇ ਤੇ ਯਾਰਾ ਡੋਲ ਨਾ ਦੇਵੀ ਤੂੰ
ਸਦਾ ਹੀ ਰੱਖੀਂ ਹਾਸਿਆਂ ਵਾਂਗੂ ਚਿਹਰੇ ਤੇ ਯਾਰਾ
You May Also Like
» Dil Tutteya [Kanth Kaler] » Ishqa Ve [Kanth Kaler] » Haal [Kanth Kaler] » Chad De Sooraj [Kanth Kaler] » Mohabbat [Kanth Kaler] » Meenh [Kanth Kaler] » Khamb [Kanth Kaler] » Judaiyan [Kanth Kaler]FAQs for Yarra
Who is singer of Yarra song ?
Singer of Kanth Kaler.
Who is writer of Yarra song ?
Mintoo Hayer wrote this Song.
Which label release Yarra song ?
Yarra is released under the label of KK Music.
Whats the playtime (duration) of Yarra song ?
Playtime of song Yarra is 04:54 minute.
How can I download Yarra song ?
You can download Yarra song via click above download links.