TOP SPOT Sukha Mp3 Song Download
Get This Song
Play Online
Share This Song
TOP SPOT Song Lyrics
At The Count Of Three, I Want Everybody In The Place To Be
To Make Some Noise If You Down With Me
One, Two, Three
ਤੂੰ Dc ਨਾਲੇ ਥਾਣਿਆਂ ਚ ਚਾਹ ਪੀਣਾ ਆ
ਤੇ Judge ਘਰੇ ਕਰਦਾ ਏ Dinner ਜੱਟਾ
ਲੋਕੀ ਲੜਦੇ ਰਹਿੰਦੇ ਆ Top ਉਤੇ ਆਉਣ ਨੂੰ
End ਤੇ ਤਾ ਤੂੰ ਹੀ ਹੁੰਨਾ Winner ਜੱਟਾ
ਇੱਕ ਦੇਵਾਨੰਦ ਕਢਦਾ ਸੀ ਉੱਨੀ ਸੱਤ ਵਿੱਚ
ਦੂਜੀ ਤੇਰੇ ਜਿਹੀ ਕਢਦਾ ਵੇ ਟੋਹਰ ਨਾ ਕੋਈ
ਕੱਲ ਦਾ ਪਤਾ ਨੀ ਜੱਟਾ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਅਸੀਂ ਜਿੱਤ ਕੇ ਮੈਦਾਨ End ਕਰਦੇ
ਹੋ ਡੰਡ ਮਾਰ ਮਾਰ Body ਆ ਨੂੰ ਘੜਦੇ
ਹੋ ਪਹਿਲਾਂ ਬਣਦੇ ਸੀ ਵੱਡੇ ਬਦਮਾਸ਼ ਨੀ
ਹੁਣ ਕਹਿ ਗੱਲ ਉੱਤੇ ਵੀ ਨੀ ਖੜਦੇ
ਜੱਟ ਤੇ ਜਗਾਣਾ ਕਾਂਬੋ ਬੜਾ ਅੱਥਰਾ
ਕੁੜੇ ਲੱਭਣਾ ਨੀ ਤੈਨੂੰ ਸਾਡੇ ਜੋੜ ਦਾ ਕੋਈ
ਸਾਡੀ ਖੁਤੀ ਪਾਈ ਨੂੰ
ਕਦੇ ਸਾਡੀ ਖੁਤੀ ਪਾਈ ਨੂੰ ਤੂੰ ਦੇਖੀ ਜੱਟੀਏ
ਤੈਨੂੰ ਲੱਗ ਜੂਗਾ ਪਤਾ ਸਾਡਾ ਤੋੜ ਨਾ ਕੋਈ
ਸਾਡੀ ਖੁਤੀ ਪਾਈ ਨੂੰ ਤੂੰ ਦੇਖੀ ਜੱਟੀਏ
ਤੈਨੂੰ ਲੱਗ ਜੂਗਾ ਪਤਾ ਸਾਡਾ ਤੋੜ ਨਾ ਕੋਈ
ਡੌਲਿਆਂ ਤੇ ਕਰਾ ਤੇਰੀ ਮਾਨ ਚੋਬਰਾਂ
ਮੰਗਦੀ ਸੁਨੱਖੀ ਤੇਰਾ ਹਾਣ ਚੋਬਰਾਂ
ਵੈਰੀਆਂ ਨੂੰ ਮਿੱਟੀ ਚ ਮਿਲਾਈ ਜਾਣਾ ਏ
ਤਾਹੀ ਤੈਨੂੰ ਆਖਦੇ ਨੇ ਸਾਨ ਚੋਬਰਾਂ
ਹੱਥ ਜਿੱਤੇ ਕਰਾ ਖੜਾ ਲੋਕੀ ਬਹਿ ਜਾਣ ਨੀ
Nickname ਜੱਟ ਦਾ ਤਾਹੀ ਆ ਸਾਨ ਨੀ
Top ਤੇ Single ਅਸੀਂ ਰਹੀ ਜਾਣੇ ਆ
Bollywood ਵਿੱਚ ਰਹਿੰਦੇ ਜਿਵੇਂ ਤਿੰਨੇ ਖਾਨ ਨੀ
ਬੇਹਕਾ ਜਿਹੇ ਜੱਟਾਂ ਨਾਲੇ ਅੜਦੀਆਂ ਲੀਰਾ
ਜਿਹਨਾਂ ਦੇਖਿਆ ਨਾ ਮੁਹ ਵੇ ਲਗੋੜ ਦਾ ਕੋਈ
ਸਾਡੀ ਖੁਤੀ ਪਾਈ ਨੂੰ
