DOUBLE UP Sukha Mp3 Song Download
Get This Song
Play Online
Share This Song
DOUBLE UP Song Lyrics
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
Arabian ਘੋੜੀ ਉਤੇ ਪਾਈ ਫਿਰਾਂ ਕਾਠੀ ਬੌਬੀ
ਲੈਸ਼ਲੀ ਦੇ ਵਾਂਗੂ ਚੌੜੀ ਗੱਬਰੂ ਦੀ ਛਾਤੀ ਸਾਲੇ
ਲੇਵਲਾ ਦੀ ਗੱਲ ਕਰਦੇ ਆ ਮੇਰੇ ਨਾਲ
ਥੋੜੇ ਪੱਲੇ ਹੈਨੀ ਕੱਖ ਮੇਰੀ ਵਿਕਦੀ ਆ ਕਾਪੀ
ਖਾਕੀ ਜੀਪ ਥੱਲੇ ਆ ਤੇ ਰੋਹਬ ਪੂਰਾ ਅਫਸਰੀ
ਪੌਂਦੀ ਆ ਭੜਾਕੇ ਜਿਹੜੀ ਬੰਦੇ ਖਾਣੀ ਲਸ਼ਕਰੀ
ਅੱਖ ਦੀ ਘੁਰੀ ਦੇ ਨਾਲ ਰੱਖੀ ਦੇ ਖਲਾਰ ਕੇ ਜੋ
ਕਰਦੇ ਜਵਾਬ ਸਾਲੇ ਫੁੱਫੜ ਨਾ ਮਸ਼ਕਰੀ
ਦੇਖੂ ਕਿਹੜਾ ਘੇਰ ਦਾ ਨਾ ਤੋੜ ਖੁਲੇ ਸ਼ੇਰ ਦਾ
ਬੈਰੀ ਨੂੰ ਹਰਾ ਕੇ ਕਰਾ ਨਾਸਤਾ ਸਵੇਰ ਦਾ
ਵਗ ਨਾ ਉਹ ਅਡ ਲਾ ਦੂ ਵਗ ਨੂੰ ਮੈਂ ਅੱਗ
ਨੀ ਮੈਂ ਠੇਕਾ ਚੱਕੀ ਫਿਰਦਾ ਰਾਖ ਵਿੱਚ ਤੇਲ ਦਾ
B-town Hood ਆ ਦੁਬਈ ਤੱਕ ਲਿੰਕ ਰੱਖੇ
ਦੇਸੀ ਆ ਖੁਰਾਕਾਂ ਨੀ ਉਹ ਕੱਪਾਂ 'ਚ ਡ੍ਰਿੰਕ ਰੱਖੇ
ਰੰਗ ਬਿਰੰਗੀ ਮਨੀ ਫੂਕਦੇ ਕੈਨੇਡਾ ਇੱਥੇ
ਭਲਕੇ ਨੂੰ ਪਾਂਦੇ ਪੇਟੇ ਭਾਰਤ 'ਚ ਬੈਂਕ ਰੱਖੇ
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
ਬੜੇ ਮਹਿੰਗੇ ਮੂਲ ਦੇ ਜੋ ਅੱਖਾਂ ਉਤੇ Shade ਨੀ
ਪਿੰਡ ਲੈ ਕੇ ਘੂਮਾ ਜਿਹੜਾ ਜਰਮਨ Made ਨੀ
ਚਸਕੇ ਨੇ ਪੈ ਗਏ ਬਿੱਲੋ Super ਕਾਰਾਂ ਦੇ
ਕਿਹੜਾ ਆਥਣ ਗੱਡੀ 'ਚ ਜਿਦੀ ਛੱਤ ਆ ਸਵੀਟ ਨੀ
ਮਾਲਕ ਦੀ ਮੇਹਰ ਕਿਹੜਾ ਕਰੂਗਾ Staff ਨੀ
ਜ਼ਿੰਦਗੀ 'ਚ ਰੋਲੇ ਤਾਂ ਹੀ ਕਰੀ ਜਾਮਾ ਪਾਪ ਨੀ
ਵੈਰੀਆਂ ਦੇ ਸਾਹ ਉਤੇ ਲਾ ਦੀ ਏ ਬ੍ਰੇਕਾਂ
ਮੇਰੀ ਏਸਕਲੇਡ ਕਰੇ ਲਾਈਨਾਂ ਚੇਂਜ ਆਪ ਨੀ
ਟਾਈਮ ਤੇ Meal Chef ਰੱਖ ਜਾਂਦਾ Bed ਤੇ
ਆਉਂਦੇ ਸਾਲੇ ਲੇਮਬੋ ਖੜੀ ਹੋਣੀ ਥੱਲੇ ਸ਼ੈਡ ਤੇ
ਮੱਕੀ ਦੀ ਰੋਟੀ ਨਾਲ ਸਾਗ ਦਾ ਸ਼ਕੀਨ ਕੁੜੇ
ਸਾਡਾ ਤਾਂ ਖੇਤਾਂ ਵਿੱਚ ਹੁੰਦਾ ਨਿੱਤ Leg Day
Ford ਤੇ ਬੈਠਦਾ ਬਲੇਂਸੀ ਜੱਟ ਪਾਕੇ ਨੀ
ਕੁੜਤਾ ਪਜਾਮਾ ਪਾਵਾਂ ਇਟਲੀ 'ਚ ਜਾਕੇ ਨੀ
ਬੰਬੀ ਉਤੇ ਚਲਦੀਆਂ ਚਾਹਾਂ ਦੀ ਸਲਾਵਾਂ ਕੁੜੇ
ਕਿਹੜਾ ਗੀਤ ਗਾਉਣਾ ਸਰਦਾਰੇ ਤੋਂ ਲਿਖਾ ਕੇ ਨੀ
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
ਨੀ ਮੈਂ ਜੋਰ ਰੱਖਾ, ਕੋਲ ਰੱਖਾ ਯਾਰ Thirty ਜਿਹੇ ਕੋਲ ਰੱਖਾ
ਤੋਰ ਰੱਖਾ ਕੁੜੇ ਸਾਨਾਂ ਜਿਹੀ ਤੋਰ ਰੱਖਾ
ਜੋ ਰੱਖਾ ਦੋ ਰੱਖਾ ਜੋੜੀ ਗੱਡੀਆਂ ਤੇ ਅਸਲੇ ਦੀ ਕੁੜੇ ਦੋ ਦੋ ਰੱਖਾ
You May Also Like
» TOP SPOT [Sukha] » WHOS THAT GIRL [Sukha] » WANG [Sukha] » BODY LANGUAGE [Sukha]FAQs for DOUBLE UP
Who is singer of DOUBLE UP song ?
Singer of Sukha.
Who is the music director of DOUBLE UP song ?
DOUBLE UP is Tuned by Manni Sandhu.
Which label release DOUBLE UP song ?
DOUBLE UP is released under the label of Collab Creations .
Whats the playtime (duration) of DOUBLE UP song ?
Playtime of song DOUBLE UP is 02:58 minute.
How can I download DOUBLE UP song ?
You can download DOUBLE UP song via click above download links.