Top Gear Raka, Gurlej Akhtar Mp3 Song Download
Get This Song
Play Online
Share This Song
Top Gear Song Lyrics
ਹੱਥ ਜੋੜਦੀ ਤੇਰੇ ਵੇ
ਜਾਂਦੀ ਸਾਹ ਸੁਖਦੇ ਨੇ ਮੇਰੇ ਵੇ
ਹੱਥ ਜੋੜਦੀ ਤੇਰੇ
ਜਾਂਦੀ ਸਾਹ ਸੁਖਦੇ ਨੇ ਮੇਰੇ
ਥੋਡੀ ਸ਼ਰਮ ਹਯਾ ਤਾ ਰੱਖ ਮਿਤਰਾ
ਮੇਰੀ ਜਾਨ ਨਿਕਲਦੀ
ਮੇਰੀ ਜਾਨ ਨਿਕਲਦੀ ਜਾਂਦੀ ਆ
ਤੂੰ ਪੈਰ ਰੇਸ ਤੋਂ ਚੱਕ ਮਿਤਰਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਤੂੰ ਪੈਰ ਰੇਸ ਤੋਂ ਚੱਕ ਮਿਤਰਾ
ਇਕ ਵਾਰ ਰੇਸ 'ਤੇ ਰੱਖਾ ਜੇ
ਪੈਰ ਪਿੱਛਾ ਨਾ ਪਟਾ ਫਿਰ
ਇਕ ਵਾਰ ਰੇਸ 'ਤੇ ਰੱਖਾ
ਪੈਰ ਪਿੱਛਾ ਨਾ ਪਟਾ
ਨੀ ਬਡਾ ਤਜੁਰਬਾ ਯਾਰ ਤੇਰੇ ਨੂੰ
ਹਾਲੇ ਜ਼ੋਰ ਦਿਖਾਇਆ ਈ ਨਹੀਂ
ਤੇਰੇ ਪਹਿਲੇ ਹੀ ਘੱਟ ਗਏ ਸੈੱਲ ਕੁੜੇ
ਮੈਂ Top ਗੇਅਰ ਤਾਂ ਪਾਇਆ ਈ ਨਹੀਂ
ਤੇਰੇ ਪਹਿਲੇ ਹੀ ਘੱਟ ਗਏ ਸੈੱਲ ਕੁੜੇ
ਮੈਂ Top ਗੇਅਰ ਤਾਂ ਪਾਇਆ ਈ ਨਹੀਂ
ਅਠਾਰਾਂ ਟਾਇਰਾਂ ਗੱਡੀ ਉੱਤੇ ਫੁੱਲ ਲੋਡ ਤੇ ਲੱਦੀ
ਹੋ ਮੈਨੂੰ ਦੇਖ ਕੇ ਮਰਜਾਣੇ ਨੇ ਕੱਚੇ ਲਾ ਕੇ ਛੱਡੀ
ਹੋ ਗੱਡੀ ਰੋਕ ਕੇ ਕਹਿੰਦਾ ਬਹਿ ਜਾ
ਜਿੱਥੇ ਜਾਣਾ ਤੈਨੂੰ ਲੈ ਜਾ
ਮੈਨੂੰ ਪੈਂਦੀ ਬਹੁਤੀ ਸ਼ੱਕ ਮਿਤਰਾ
ਮੇਰੀ ਜਾਨ ਨਿਕਲਦੀ
ਮੇਰੀ ਜਾਨ ਨਿਕਲਦੀ ਜਾਂਦੀ ਆ
ਤੂੰ ਪੈਰ ਰੇਸ ਤੋਂ ਚੱਕ ਮਿਤਰਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਤੂੰ ਪੈਰ ਰੇਸ ਤੋਂ ਚੱਕ ਮਿਤਰਾ
ਮੈਨੂੰ ਨਾ ਦੇਖ ਰਕਾਨੇ
ਤੇਲ ਤੋਂ ਖੰਡਾ ਦੇਖੀ
ਸਿੱਧੇ ਜਿਹੇ ਰੂਟ ਨੂੰ ਪਾਕੇ
100 ਉੱਤੇ ਜਾਂਦਾ ਦੇਖੀ
Raka ਤੋਂ ਡਰਦੀ ਫਿਰਦੀ ਐ
ਤੂੰ ਪਹਿਲਾਂ ਹੀ ਡਰਦੀ ਫਿਰਦੀ ਐ
ਮੈਂ ਹਾਲੇ ਤੱਕ ਡਰਾਇਆ ਈ ਨਹੀਂ
ਤੇਰੇ ਪਹਿਲੇ ਹੀ ਘੱਟ ਗਏ ਸੈੱਲ ਕੁੜੇ
ਮੈਂ Top ਗੇਅਰ ਤਾਂ ਪਾਇਆ ਈ ਨਹੀਂ
ਤੇਰੇ ਪਹਿਲੇ ਹੀ ਘੱਟ ਗਏ ਸੈੱਲ ਕੁੜੇ
ਮੈਂ Top ਗੇਅਰ ਤਾਂ ਪਾਇਆ ਈ ਨਹੀਂ
You May Also Like
» Ajj Kal [Raka, Priya] » Raah Rok De [Raka, Simar Kaur] » Jaan Suke [Raka, Jasmeen Akhtar] » Ki Sochda [Raka, Sudesh Kumari]FAQs for Top Gear
Who is singer of Top Gear song ?
Singer of Raka, Gurlej Akhtar.
Who is writer of Top Gear song ?
Raka wrote this Song.
Who is the music director of Top Gear song ?
Top Gear is Tuned by Meavin.
Which label release Top Gear song ?
Top Gear is released under the label of Raka.
Whats the playtime (duration) of Top Gear song ?
Playtime of song Top Gear is 02:26 minute.
How can I download Top Gear song ?
You can download Top Gear song via click above download links.