Ki Sochda Raka, Sudesh Kumari Mp3 Song Download
Get This Song
Play Online
Share This Song
Ki Sochda Song Lyrics
Meavin Come Back
ਐਵੇਂ ਸਮਝੇਂ ਨਾ ਤੇਰੀ ਕਿੱਥੋਂ ਆਉਣਾ ਕਿੱਥੋਂ ਜਾਣਾ ਵੇ
ਭੱਜਦਾ ਹੀ ਰਹੇ ਖੌਰੇ ਕੀ ਕੁਝ ਖਾਣਾ ਵੇ
ਖਾਦੀਆ ਖੜਕਾ ਕੰਮ ਫਿਟ ਪਤਲੋ
ਗਭਰੂ ਤੋਂ ਆਉਂਦੀ ਵਾਈਬ ਲਿਟ ਪਤਲੋ
ਵੇ ਮੈਂ ਮਿੱਠਾ ਮਿੱਠਾ ਬੋਲਦੀ
ਤੇਰੇ ਯਾਰ 'ਚ ਕੜਕਤਾਂ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
ਹਾਂ ਸਿੱਧਾ ਸਿੱਧਾ ਦੱਸ ਤੇਰੇ ਦਿਲ ਵਿੱਚ ਕੀ ਏ
ਤੇਰੇ ਜਿਹੇ ਮੇਰੇ ਪਿੱਛੇ ਫਿਰਦੇ ਆ ਵੀਹ ਵੇ
ਉਹਨਾਂ ਚੋ ਨਾ ਜਾਣੀ ਰੱਖਾ ਲੁਚਿਆਂ ਦਾ ਪੀਰ ਨਹੀਂ
ਤੇਰੇ ਜਿਹੀਆਂ ਚਾਰ ਪੰਜ ਪੁੱਛਦੀ ਆਖਿਰ ਨਹੀਂ
ਹੱਸਾ ਆਉਂਦਾ ਗੱਲਾਂ ਸੁਣ ਤੇਰੀਆਂ
ਗੱਲ ਐਧੀ ਵੀ ਨਹੀਂ ਹੱਸਣ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
ਬੜਾ ਤੂੰ ਚਲਾਕ ਗੱਲ ਗੋਲ ਗੋਲ ਕਰਦੇ
ਗੱਲ ਹੀ ਨਾ ਕੋਈ ਜਾ ਫਿਰ ਦੱਸਣ ਤੋਂ ਡਰਦੇ
ਦੱਸ ਹੀ ਦਿੰਦਾ ਜੇ ਤੈਨੂੰ ਐਧੀ ਹੀ ਆ ਕਹਲ ਨਹੀਂ
ਗੱਲ ਬੱਸ ਏਹੋ ਤੈਨੂੰ ਕਰਾਂ ਮੈਂ ਪਿਆਰ ਨਹੀਂ
ਕਿੱਤੇ ਮਨ ਤੇਰਾ ਭਰ ਜਾਏ ਨਾ
ਬਿਲੋ ਚੀਜ਼ ਨਹੀਂ ਤੂੰ ਅੱਖਾਂ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
ਵੇ ਮੇਰੇ ਬਾਰੇ ਕੀ ਸੋਚਦਾ ਏ
ਬਿਲੋ ਗੱਲ ਨਹੀਂ ਦੱਸਣ ਵਾਲੀ
You May Also Like
» Jaan Suke [Raka, Jasmeen Akhtar] » Raah Rok De [Raka, Simar Kaur] » Top Gear [Raka, Gurlej Akhtar] » Ajj Kal [Raka, Priya]FAQs for Ki Sochda
Who is singer of Ki Sochda song ?
Singer of Raka, Sudesh Kumari.
Who is writer of Ki Sochda song ?
Raka wrote this Song.
Who is the music director of Ki Sochda song ?
Ki Sochda is Tuned by Meavin.
Which label release Ki Sochda song ?
Ki Sochda is released under the label of Raka.
Whats the playtime (duration) of Ki Sochda song ?
Playtime of song Ki Sochda is 02:05 minute.
How can I download Ki Sochda song ?
You can download Ki Sochda song via click above download links.