Jaan Suke Raka, Jasmeen Akhtar Mp3 Song Download
Get This Song
Play Online
Share This Song
Jaan Suke Song Lyrics
Meavin Come Back
ਕਰਦੇ ਹਾਲ ਖਰਾਬ ਨੀ ਤੇਰੇ ਗਿੱਲੇ ਗਿੱਲੇ ਵਾਲ
ਜਦੋਂ ਚੁਬਾਰੇ ਚੜ੍ਹਦੀ ਆ ਤੂੰ ਆਜੇ ਨਾਲੋ ਨਾਲ
ਮੈਂ ਕਿਸੇ ਲਈ ਵੀ ਰੁਕਦੀ ਨਾ
ਤੇਨੂੰ ਦੇਖ ਦੇਖ ਸਾਡਾ ਸਾਹ ਰੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਰਾਜ਼ ਨਾ ਦਿਲ ਦੇ ਖੋਲਾ
ਵੇ ਮੈਂ ਮਰਜ਼ੀ ਨਾਲ ਹੀ ਬੋਲਾਂ
ਐਨਾਂ ਨਾ ਕਰ ਮਾਣ ਤੇਰੇ ਜਿਹੀਆਂ
ਦੋ ਦੋ ਬਹਾਨੇ ਤੇ ਤੋਲਾਂ
ਹਾੜ ਮਹੀਨੇ ਲੈਣ ਯਾਰੀਆਂ
ਫਾਇਦਾ ਘਰ ਦੀਆਂ ਭੋਰੇ ਉੱਤੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਵੀ ਸਭ ਤੋਂ ਸੋਹਣੀ ਜੇ
ਮੰਡੀਰ ਪਾਣੀ ਤੇਰਾ ਭਰਦੀ ਏ
ਤੇਰੇ ਮੂੰਹ ਤੇ ਸ਼ਿਫਤਾ ਕਰ ਬੈਠਾ
ਤੂੰ ਤਾਂ ਹੀ ਆਕੜ ਕਰਦੀ ਏ
ਤੇਰਾ ਵੀ ਦਿਲ ਮੰਨ ਦਾ ਲਗਦਾ
ਰਕਾ ਰਕਾ ਕੌਣ ਪੁੱਛੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਹਾਂ ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਹਾਂ ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
ਮੈਂ ਸੁਕਾਉਂਦੀ ਵਾਲ ਤੇ ਸਾਡੀ ਜਾਨ ਸੁਕੇ
You May Also Like
» Raah Rok De [Raka, Simar Kaur] » Ki Sochda [Raka, Sudesh Kumari] » Ajj Kal [Raka, Priya] » Top Gear [Raka, Gurlej Akhtar]FAQs for Jaan Suke
Who is singer of Jaan Suke song ?
Singer of Raka, Jasmeen Akhtar.
Who is writer of Jaan Suke song ?
Raka wrote this Song.
Who is the music director of Jaan Suke song ?
Jaan Suke is Tuned by Meavin.
Which label release Jaan Suke song ?
Jaan Suke is released under the label of Raka.
Whats the playtime (duration) of Jaan Suke song ?
Playtime of song Jaan Suke is 02:13 minute.
How can I download Jaan Suke song ?
You can download Jaan Suke song via click above download links.