Chad De Sooraj Kanth Kaler Mp3 Song Download
Get This Song
Play Online
Share This Song
Chad De Sooraj Song Lyrics
ਓ ਅਸੀਂ ਚੜ੍ਹਦੇ ਸੂਰਜ ਵਾਂ, ਬੱਦਲਾਂ ਤੋਂ ਨਹੀਂ ਡਰਦੇ
ਓ ਅਸੀਂ ਚੜ੍ਹਦੇ ਸੂਰਜ ਵਾਂ, ਬੱਦਲਾਂ ਤੋਂ ਨਹੀਂ ਡਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਅਸੀਂ ਚੜ੍ਹਦੇ ਸੂਰਜ ਵਾਂ
ਸਾਡਾ ਖੂਨ ਰੁਕਣਾ ਨਹੀਂ, ਚਲਦੇ ਹੀ ਰਹਿੰਦੇ ਆਂ
ਡਿੱਗ-ਡਿੱਗ ਕੇ ਉੱਠਦੇ ਆਂ, ਨਾ ਹਾਰ ਕੇ ਬਹਿੰਦੇ ਆਂ
ਡਿੱਗ-ਡਿੱਗ ਕੇ ਉੱਠਦੇ ਆਂ, ਨਾ ਹਾਰ ਕੇ ਬਹਿੰਦੇ ਆਂ
ਅਸੀਂ ਨਾਲ ਹੌਸਲੇ ਦੇ, ਮੰਜ਼ਿਲਾਂ ਨੂੰ ਸਰ ਕਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਓ ਅਸੀਂ ਚੜ੍ਹਦੇ ਸੂਰਜ ਵਾਂ
ਹਰ ਦੁੱਖ-ਤਕਲੀਫ਼ ਅਸੀਂ, ਹੱਸ-ਹੱਸ ਕੇ ਹਾਂ ਸਹਿੰਦੇ
ਪੱਥਰਾਂ ਦੀ ਹਿੱਕ ਨੂੰ ਵੀ, ਅਸੀਂ ਪਾੜ ਕੇ ਉੱਗ ਪੈਂਦੇ
ਪੱਥਰਾਂ ਦੀ ਹਿੱਕ ਨੂੰ ਵੀ, ਅਸੀਂ ਪਾੜ ਕੇ ਉੱਗ ਪੈਂਦੇ
ਅਸੀਂ ਆਪੇ ਹੀ ਆਪਣੀ, ਤਕਦੀਰ ਨੂੰ ਹਾਂ ਘੜਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਓ ਅਸੀਂ ਚੜ੍ਹਦੇ ਸੂਰਜ ਵਾਂ
ਕਦੇ ਵੇਖ ਮੁਸ਼ਕਿਲਾਂ ਨੂੰ, Sunny ਦਿਲ ਨਹੀਂ ਢਾਈਦਾ
ਕੁਝ ਹਾਸਿਲ ਕਰਨ ਲਈ, ਲੇਖਾਂ ਨਾਲ ਲੜ ਜਾਈਦਾ
ਕੁਝ ਹਾਸਿਲ ਕਰਨ ਲਈ, ਲੇਖਾਂ ਨਾਲ ਲੜ ਜਾਈਦਾ
ਓ ਯਾਦ ਸਦਾ ਰਹਿੰਦੇ, ਕੁਝ ਕਰਕੇ ਜੋ ਮਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਧਰਤੀ ਵੀ ਕੰਬਦੀ ਐ, ਅਸੀਂ ਪੈਰ ਜਿੱਥੇ ਧਰਦੇ
ਅਸੀਂ ਚੜ੍ਹਦੇ ਸੂਰਜ ਵਾਂ
You May Also Like
» Judaiyan [Kanth Kaler] » Meenh [Kanth Kaler] » Mohabbat [Kanth Kaler] » Yarra [Kanth Kaler] » Zikar [Kanth Kaler] » Ishqa Ve [Kanth Kaler] » Khamb [Kanth Kaler] » Haal [Kanth Kaler]FAQs for Chad De Sooraj
Who is singer of Chad De Sooraj song ?
Singer of Kanth Kaler.
Who is writer of Chad De Sooraj song ?
Sunny Khalra wrote this Song.
Which label release Chad De Sooraj song ?
Chad De Sooraj is released under the label of KK Music.
Whats the playtime (duration) of Chad De Sooraj song ?
Playtime of song Chad De Sooraj is 03:22 minute.
How can I download Chad De Sooraj song ?
You can download Chad De Sooraj song via click above download links.