ਕਦੇ ਸਾਡੀ ਖੁਤੀ ਪਾਈ ਨੂੰ ਤੂੰ ਦੇਖੀ ਜੱਟੀਏ
ਤੈਨੂੰ ਲੱਗ ਜੂਗਾ ਪਤਾ ਸਾਡਾ ਤੋੜ ਨਾ ਕੋਈ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਜੇੜੇ ਲੱਗੇ ਸੀ ਤੇਰੇ ਤੇ ਖੋਰੇ ਕਿੱਥੇ ਖੋ ਗਏ
ਹੋ ਮੇਰੀ Entry ਨੂੰ ਦੇਖ ਕੇ Retire ਹੋ ਗਏ
ਮੈਂ ਦੇਖੀ ਨਾਲ ਦੀ ਆ ਨਾਲ ਦੀ ਆ ਮਚੇ ਜੇ ਹੁੰਦੇ
ਓਹ ਜਦ ਗੀਤ ਮੇਰੇ ਲਾਉਂਦੀਆਂ ਫਿਰ ਕਚੇ ਜੇ ਹੁੰਦੇ
ਛੱਡ ਜੱਟਾ ਇਨ੍ਹਾਂ ਨੂੰ ਤੂੰ ਭੌਂਕ ਲੈਣ ਦੇ
ਕੁੱਤੇ ਦੇ ਜਬਾੜੇ ਵਿੱਚ ਪੈਂਦੀ ਅੱਠ ਨਾ
ਉੱਨੀ ਇਕੀ ਜੇ ਕੋਈ ਫੇਰ ਉਹਨਾਂ ਨੇ ਕੀਤੀ
ਤਿੰਨ ਪੰਦਰਾਂ ਤੇ ਮੈਂ ਲਿਖਾਇਆ Rip ਆ
ਮੁਕਾਬਲਾ ਨੀ ਸੁੱਖੇ ਸਰਦਾਰੇ ਹੁਰਾਂ ਦਾ
ਜਿਵੇਂ ਹੁੰਦਾ ਨਹੀਂਓ Four By Four ਦਾ ਕੋਈ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਕੱਲ ਦਾ ਪਤਾ ਨੀ ਜੱਟਾ
ਅੱਜ ਤਾ ਤੇਰੇ ਤੋਂ ਉੱਤੇ ਹੋਰ ਨਾ ਕੋਈ
ਕਦੇ ਸਾਡੀ ਖੁਤੀ ਪਈ ਨੂੰ ਤੂੰ ਦੇਖੀ ਜੱਟੀਏ
ਤੈਨੂੰ ਲੱਗ ਜੂਗਾ ਪਤਾ ਸਾਡਾ ਤੋੜ ਨਾ ਕੋਈ
You May Also Like
» BODY LANGUAGE [Sukha] » WHOS THAT GIRL [Sukha] » WANG [Sukha] » DOUBLE UP [Sukha]FAQs for TOP SPOT
Who is singer of TOP SPOT song ?
Singer of Sukha.
Who is the music director of TOP SPOT song ?
TOP SPOT is Tuned by Manni Sandhu.
Which label release TOP SPOT song ?
TOP SPOT is released under the label of Collab Creations .
Whats the playtime (duration) of TOP SPOT song ?
Playtime of song TOP SPOT is 02:58 minute.
How can I download TOP SPOT song ?
You can download TOP SPOT song via click above download links.