Raah Rok De Raka, Simar Kaur Mp3 Song Download
Get This Song
Play Online
Share This Song
Raah Rok De Song Lyrics
ਹੋ ਕੀ ਉਦੇਸ਼ ਤੇਰੇ ਤੇਰੀ ਕਾਤਿਲ ਅੱਖਾਂ ਨੇ
ਮੇਰਾ ਕੀ ਕਸੂਰ ਮੇਰੇ ਆਸ਼ਿਕ ਲੱਖਾਂ ਨੇ
ਪਿਕ ਕਰਕੇ ਸਟਾਰਾਂ ਵਿਚੋ 26 ਵੱਲ ਲੈਜਾ
ਤੇਨੂੰ ਭੁਲ ਜਾ ਕੈਨੇਡਾ ਚੰਡੀਗੜ੍ਹ ਜੋਗੀ ਰਹ ਜਾ
ਇਥੇ ਤੰਗ ਮੈਂਨੂੰ ਕਰਦੇ ਨੇਬਾਲੇ
ਹੋ ਜੇਡੇ ਤੇਰਾ ਰਾਹ ਰੋਕ ਦੇ
ਪੁੱਤ ਬੰਦੇ ਨੇ ਬਣਾ ਕੇ ਛੱਡੂ ਸਾਰੇ
ਐਂਵੇਂ ਨਾ ਤੂੰ ਰਾਹ ਰੋਕ ਲੈਈ
ਤੇੱਥੋ ਪਹਿਲਾ ਹੀ ਬੜਾ ਡਰਦੇ ਬੇਚਾਰੇ
ਹੋ ਜੇਡੇ ਤੇਰਾ ਰਾਹ ਰੋਕ ਦੇ
ਤੇਰੇ ਕੱਪਾਂ ਦੇ ਹੁੰਦੇ ਆ ਸਨਮਾਨ ਵੇ
ਮੈਂ ਤਾਂ ਦੇਖ ਦੇਖ ਹੁਣੀ ਆ ਹੈਰਾਨ ਵੇ
ਜੈਡੀ ਦੱਬ ਨਾਲ ਅਦਾ ਕੇ ਰੱਖਾਂ ਬਿਨ੍ਹਾਂ ਮੈਂ
ਕੱਟ ਲੈ ਸੱਪਾਂ ਦੀ ਰੱਗੋ ਜਾਨ ਇਹ
ਵੇ ਕਾਤੋਂ ਫਾਇਰ ਓਹਨੇ ਵਾ ਮਾਰੇ
ਹੋ ਜੇਡੇ ਤੇਰਾ ਰਾਹ ਰੋਕ ਦੇ
ਪੁੱਤ ਬੰਦੇ ਨੇ ਬਣਾ ਕੇ ਛੱਡੂ ਸਾਰੇ
ਐਂਵੇਂ ਨਾ ਤੂੰ ਰਾਹ ਰੋਕ ਲੈਈ
ਤੇੱਥੋ ਪਹਿਲਾ ਹੀ ਬੜਾ ਡਰਦੇ ਬੇਚਾਰੇ
ਹੋ ਜੇਡੇ ਤੇਰਾ ਰਾਹ ਰੋਕ ਦੇ
ਹੋ ਪਰਚੇ ਪਰਚੇ ਪਰਚੇ ਸੋਹਣੀਏ
ਪਰਚੇ ਪਰਚੇ ਪਰਚੇ ਨੀ 2 ਵਾਰੀ ਜੇਲ ਕੱਟ ਲੈਈ
ਤੀਜੀ ਵਾਰੀ ਕੱਟੂ ਤੇਰੇ ਲਈ ਮੈਂ ਲੜ ਕੇ
ਹੱਥਾਂ ਨਾਲੋ ਦੇਖਣ ਗਏ ਓਹ
ਜੇਡੇ ਸਾਡੇ ਨਾਲ 2 ਹੱਥ ਲੜ ਗਏ
ਨਾ ਗੀਤਾਂ ਵਿੱਚ ਗੁੱਪਾਂ ਮਾਰੀ ਆਂ
ਸਾਰਾ ਭਰਦਾ ਗਵਾਹੀ ਪਿੰਡ ਖੜ ਕੇ
ਤੇ ਤੂੰ ਬੜੀ ਸੋਹਣੀ ਲੱਗਦੀ
ਜਦੋਂ ਆਉਣੀ ਐ ਤੇਸ਼ਾਂ ਆਂ ਫੜ ਕੇ
ਚਰਚਾ ਚ ਰਹੇ ਤੈਰਾ ਨਾਮ
ਮੈਨੂੰ ਲੱਗਦਾ ਐ ਰਾਕਾ ਰਾਕਾ ਤਾ-ਹੀ ਓਹ ਬਦਨਾਮ
ਹੋ ਹਰ ਗਲ ਦੇ ਜਵਾਬ ਤੇੱਥੋ ਸਾਰੇ
ਹੋ ਜੇਡੇ ਤੇਰਾ ਰਾਹ ਰੋਕ ਦੇ
ਪੁੱਤ ਬੰਦੇ ਨੇ ਬਣਾ ਕੇ ਛੱਡੂ ਸਾਰੇ
ਐਂਵੇਂ ਨਾ ਤੂੰ ਰਾਹ ਰੋਕ ਲੈਈ
ਤੇੱਥੋ ਪਹਿਲਾ ਹੀ ਬੜਾ ਡਰਦੇ ਬੇਚਾਰੇ
ਹੋ ਜੇਡੇ ਤੇਰਾ ਰਾਹ ਰੋਕ ਦੇ
Everybody Know My Name, Meek Milly, Flow Is Flames
Plus, I Got That Fireman, Puffas Call Me Lil Wayne
And I Got A Little Game, Hoes Feel A Nigga-
(meavin, Call Me Back)
You May Also Like
» Ajj Kal [Raka, Priya] » Top Gear [Raka, Gurlej Akhtar] » Ki Sochda [Raka, Sudesh Kumari] » Jaan Suke [Raka, Jasmeen Akhtar]FAQs for Raah Rok De
Who is singer of Raah Rok De song ?
Singer of Raka, Simar Kaur.
Who is writer of Raah Rok De song ?
Raka wrote this Song.
Who is the music director of Raah Rok De song ?
Raah Rok De is Tuned by Meavin.
Which label release Raah Rok De song ?
Raah Rok De is released under the label of Raka.
Whats the playtime (duration) of Raah Rok De song ?
Playtime of song Raah Rok De is 02:16 minute.
How can I download Raah Rok De song ?
You can download Raah Rok De song via click above download links.