Haal Kanth Kaler Mp3 Song Download
Get This Song
Play Online
Share This Song
Haal Song Lyrics
ਵੇ ਮੈਂ ਰੋਂਦੀ ਰਹਿੰਦੀ ਤੇਰੇ ਲਈ
ਰੋਂਦੀ ਰਹਿੰਦੀ ਤੇਰੇ ਲਈ
ਰੋਂਦੀ ਰਹਿੰਦੀ ਤੇਰੇ ਲਈ
ਰੋਂਦੀ ਰਹਿੰਦੀ ਤੇਰੇ ਲਈ
ਤੇ ਤੂੰ ਸਭ ਕੁਝ ਹੀ ਹੈ ਮੇਰੇ ਲਈ
ਮੇਰੀ ਅੱਖ ਦਾ ਹੰਝੂ ਕੌਣ ਵੇ ਪੂੰਝੂ ਜੇ ਚੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਕਿੱਦਾਂ ਦਾ ਹੋ ਗਿਆ
ਤੇਰੀ ਹਾਂ ਮੈਂ, ਤੇਰੀ ਬਣ ਕੇ ਰਹਿਣਾ ਚਾਹੁੰਦੀ ਆਂ
ਤੂੰ ਕਿਉਂ ਨੀ ਸੁਣਦਾ, ਦਿਲ ਦੀਆਂ ਤੈਨੂੰ ਕਹਿਣਾ ਚਾਹੁੰਦੀ ਆਂ
ਪਾਸਾ ਵੱਟ ਕੇ ਗੈਰਾਂ ਦੇ ਨਾਲ ਤੂੰ ਖਲੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਤੂੰ ਕਿੱਦਾਂ ਦਾ ਹੋ ਗਿਆ
ਤੇਰੇ ਵਾਅਦੇ ਝੂਠੇ ਸਾਰੇ ਨਿਕਲਦੇ ਜਾਂਦੇ ਆ
ਜੋ ਬਹੁਤਾ ਪਿਆਰ ਜਤਾਉਂਦੇ, ਹੱਥੋਂ ਫਿਸਲ ਹੀ ਜਾਂਦੇ ਆ
ਵੇ ਦਿਲ ਨੂੰ ਜਾਂਦਾ ਪਿਆਰ ਦਾ ਬੂਹਾ ਆਪੇ ਹੀ ਢੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਤੂੰ ਕਿੱਦਾਂ ਦਾ ਹੋ ਗਿਆ
ਪਿਆਰ ਜਤਾਉਂਦਾ ਸੀ ਤੂੰ ਮੈਨੂੰ ਹੱਦੋਂ ਵੱਧ ਕੇ ਵੇ
ਹੁਣ ਤੇ ਡਰ ਜਿਹਾ ਲੱਗਦਾ ਐ ਤੁਰ ਜਾਏਂਗਾ ਛੱਡ ਕੇ ਵੇ
ਮੈਨੂੰ ਕਮਲ ਮਾਨ ਵੇ ਝੂਠ ਬੋਲ ਕੇ ਸੱਚ ਲੁਕੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਪੁੱਛਦਾ ਨਹੀਂ ਮੇਰਾ ਹਾਲ ਵੇ ਕਿੱਦਾਂ ਦਾ ਹੋ ਗਿਆ
ਕਿੱਦਾਂ ਦਾ ਹੋ ਗਿਆ ਕਿੱਦਾਂ ਦਾ ਹੋ ਗਿਆ
You May Also Like
» Ishqa Ve [Kanth Kaler] » Mohabbat [Kanth Kaler] » Judaiyan [Kanth Kaler] » Chad De Sooraj [Kanth Kaler] » Meenh [Kanth Kaler] » Dil Tutteya [Kanth Kaler] » Zikar [Kanth Kaler] » Khamb [Kanth Kaler]FAQs for Haal
Who is singer of Haal song ?
Singer of Kanth Kaler.
Who is writer of Haal song ?
Kamal Maan wrote this Song.
Which label release Haal song ?
Haal is released under the label of KK Music.
Whats the playtime (duration) of Haal song ?
Playtime of song Haal is 03:48 minute.
How can I download Haal song ?
You can download Haal song via click above download links.