Khamb Kanth Kaler Mp3 Song Download
Get This Song
Play Online
Share This Song
Khamb Song Lyrics
ਜਿਹੜੇ ਮਰਜ਼ੀ ਸਾਈਆਂ ਹਾਲ ਰੱਖੀਂ ਮੇਰਾ ਤੇਰੇ ਵੱਲ ਹੀ ਧਿਆਨ ਰਹੇ
ਸਿਰਜੀ ਹੋਈ ਆਪਣੀ ਹੀ ਮਿੱਟੀ ਨੂੰ ਕਿਸੇ ਚੰਗੇ ਕੰਮੀਂ ਲਾ ਰੱਖੀਂ
ਮੇਰੇ ਗੀਤ ਉੱਡਣ ਦਾ ਚਾਅ ਕਰਦੇ ਮੇਰੇ ਗੀਤ ਉੱਡਣ ਦਾ ਚਾਅ ਕਰਦੇ
ਖੰਭ ਖੋਲ੍ਹਣ ਵਾਲੀ ਵਾਅ ਦੇ ਦੇ ਖੰਭ ਖੋਲ੍ਹਣ ਵਾਲੀ ਵਾਅ ਦੇ ਦੇ
ਕੋਈ ਫਿਕਰ ਸਤਾਵੇ ਨਾ ਮੈਨੂੰ ਚਿੱਤ ਪੱਕਾ ਬੇਪਰਵਾਹ ਦੇ ਦੇ
ਤੂੰ ਦੇਣ ਵਾਲਾ ਜੱਗ ਮਾਣ ਰਿਹਾ
ਤੂੰ ਦੇਣ ਵਾਲਾ ਜੱਗ ਮਾਣ ਰਿਹਾ ਦਰ ਆਪਣੇ ਮੈਨੂੰ ਪਨਾਹ ਦੇ ਦੇ
ਮੇਰੇ ਗੀਤ ਉੱਡਣ ਦਾ ਚਾਅ ਕਰਦੇ ਖੰਭ ਖੋਲ੍ਹਣ ਵਾਲੀ ਵਾਅ ਦੇ ਦੇ
ਕੁਰਬਾਨ ਜਾਵਾਂ ਤੇਰੀ ਕੁਦਰਤ ਦੇ ਜਿਹਦੇ ਵਿੱਚ ਮੈਨੂੰ ਵੀ ਰੱਖਿਆ ਏ
ਅੱਖ ਘੁੰਮੇ ਮੇਰੀ ਜਿੱਧਰ ਵੀ ਮੇਰੀ ਅੱਖ ਨੇ ਤੈਨੂੰ ਹੀ ਤੱਕਿਆ ਏ
ਤੇਰੇ ਹੁਕਮ ਬਿਨਾਂ ਪੱਤਾ ਹਿਲਦਾ ਨਹੀਂ ਤੇਰੇ ਹੁਕਮ ਬਿਨਾਂ ਪੱਤਾ ਹਿਲਦਾ ਨਹੀਂ
ਰੱਖੀਂ ਖੈਰ ਨਾ ਜੱਗ ਇਹ ਫਨਾਹ ਹੋਵੇ ਮੇਰੇ ਗੀਤ ਉੱਡਣ ਦਾ ਚਾਅ ਕਰਦੇ
ਖੰਭ ਖੋਲ੍ਹਣ ਵਾਲੀ ਵਾਅ ਦੇ ਦੇ ਖੰਭ ਖੋਲ੍ਹਣ ਵਾਲੀ ਵਾਅ ਦੇ ਦੇ
ਹੋ ਕੇ ਹਾਵਾਂ ਮੇਰੇ ਕਿਸੇ ਦੇ ਕਦ ਮੁੱਕਣਗੇ ਨਾ ਸਮਝ ਆਵੇ
ਚਿੱਤ ਰਹਿੰਦਾ ਭਾਵੇਂ ਉਦਾਸ ਮੇਰਾ ਤੇਰੀ ਮਹਿਮਾ ਗਾ ਖੁਸ਼ ਹੋ ਜਾਵੇ
ਉਮੀਦ ਮੇਰੀ ਦਰ ਤੇਰੇ ਤੋਂ ਉਮੀਦ ਮੇਰੀ ਦਰ ਤੇਰੇ ਤੋਂ
ਦਰਪਾਲਾ ਮੈਨੂੰ ਥਾਂ ਦੇ ਦੇ ਮੇਰੇ ਗੀਤ ਉੱਡਣ ਦਾ ਚਾਅ ਕਰਦੇ
ਖੰਭ ਖੋਲ੍ਹਣ ਵਾਲੀ ਵਾਅ ਦੇ ਦੇ ਖੰਭ ਖੋਲ੍ਹਣ ਵਾਲੀ ਵਾਅ ਦੇ ਦੇ
ਲੋਕਾਂ ਲਈ ਲੜਨਾ ਸੌਖਾ ਨਹੀਂ ਨੀਯਤ ਤੇ ਲੋਕੀਂ ਸ਼ੱਕ ਕਰਦੇ
ਪਾੜੋ ਲੋਕ ਆ ਨੂੰ ਤੇ ਰਾਜ ਕਰੋ ਸਦਾ ਸਿਆਸਤਦਾਨ ਨੇ ਇਹ ਕਰਦੇ
ਕੋਈ ਭੇਜ ਪੈਗੰਬਰ ਦੁਨੀਆ ਤੇ ਕੋਈ ਭੇਜ ਪੈਗੰਬਰ ਦੁਨੀਆ ਤੇ
ਕੋਈ ਭੇਜ ਪੈਗੰਬਰ ਦੁਨੀਆ ਤੇ ਕੋਈ ਭੇਜ ਪੈਗੰਬਰ ਦੁਨੀਆ ਤੇ
ਬੇੜਾ ਬੰਨੇ ਜੱਗ ਦਾ ਲਾ ਦੇ ਦੇ ਮੇਰੇ ਗੀਤ ਉੱਡਣ ਦਾ ਚਾਅ ਕਰਦੇ
ਖੰਭ ਖੋਲ੍ਹਣ ਵਾਲੀ ਵਾਅ ਦੇ ਦੇ ਮੇਰੇ ਗੀਤ ਉੱਡਣ ਦਾ ਚਾਅ ਕਰਦੇ
ਖੰਭ ਖੋਲ੍ਹਣ ਵਾਲੀ ਵਾਅ ਦੇ ਦੇ ਖੰਭ ਖੋਲ੍ਹਣ ਵਾਲੀ ਵਾਅ ਦੇ ਦੇ
You May Also Like
» Mohabbat [Kanth Kaler] » Yarra [Kanth Kaler] » Chad De Sooraj [Kanth Kaler] » Ishqa Ve [Kanth Kaler] » Dil Tutteya [Kanth Kaler] » Meenh [Kanth Kaler] » Haal [Kanth Kaler] » Judaiyan [Kanth Kaler]FAQs for Khamb
Who is singer of Khamb song ?
Singer of Kanth Kaler.
Who is writer of Khamb song ?
Narinder Kumar wrote this Song.
Which label release Khamb song ?
Khamb is released under the label of KK Music.
Whats the playtime (duration) of Khamb song ?
Playtime of song Khamb is 06:26 minute.
How can I download Khamb song ?
You can download Khamb song via click above download links.