WANG Sukha Mp3 Song Download
Get This Song
Play Online
Share This Song
WANG Song Lyrics
ਕਦੋਂ ਲੰਘਣਾ ਗਲੀ ਚੋਂ ਫਿਰਦਾ ਏ ਪੰਗੇ ਲੈਣ ਨੂੰ
Pay ਉੱਤੇ ਰੱਖੇ ਉਹਨੇ ਮੁੰਡੇ ਸੂਹਾ ਲੈਣ ਨੂੰ
ਦਿਲ ਆਲੀ ਗੱਲ ਮੈਨੂੰ ਪਤਾ ਫਿਰ ਕਹਿਣ ਨੂੰ
ਗੋਰੇ ਰੰਗ ਨਾਲ ਕਰਦਾ ਸ਼ਰਾਰਤਾਂ ਸਾਂਵਲੇ ਜਿਹੇ ਰੰਗ ਦਾ, ਓ ਸਾਂਵਲੇ ਜਿਹੇ ਰੰਗ ਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ ਮਰ ਜਾਣਾ ਸੰਗਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਦੋਂ ਹੱਸਦਾ ਉਹ ਲੱਗਦਾ ਆ ਸੋਹਣਾ ਵੀ ਬੜਾ
ਨਾਲੇ ਜੱਚਦਾ ਏ ਉਹਦੇ ਪਾਇਆ ਗੁੱਟ ਤੇ ਕੜਾ
ਵੈਲਪੁਣੇ ਵਿੱਚ ਪੈਰ ਉਹਦੇ ਚੱਲਦੇ ਆ ਵੈਰ
ਜੁੱਤੀ ਤਿਲੇ ਆਲੀ ਪਾ ਕੇ ਬੜਾ ਕਰਦਾ ਆ ਕਹਿਰ
ਜਦੋਂ ਵੱਟਾ ਆਲੀ ਪੱਗ ਮੁੰਡਾ ਬੰਨਦਾ ਉਹ ਦਿਲ ਸੂਲੀ ਟੰਗਦਾ, ਉਹ ਦਿਲ ਸੂਲੀ ਟੰਗਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ ਮਰ ਜਾਣਾ ਸੰਗਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ
ਲੁੱਟਦਾ, ਲੁੱਟਦਾ ਆ ਦਿਲ ਕੱਲੀ ਕੱਲੀ ਨਾਰ ਦਾ
ਜੀਪ ਲੰਡੀ ਉੱਤੇ ਚੜ੍ਹ ਗੇੜੇ ਮਾਰਦਾ
ਬਿੰਦ ਰੱਖੀਏ ਦਾ ਲਾਕੇ ਸ਼ੀਸ਼ਾ ਯਾਰ ਦਾ
ਅੱਖਾਂ ਨਾਲ ਕਹਿੰਦਾ ਪਾ ਦੇ ਮੂਲ ਪਿਆਰ ਦਾ
ਤੇ ਮੈਂ ਇੱਜ਼ਤਾਂ ਨਾ ਚਾਹੁੰਦੀ ਹੱਥ ਬਾਪੂ ਤੋਂ ਮੰਗੇ
ਸੱਤਾ ਰੱਫਲਾ ਦਾ ਹੱਥ ਫਿਰ ਮੰਗਦਾ, ਓ ਰੱਫਲਾ ਦਾ ਮੰਗਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ ਮਰ ਜਾਣਾ ਸੰਗਦਾ ਖੜਾਕਾ ਸੁਣ ਵੰਗ ਦਾ , ਖੜਾਕਾ ਸੁਣ ਵੰਗ ਦਾ
ਜਾਣ ਜਾਣ ਕੇ ਗਲੀ ਦੇ ਵਿੱਚੋਂ ਲੰਘਦਾ ਖੜਾਕਾ ਸੁਣ ਵੰਗ ਦਾ
You May Also Like
» TOP SPOT [Sukha] » WHOS THAT GIRL [Sukha] » BODY LANGUAGE [Sukha] » DOUBLE UP [Sukha]FAQs for WANG
Who is singer of WANG song ?
Singer of Sukha.
Who is the music director of WANG song ?
WANG is Tuned by Manni Sandhu.
Which label release WANG song ?
WANG is released under the label of Collab Creations .
Whats the playtime (duration) of WANG song ?
Playtime of song WANG is 02:22 minute.
How can I download WANG song ?
You can download WANG song via click above download links.