BODY LANGUAGE Sukha Mp3 Song Download
Get This Song
Play Online
Share This Song
BODY LANGUAGE Song Lyrics
ਨੀ ਇਕ ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕੋਈ ਤਾ ਕਰਜੂੰ ਕਾਰਾ, ਤੇਰਾ ਤਿਲ ਠੋਡੀ ਦਾ
ਨੀ ਇਕ ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕੋਈ ਤਾ ਕਰਜੂੰ ਕਾਰਾ, ਦਿਲ ਜੋ ਠੋਡੀ ਦਾ
ਨੰਗੇ ਪੈਰੀ ਮੁਟਿਆਰ, ਤੂੰ ਚੜ੍ਹਦੀ ਚੁਬਾਰੇ
ਤੇ ਲਾਉਣੀ ਐ ਲਾਰੇ ਓ ਦਿਲ ਮੇਰਾ ਤਾਈਓ ਡਰਦਾ ਨੀ
ਛੱਡੇ ਤਖ਼ਤ ਹਜ਼ਾਰੇ, ਤੂੰ ਆਸ਼ਿਕ ਮਾਰੇ
ਤੇ ਗਿਣਦੇ ਆ ਲਾਰੇ ਓ ਇਕ ਥਾਂ ਤਾਈਓ ਖੜਦਾ ਨੀ
ਤੇਰੀ ਅੱਖੀ ਐ ਡੰਗਦੀ, ਜੇ ਮੈਂ ਅਸਲਾ ਫੋਰਟੀ ਦਾ
ਨੀ ਇਕ ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕੋਈ ਤਾ ਕਰਜੂੰ ਕਾਰਾ, ਤੇਰਾ ਤਿੱਲ ਠੋਡੀ ਦਾ
ਤੇਰਾ ਬੰਗਲਾ , ਤਿੰਨ ਮੰਜ਼ਿਲਾ
ਚੌਫ਼ਰ ਚਾਰ ਰੱਖੇ ਆ ਨਾਰੇ
ਹੱਥ ਨਾ ਆਵੇ, ਤੜਪਾਵੇ ਨੀ ਤੂੰ
ਪਾਗਲ ਕਰ ਤੇ ਸਾਰੇ
ਪਤਾ ਮੈਂ ਲੱਭ ਲਿਆ ਤੇਰੀ ਰੰਗਲੀ ਕੋਠੀ ਦਾ
ਨੀ ਇਕ ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕੋਈ ਤਾ ਕਰਜੂੰ ਕਾਰਾ, ਤੇਰਾ ਤਿਲ ਠੋਡੀ ਦਾ
ਨੀ ਪੜਦਾ ਪੜਾਈਆਂ ਛੱਡ ਕੇ ਲੜਾਈਆਂ
ਤੇਰੇ ਨਾਲੇ ਅੱਖੀਆਂ ਜਦੋ ਦਿਆ ਲਾਈਆਂ
ਹਿੱਕ ਤੇ ਨਾਰੇ ਤੀਰ ਤੂੰ ਮਾਰੇ
ਦਿਲ ਤੇ ਸੱਟਾਂ ਡੂੰਘੀਆਂ ਲਾਈਆਂ
ਦੀਵਾਨਾ ਪਹਿਲੇ ਦਿਨ ਤੋਂ ਤੇਰੀ ਅੱਖ ਮੋਟੀ ਦਾ
ਨੀ ਇਕ ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕੋਈ ਤਾ ਕਰਜੂੰ ਕਾਰਾ, ਤੇਰਾ ਤਿਲ ਠੋਡੀ ਦਾ
ਤੇਰਾ ਤਿਲ ਠੋਡੀ ਦਾ
ਤੇਰੀ ਤੋਰ ਨੇ ਪਟਿਆ, ਵੈਲੀ ਚੋਟੀ ਦਾ
ਕਰਜੂੰ ਕਾਰਾ, ਤਿਲ ਜੋ ਠੋਡੀ ਦਾ
You May Also Like
» TOP SPOT [Sukha] » WANG [Sukha] » WHOS THAT GIRL [Sukha] » DOUBLE UP [Sukha]FAQs for BODY LANGUAGE
Who is singer of BODY LANGUAGE song ?
Singer of Sukha.
Who is the music director of BODY LANGUAGE song ?
BODY LANGUAGE is Tuned by Manni Sandhu.
Which label release BODY LANGUAGE song ?
BODY LANGUAGE is released under the label of Collab Creations .
Whats the playtime (duration) of BODY LANGUAGE song ?
Playtime of song BODY LANGUAGE is 02:25 minute.
How can I download BODY LANGUAGE song ?
You can download BODY LANGUAGE song via click above download links.